3 years imprisonment Archives - Daily Post Punjabi

ਮੋਗਾ ‘ਚ ਪਾਨ ਦੀ ਦੁਕਾਨ ਚਲਾਉਣ ਵਾਲੇ ਨੂੰ 3 ਸਾਲ ਦੀ ਕੈਦ, ਸਵਾ ਲੱਖ ਰੁਪਏ ਦਾ ਜੁਰਮਾਨਾ ਵੀ, ਜਾਣੋ ਵਜ੍ਹਾ
ਮੋਗਾ ਵਿੱਚ ਅੱਜ ਈ-ਸਿਗਰੇਟ ਵੇਚਣ ਵਾਲੇ ਇੱਕ ਦੁਕਾਨਦਾਰ ਨੂੰ ਸਜ਼ਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਨਯੋਗ ਅਦਾਲਤ ਨੇ ਪਾਨ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੂੰ ਈ-ਸਿਗਰੇਟ ਵੇਚਣ ਦਾ ਦੋਸ਼ੀ ਪਾਏ ਜਾਣ ‘ਤੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਇਸ ਦੇ ਨਾਲ ਹੀ 1 ਲੱਖ 25 ਹਜ਼ਾਰ ਰੁਪਏ ਦਾ ਭਾਰੀ ਜੁਰਮਾਨੇ ਦੀ ਲਗਾਇਆ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਡਰੱਗ ਇੰਸਪੈਕਟ ਨਵਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਾਡੇ ਵਿਭਾਗ ਵੱਲੋਂ ਜਨਵਰੀ 2023 ‘ਚ ਮੁਹਿੰਮ ਚਲਾਈ ਗਈ ਸੀ, ਜਿਸ ‘ਚ ਡਰੱਗ ਵਿਭਾਗ ਦੀ ਅਧਿਕਾਰੀ ਸੋਨੀਆ ਗੁਪਤਾ ਨੂੰ ਸੂਚਨਾ ਮਿਲੀ ਸੀ ਕਿ ਕੁਝ ਪਾਨ ਸਿਗਰੇਟ ਵੇਚਣ ਵਾਲੀ ਦੁਕਾਨਾਂ ਤੇ ਨਿਕੋਟੀਨ ਵਾਲੀ ਈ-ਸਿਗਰੇਟ ਵੇਚੀ ਜਾ ਰਹੀ ਹੈ, ਜੋ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੀ ਹੈ। ਇਸ ਤੋਂ ਬਾਅਦ ਵਿਭਾਗ ਤੇ ਤੁਰੰਤ ਮੋਗਾ ਦੇ ਬਾਜ਼ਾਰ ਵਿੱਚ ਇੱਕ ਸਿਗਰੇਟ ਵੇਚਣ ਵਾਲੇ ਦੁਕਾਨ ਤੇ ਛਾਪੇਮਾਰੀ ਕੀਤੀ ਅਤੇ ਉੱਥੋਂ ਈ-ਸਿਗਰੇਟ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਭਾਰਤ ਅੱਜ ਆਇਰਲੈਂਡ ਖਿਲਾਫ਼ ਮੈਚ ਨਾਲ ਕਰੇਗਾ ਟੀ-20 ਵਿਸ਼ਵ ਕੱਪ ਦੇ ਸਫ਼ਰ ਦੀ ਸ਼ੁਰੂਆਤ, ਜਾਣੋ ਪਲੇਇੰਗ-11

ਸੈਂਪਲ ਨੂੰ ਲੈਬ ਵਿੱਚ ਟੈਸਟ ਲਈ ਭੇਜਿਆ ਗਿਆ। ਟੈਸਟ ਦੌਰਾਨ ਈ-ਸਿਗਰੇਟ ਵਿੱਚ ਨਿਕੋਟੀਨ ਜ਼ਿਆਦਾ ਮਾਤਰਾ ਪਾਈ ਗਈ। ਉੱਥੇ ਹੀ ਦੁਕਾਨਦਾਰ ਕੋਲ ਇਸ ਨੂੰ ਵੇਚਣ ਦਾ ਲਾਇਸੈਂਸ ਵੀ ਨਹੀਂ ਸੀ। ਰਿਪੋਰਟ ਆਉਣ ਤੋਂ ਬਾਅਦ ਦੁਕਾਨਦਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਮਾਣਯੋਗ ਜੱਜ ਨੇ ਸੁਨੀਲ ਮੋਂਗਾ ਨੂੰ ਤਿੰਨ ਸਾਲ ਦੀ ਕੈਦ ਅਤੇ 1 ਲੱਖ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਮੋਗਾ ‘ਚ ਪਾਨ ਦੀ ਦੁਕਾਨ ਚਲਾਉਣ ਵਾਲੇ ਨੂੰ 3 ਸਾਲ ਦੀ ਕੈਦ, ਸਵਾ ਲੱਖ ਰੁਪਏ ਦਾ ਜੁਰਮਾਨਾ ਵੀ, ਜਾਣੋ ਵਜ੍ਹਾ appeared first on Daily Post Punjabi.