3 visa and consultant firms Archives - Daily Post Punjabi

ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ 3 ਵੀਜ਼ੇ ਤੇ ਕੰਸਲਟੈਂਟ ਫਰਮਾਂ ਦੇ ਲਾਇਸੰਸ ਕੀਤੇ ਰੱਦ
ਮੁਹਾਲੀ ਜ਼ਿਲ੍ਹੇ ਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ 3 ਵੀਜ਼ਾ ਅਤੇ ਸਲਾਹਕਾਰ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਨਿਯਮਾਂ ਦੀਆਂ ਉਲੰਘਣਾ ਕਰਨ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀ ਧਾਰਾ 6(1)(G) ਤਹਿਤ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

Mohali district administration

ਜਾਣਕਾਰੀ ਅਨੁਸਾਰ ਸਾਵਿਤਰੀ ਹਾਈਟਸ-2, VIP ਰੋਡ, ਜ਼ੀਰਕਪੁਰ ਨੇੜੇ ਸਥਿਤ ਇਨ ਐਂਡ ਆਊਟ ਟਰੈਵਲਜ਼ ਨੂੰ ਟਰੈਵਲ ਏਜੰਸੀ ਚਲਾਉਣ ਦਾ ਲਾਇਸੈਂਸ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 21 ਮਾਰਚ 2021 ਤੱਕ ਸੀ। ਪਰ ਲਾਇਸੰਸਧਾਰਕ ਨੇ ਆਪਣੀ ਮਿਆਦ ਪੁੱਗਣ ‘ਤੇ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਇਸ ਨੂੰ ਅੱਗੇ ਜਾਰੀ ਰੱਖਣ ਲਈ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਇਸ ਏਜੰਸੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਨਾਬਾਲਗ ਸਮੱਗਲਰ ਗ੍ਰਿਫਤਾਰ, 15 ਕਿਲੋ ਹੈਰੋਇਨ ਤੇ 8.40 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ

ਇਸੇ ਤਰ੍ਹਾਂ ਫਲਾਈਵੇ ਓਵਰਸੀਜ਼ ਪ੍ਰਾਈਵੇਟ ਲਿਮਟਿਡ ਨੂੰ ਮੁਹਾਲੀ ਫੇਜ਼ 3ਬੀ2 ਵਿੱਚ ਕੰਸਲਟੈਂਸੀ ਲਾਇਸੈਂਸ ਵੀ ਜਾਰੀ ਕੀਤਾ ਗਿਆ ਸੀ। ਇਸ ਦੀ ਮਿਆਦ 17 ਅਗਸਤ, 2022 ਤੱਕ ਸੀ। ਜਾਣਕਾਰੀ ਮੁਤਾਬਕ ਕੰਪਨੀ ਨੇ ਇਕ ਸਾਲ ਤੋਂ ਆਪਣਾ ਕੰਮ ਬੰਦ ਕਰ ਦਿੱਤਾ ਸੀ ਅਤੇ ਲਾਇਸੈਂਸ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ। ਅਜਿਹੇ ‘ਚ ਇਸ ਫਰਮ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਇਨ੍ਹਾਂ ਤੋਂ ਇਲਾਵਾ ਮੁਹਾਲੀ ਫੇਜ਼ 11 ਵਿੱਚ ਸੁਖਾਨੰਦ ਵੀਜ਼ਾ ਕੰਸਲਟੈਂਟ ਨੂੰ ਵੀ ਕੰਸਲਟੈਂਸੀ ਲਈ ਲਾਇਸੈਂਸ ਜਾਰੀ ਕੀਤਾ ਗਿਆ। ਇਸ ਦੀ ਮਿਆਦ 15 ਅਕਤੂਬਰ 2022 ਤੱਕ ਸੀ। ਦੱਸਿਆ ਗਿਆ ਕਿ 26 ਜੂਨ, 2022 ਨੂੰ ਐਕਟ/ਨਿਯਮਾਂ ਤਹਿਤ ਲਾਇਸੰਸਧਾਰਕ ਦੇ ਦਫ਼ਤਰ ਵਿੱਚ ਗਾਹਕਾਂ, ਵਸੂਲੀ ਰਕਮ ਅਤੇ ਪ੍ਰਦਾਨ ਕੀਤੀਆਂ ਸੇਵਾਵਾਂ ਬਾਰੇ ਜਾਣਕਾਰੀ ਮੰਗੀ ਗਈ ਸੀ। ਇਸ ਦੇ ਨਾਲ ਹੀ ਇਸ ਦੇ ਸੈਮੀਨਾਰਾਂ ਅਤੇ ਇਸ਼ਤਿਹਾਰਾਂ ਬਾਰੇ ਵੀ ਜਾਣਕਾਰੀ ਮੰਗੀ ਗਈ। ਪਰ ਫਰਮ ਵੱਲੋਂ ਕੋਈ ਕੰਮ ਨਾ ਕੀਤੇ ਜਾਣ ਕਾਰਨ ਇਸ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ।

The post ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ 3 ਵੀਜ਼ੇ ਤੇ ਕੰਸਲਟੈਂਟ ਫਰਮਾਂ ਦੇ ਲਾਇਸੰਸ ਕੀਤੇ ਰੱਦ appeared first on Daily Post Punjabi.