3 missing children bodies found Archives - Daily Post Punjabi

ਨਾਗਪੁਰ ‘ਚ 3 ਲਾਪਤਾ ਬੱਚਿਆਂ ਦੀ ਕਾਰ ‘ਚ ਮਿਲੀ ਲਾ.ਸ਼, ਦਮ ਘੁੱਟਣ ਨਾਲ ਹੋਈ ਮੌ.ਤ
ਮਹਾਰਾਸ਼ਟਰ ਦੇ ਨਾਗਪੁਰ ‘ਚ ਐਤਵਾਰ ਸ਼ਾਮ ਨੂੰ ਕਾਰ ਦੇ ਅੰਦਰ ਦਮ ਘੁੱਟਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਤਿੰਨੋਂ ਬੱਚੇ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸਨ। ਜਿਸ ਤੋਂ ਬਾਅਦ ਮਾਪਿਆਂ ਨੇ ਬੱਚਿਆਂ ਦੇ ਅਗਵਾ ਹੋਣ ਦੀ ਰਿਪੋਰਟ ਦਰਜ ਕਰਵਾਈ। ਜਾਂਚ ਦੌਰਾਨ ਪੁਲਿਸ ਨੂੰ ਉਨ੍ਹਾਂ ਦੀਆਂ ਲਾਸ਼ਾਂ ਘਰ ਤੋਂ 50 ਮੀਟਰ ਦੀ ਦੂਰੀ ‘ਤੇ ਇੱਕ SUV ਦੇ ਅੰਦਰੋਂ ਮਿਲੀਆਂ।

Bodies Of 3 Missing Children

ਪੁਲਿਸ ਮੁਤਾਬਕ ਤਿੰਨ ਬੱਚੇ ਸ਼ਨੀਵਾਰ ਦੁਪਹਿਰ ਨੂੰ ਘਰ ਤੋਂ ਖੇਡਣ ਲਈ ਨਿਕਲੇ ਸਨ। ਜਦੋਂ ਤਿੰਨੋਂ ਸ਼ਾਮ ਤੱਕ ਘਰ ਵਾਪਸ ਨਹੀਂ ਆਏ ਤਾਂ ਮਾਪਿਆਂ ਨੇ ਪੁਲਿਸ ਨਾਲ ਸੰਪਰਕ ਕਰਕੇ ਅਗਵਾ ਦਾ ਕੇਸ ਦਰਜ ਕਰਵਾਇਆ। ਇਸ ਤੋਂ ਬਾਅਦ ਪਚਪੋਲੀ ਥਾਣੇ ਦੀ ਪੁਲਿਸ ਨੇ ਤੁਰੰਤ ਬੱਚਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਇੱਕ ਕਾਂਸਟੇਬਲ ਨੇ ਦੇਖਿਆ ਕਿ ਘਰ ਤੋਂ ਕੁਝ ਦੂਰ ਇੱਕ SUV ਖੜੀ ਸੀ। ਇਸ ਦੇ ਅੰਦਰ ਤਿੰਨ ਬੱਚੇ ਪਾਏ ਗਏ।

ਇਹ ਵੀ ਪੜ੍ਹੋ : US ‘ਚ ਭਾਰਤੀ ਮੂਲ ਦੇ ਲੋਕ PM ਮੋਦੀ ਦੇ ਸਵਾਗਤ ਲਈ ਕੱਢ ਰਹੇ ਰੈਲੀ, ‘ਮੋਦੀ ਮੋਦੀ’ ਦੇ ਲਾਏ ਨਾਅਰੇ

ਜਦੋਂ ਪੁਲਿਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਬੱਚੇ ਮਰ ਚੁੱਕੇ ਸਨ। ਨਾਗਪੁਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਖੇਡਦੇ ਹੋਏ ਬੱਚਿਆਂ ਨੇ ਕਾਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਅਤੇ ਫਿਰ ਖੋਲ੍ਹ ਨਾ ਸਕੇ। ਗਰਮੀ ਅਤੇ ਦਮ ਘੁਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਤੌਫੀਕ ਫਿਰੋਜ਼ ਖਾਨ (4), ਆਲੀਆ ਫਿਰੋਜ਼ ਖਾਨ (6) ਅਤੇ ਆਫਰੀਨ ਇਰਸ਼ਾਦ ਖਾਨ (6) ਸਾਰੇ ਵਾਸੀ ਫਾਰੂਖ ਨਗਰ ਦੇ ਸਨ। ਅਧਿਕਾਰੀ ਨੇ ਦੱਸਿਆ ਕਿ ਤੌਫੀਕ ਅਤੇ ਆਲੀਆ ਭੈਣ-ਭਰਾ ਹਨ, ਜਦੋਂ ਕਿ ਆਫਰੀਨ ਨੇੜੇ ਹੀ ਰਹਿੰਦੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਨਾਗਪੁਰ ‘ਚ 3 ਲਾਪਤਾ ਬੱਚਿਆਂ ਦੀ ਕਾਰ ‘ਚ ਮਿਲੀ ਲਾ.ਸ਼, ਦਮ ਘੁੱਟਣ ਨਾਲ ਹੋਈ ਮੌ.ਤ appeared first on Daily Post Punjabi.