3 years old boy dies Archives - Daily Post Punjabi

ਫੀਫਾ ਵਰਡ ਕੱਪ ਦੇ ਜਸ਼ਨ ਦੌਰਾਨ ਵੱਡਾ ਹਾਦਸਾ, 5ਵੀਂ ਮੰਜ਼ਿਲ ਤੋਂ ਡਿੱਗਿਆ 3 ਸਾਲਾਂ ਬੱਚਾ, ਹੋਈ ਮੌਤ
ਫੀਫਾ ਵਰਡ ਕੱਪ ‘ਚ ਅਰਜਨਟੀਨਾ ਦੀ ਫਰਾਂਸ ਖ਼ਿਲਾਫ਼ ਜਿੱਤ ਦਾ ਜਸ਼ਨ ਪੂਰੀ ਦੁਨੀਆ ‘ਚ ਮਨਾਇਆ ਜਾ ਰਿਹਾ ਹੈ। ਪਰ ਇਹ ਜਸ਼ਨ ਮੁੰਬਈ ਦੇ ਇੱਕ ਪਰਿਵਾਰ ਲਈ ਦੁੱਖ ‘ਚ ਬਾਦਲ ਗਈ। ਮੁੰਬਈ ਦੇ ਗਰਵਾਰੇ ਕਲੱਬ ਦੀ ਪੰਜਵੀਂ ਮੰਜ਼ਿਲ ‘ਤੇ ਇਕ ਪਰਿਵਾਰ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖ ਰਿਹਾ ਸੀ, ਉਸੇ ਸਮੇਂ ਇਕ ਤਿੰਨ ਸਾਲ ਦਾ ਬੱਚਾ ਛੱਤ ਤੋਂ ਹੇਠਾਂ ਡਿੱਗ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਚੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ICU ‘ਚ ਮੌਤ ਹੋ ਗਈ ।

ਜਾਣਕਾਰੀ ਅਨੁਸਾਰ ਬੱਚੇ ਹਦਯਾਂਸ਼ੂ ਅਵਨੀਸ਼ ਰਾਠੌੜ ਦੇ ਪੰਜਵੀਂ ਮੰਜ਼ਿਲ ਤੋਂ ਡਿੱਗਣ ਨਾਲ ਸਿਰ ‘ਤੇ ਗੰਭੀਰ ਸੱਟ ਲੱਗੀ ਸੀ। ਜਿਸ ‘ਤੋਂ ਬਾਅਦ ਉਸ ਨੂੰ ਤੁਰੰਤ ਮੁੰਬਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ICU ‘ਚ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਾਵਧਾਨ ! ਕੁੜੀਆਂ ਨੂੰ ‘ਛੱਮਕ-ਛੱਲੋ, ਆਈਟਮ ਵਰਗੀਆਂ ਭੱਦੀਆਂ ਟਿੱਪਣੀਆਂ ਦੇਣ ਵਾਲਿਆਂ ਨੂੰ ਜਾਣਾ ਪਵੇਗਾ ਜੇਲ੍ਹ

ਪੁਲਿਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੀਫਾ ਵਿਸ਼ਵ ਕੱਪ ਫਾਈਨਲ ਦੀ ਰਾਤ ਨੂੰ ਹਦਯਾਂਸ਼ੂ 11 ਸਾਲ ਦੇ ਬੱਚੇ ਨਾਲ ਟਾਇਲਟ ਗਿਆ ਸੀ, ਜਿੱਥੋਂ ਵਾਪਸ ਆਉਂਦੇ ਸਮੇਂ ਉਹ ਪੌੜੀਆਂ ‘ਤੇ ਡਿੱਗ ਗਿਆ। ਇਸ ਹਾਦਸੇ ਬਾਰੇ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਬੱਚੇ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਫੀਫਾ ਵਰਡ ਕੱਪ ਦੇ ਜਸ਼ਨ ਦੌਰਾਨ ਵੱਡਾ ਹਾਦਸਾ, 5ਵੀਂ ਮੰਜ਼ਿਲ ਤੋਂ ਡਿੱਗਿਆ 3 ਸਾਲਾਂ ਬੱਚਾ, ਹੋਈ ਮੌਤ appeared first on Daily Post Punjabi.