35 Doctors at Delhi AIIMS Archives - Daily Post Punjabi

ਰਾਜਧਾਨੀ ‘ਚ ਬੇਕਾਬੂ ਹੋਇਆ ਕੋਰੋਨਾ, ਦਿੱਲੀ AIIMS ਦੇ 35 ਡਾਕਟਰ ਪਾਏ ਗਏ ਕੋਰੋਨਾ ਪਾਜ਼ੀਟਿਵ
35 Doctors at Delhi AIIMS: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਪਣਾ ਕਾਫ਼ੀ ਭਿਆਨਕ ਰੂਪ ਦਿਖਾ ਰਹੀ ਹੈ । ਉੱਥੇ ਹੀ ਦੇਸ਼ ਦੀ ਰਾਜਧਾਨੀ ਵਿੱਚ ਵੀ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ । ਇਸੇ ਦੌਰਾਨ ਰਾਜਧਾਨੀ ਵਿੱਚ ਗੰਗਾਰਾਮ ਹਸਪਤਾਲ ਤੋਂ ਬਾਅਦ ਹੁਣ ਦਿੱਲੀ AIIMS ਦੇ 35 ਡਾਕਟਰਾਂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਖਾਸ ਗੱਲ ਇਹ ਹੈ ਕਿ ਪੀੜਤ ਡਾਕਟਰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਸਨ। ਇਸ ਤੋਂ ਪਹਿਲਾਂ ਗੰਗਾਰਾਮ ਹਸਪਤਾਲ ਦੇ 37 ਡਾਕਟਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕਹਿਜਰੀਵਾਲ ਹਰਕਤ ਵਿੱਚ ਆ ਗਏ ਹਨ।

35 Doctors at Delhi AIIMS

ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਦੇ ਆਂਕੜੇ ਇੱਕ ਵਾਰ ਫਿਰ ਤੋਂ ਦਹਿਲਾਉਣ ਲੱਗ ਗਏ ਹਨ। ਪਿਛਲੇ ਪੰਜ ਦਿਨਾਂ ਦੇ ਅੰਕੜੇ ਇਸ ਗੱਲ ਦਾ ਸਬੂਤ ਹਨ ਕਿ ਦਿੱਲੀ ਵੀ ਮੁੰਬਈ ਦੇ ਰਸਤੇ ‘ਤੇ ਤੁਰ ਪਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ 4 ਅਪ੍ਰੈਲ ਨੂੰ 4033, 5 ਅਪ੍ਰੈਲ ਨੂੰ 3548. 6 ਅਪ੍ਰੈਲ ਨੂੰ 5100, 7 ਅਪ੍ਰੈਲ ਨੂੰ 5506 ਤੇ 8 ਅਪ੍ਰੈਲ ਨੂੰ 7437 ਨਵੇਂ ਮਾਮਲੇ  ਸਾਹਮਣੇ ਆਏ ਸਨ।

ਸਿਹਤ ਵਿਭਾਗ ਅਨੁਸਾਰ ਦਿੱਲੀ ਵਿੱਚ ਸੰਕ੍ਰਮਣ ਦੀ ਦਰ ਵੀ ਪਿਛਲੇ ਦਿਨ ਦੀ 6.1 ਫੀਸਦੀ ਤੋਂ ਵੱਧ ਕੇ 8.1 ਫੀਸਦੀ ਹੋ ਗਈ ਹੈ, ਕਿਉਂਕਿ ਪਿਛਲੇ ਹਫ਼ਤਿਆਂ ਵਿੱਚ ਮਾਮਲਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਸਾਲ ਪਹਿਲੀ ਵਾਰ ਇੱਕ ਦਿਨ ਵਿੱਚ 7 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਦੇਖੋ: ਗਰੀਬ ਕਿਸਾਨ ਲਈ ਰੱਬ ਬਣ ਕੇ ਬਹੁੜਿਆ ਮੁਸ਼ਕਾਬਾਦ, ਮੌਕੇ ‘ਤੇ ਦਿਖਾਈ ਸਮਝਦਾਰੀ ਨੇ ਬਚਾ ਲਿਆ ਲੱਖਾਂ ਦਾ ਨੁਕਸਾਨ

The post ਰਾਜਧਾਨੀ ‘ਚ ਬੇਕਾਬੂ ਹੋਇਆ ਕੋਰੋਨਾ, ਦਿੱਲੀ AIIMS ਦੇ 35 ਡਾਕਟਰ ਪਾਏ ਗਏ ਕੋਰੋਨਾ ਪਾਜ਼ੀਟਿਵ appeared first on Daily Post Punjabi.