3-year-old girl shot Archives - Daily Post Punjabi

ਅਮਰੀਕਾ ‘ਚ 3 ਸਾਲ ਦੀ ਬੱਚੀ ਨੇ ਆਪਣੀ ਹੀ 4 ਸਾਲਾਂ ਭੈਣ ਨੂੰ ਮਾਰੀ ਗੋ.ਲੀ, ਮੌਕੇ ‘ਤੇ ਮੌ.ਤ
ਅਮਰੀਕਾ ਦੇ ਟੈਕਸਾਸ ਸੂਬੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 3 ਸਾਲ ਦੀ ਬੱਚੀ ਨੇ ਬੰਦੂਕ ਲੈ ਕੇ ਗੋਲੀਆਂ ਚਲਾ ਦਿੱਤੀਆਂ। ਜੋ ਕਿ ਉਸ ਦੀ 4 ਸਾਲਾ ਭੈਣ ਨੂੰ ਜਾ ਲੱਗੀ ਅਤੇ ਉਸ ਦੀ ਮੌਤ ਹੋ ਗਈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਹ ਮੰਨਿਆ ਹੈ ਕਿ ਗੋਲੀ ਲੜਕੀ ਵੱਲੋਂ ਚਲਾਈ ਗਈ ਸੀ। ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਹੈ।

3-year-old girl shot

ਜਾਣਕਰੀ ਅਨੁਸਾਰ 3 ਸਾਲ ਦੀ ਬੱਚੀ ਦਾ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਦਾ ਇੱਕ ਸਮੂਹ, ਜਿਸ ਵਿੱਚ ਪੰਜ ਬਾਲਗ ਅਤੇ ਦੋ ਲੜਕੀਆਂ ਸ਼ਾਮਲ ਸਨ, ਐਤਵਾਰ ਨੂੰ ਹਿਊਸਟਨ ਅਪਾਰਟਮੈਂਟ ਦੇ ਅੰਦਰ ਘੁੰਮ ਰਹੇ ਸਨ। ਦੋਵੇਂ ਲੜਕੀਆਂ ਨੂੰ ਰੈਸਟ-ਰੂਮ ਵਿੱਚ ਛੱਡ ਦਿੱਤਾ ਗਿਆ ਸੀ। ਇਸ ਦੌਰਾਨ ਅਚਾਨਕ 3 ਸਾਲ ਦੀ ਬੱਚੀ ਨੇ ਇੱਕ ਲੋਡਿਡ ਸੈਮੀ-ਆਟੋਮੈਟਿਕ ਪਿਸਤੌਲ ਫੜ ਲਿਆ ਅਤੇ ਆਪਣੀ ਹੀ 4 ਸਾਲਾਂ ਭੈਣ ‘ਤੇ ਗੋਲੀ ਚਲਾ ਦਿੱਤੀ।

3-year-old girl shot

ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪਰਿਵਾਰਕ ਮੈਂਬਰਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਪਰਿਵਾਰਕ ਮੈਂਬਰ ਤੁਰੰਤ ਕਮਰੇ ਵੱਲ ਭੱਜੇ, ਜਿੱਥੇ ਉਨ੍ਹਾਂ ਨੂੰ 4 ਸਾਲ ਦੀ ਬੱਚੀ ਫਰਸ਼ ‘ਤੇ ਬੇਹੋਸ਼ੀ ਦੀ ਹਾਲਤ ‘ਚ ਪਈ ਮਿਲੀ। ਜਿਸ ‘ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਹ ਵੀ ਪੜ੍ਹੋ : ਟਰੇਨ ਰਾਹੀਂ ਨਸ਼ਾ ਤਸਕਰੀ: ਰੇਵਾੜੀ ‘ਚ 62 ਕਿਲੋ ਡੋਡਾ ਭੁੱਕੀ ਤੇ ਅਫੀਮ ਸਣੇ 3 ਤਸਕਰ ਗ੍ਰਿਫਤਾਰ

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅਣਜਾਣੇ ਵਿੱਚ ਵਾਪਰੀ ਹੈ। ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਕਿਹਾ ਕਿ ਉਸਨੂੰ ਦੱਸਿਆ ਗਿਆ ਹੈ ਕਿ ਗੋਲੀ ਇੱਕ 3 ਸਾਲ ਦੀ ਬੱਚੀ ਦੁਆਰਾ ਚਲਾਈ ਗਈ ਸੀ ਅਤੇ ਇਹ ਅਣਜਾਣੇ ਵਿੱਚ ਚੱਲੀ ਸੀ। ਹੁਣ ਇਸ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਸ ਮਾਮਲੇ ‘ਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਮਰੀਕਾ ‘ਚ 3 ਸਾਲ ਦੀ ਬੱਚੀ ਨੇ ਆਪਣੀ ਹੀ 4 ਸਾਲਾਂ ਭੈਣ ਨੂੰ ਮਾਰੀ ਗੋ.ਲੀ, ਮੌਕੇ ‘ਤੇ ਮੌ.ਤ appeared first on Daily Post Punjabi.