35 years old Archives - Daily Post Punjabi

ਕਲਯੁਗੀ ਪੁੱਤ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ ਮਾਂ ਨੇ ਸ਼ਰਾਬ ਪੀਣ ਨੂੰ ਪੈਸੇ ਨਹੀਂ ਦਿੱਤੇ ਤਾਂ ਜਾਨੋਂ ਮਾਰ ਦਿਲ ਅਤੇ ਕਿਡਨੀ ਕੱਢ ਕੀਤਾ ਆ ਹਾਲ, ਦੇਖ ਉੱਡ ਜਾਣਗੇ ਹੋਸ਼…
35 years old man kills mother chopped her body: ਮਹਾਰਾਸ਼ਟਰ ‘ਚ ਮਾਂ ਦੀ ਹੱਤਿਆ ਕਰ ਕੇ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਖਾਣ ਵਾਲੇ ਨੂੰ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਹੈ।ਦੋਸ਼ੀ ਨੂੰ ਸ਼ਰਾਬ ਦੇ ਲਈ ਮਾਂ ਤੋਂ ਪੈਸੇ ਚਾਹੀਦੇ ਸਨ, ਪੈਸੇ ਨਾ ਦੇਣ ‘ਤੇ ਉਸਨੇ ਮਾਂ ਦੀ ਹੱਤਿਆ ਕਰ ਦਿੱਤੀ।ਇਸ ਕਲਯੁਗੀ ਬੇਟੇ ਨੇ ਹੱਤਿਆ ਨੂੰ ਬਾਅਦ ਲਾਸ਼ ਦੇ ਟੁਕੜੇ ਕਰ ਕੇ ਨਮਕ-ਮਿਰਚ ਲਗਾ ਕੇ ਉਨਾਂ੍ਹ ਨੂੰ ਖਾਧਾ ਵੀ।ਦਿਲ ਦਹਿਲਾਉਣ ਵਾਲੀ ਇਸ ਵਾਰਦਾਤ ਦੇ ਬਾਰੇ ‘ਚ ਸੁਣ ਕੇ ਹਰ ਕੋਈ ਹੈਰਾਨ ਸੀ।

ਮਹਾਰਾਸ਼ਟਰ ਦੇ ਕੋਲਹਾਪੁਰ ਦੀ ਇੱਕ ਅਦਾਲਤ ਨੇ ਮਾਂ ਦੀ ਹੱਤਿਆ ਦੇ ਮਾਮਲੇ ‘ਚ 35 ਸਾਲਾ ਵਿਅਕਤੀ ਨੂੰ ਮੌਤ ਦੇ ਸਜ਼ਾ ਸੁਣਾਈ ਹੈ।ਜ਼ਿਲਾ ਅਤੇ ਸ਼ੈਸ਼ਨ ਜੱਜ ਮਹੇਸ਼ ਜਾਧਵ ਨੇ ਇਸ ਨੂੰ ਦੁਰਲੱਭ ਮਾਮਲਾ ਦੱਸਿਆ ਅਤੇ ਸੁਨੀਲ ਕੁਚਿਕੋਰਵੀ ਨੂੰ ਮੌਤ ਦੀ ਸਜ਼ਾ ਸੁਣਾਈ।ਜਾਣਕਾਰੀ ਮੁਤਾਬਕ ਉਸਨੇ ਆਪਣੀ 62 ਸਾਲਾ ਮਾਂ ਦੀ ਹੱਤਿਆ ਕੀਤੀ ਅਤੇ ਉਸਦੀ ਲਾਸ਼ ਨੂੰ ਚੀਰ ਕੇ ਸਾਰੇ ਅੰਗ ਕੱਢ ਦਿੱਤੇ।ਜਦੋਂ ਦੋਸ਼ੀ ਫੜਿਆ ਗਿਆ ਤਾਂ ਉਸਦੀ ਮਾਂ ਦੇ ਅੰਗ-ਰਸੋਈ ‘ਚ ਨਮਕ, ਤੇਲ ਅਤੇ ਮਿਰਚ ਪਾਉਡਰ ਲੱਗੇ ਹੋਏ ਸਨ ਅਤੇ ਉਸਦੇ ਮੂੰਹ ‘ਚ ਖੂਨ ਸੀ।ਉਸਦੇ ਹੱਥਾਂ ‘ਚ ਖੂਨ ਨਾਲ ਲਥਪਥ ਦੇਖ ਕੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

35 years old man ki35 years old man kills mother chopped her bodylls mother chopped her body

ਇਹ ਘਟਨਾ 28 ਅਗਸਤ 2017 ਨੂੰ ਕੋਲਹਾਪੁਰ ਸ਼ਹਿਰ ਦੇ ਮਕੜਵਾਲਾ ‘ਚ ਹੋਈ ਸੀ।ਉਸ ਸਮੇਂ ਇਸ ਬਾਰੇ ‘ਚ ਸੁਣ ਕੇ ਹੀ ਲੋਕ ਦਹਿਲ ਗਏ ਸਨ।ਦਰਅਸਲ, ਦੋਸ਼ੀ ਸ਼ਰਾਬ ਦਾ ਆਦੀ ਸੀ।ਘਟਨਾ ਵਾਲੇ ਦਿਨ ਉਸਨੇ ਆਪਣੀ ਮਾਂ ਤੋਂ ਸ਼ਰਾਬ ਖ੍ਰੀਦਣ ਲਈ ਪੈਸੇ ਮੰਗੇ ਸਨ ਅਤੇ ਜਦੋਂ ਮਾਂ ਨੇ ਨਾਂਹ ਕੀਤੀ ਤਾਂ ਉਸਨੇ ਤੇਜਧਾਰ ਹਥਿਆਰ ਨਾਲ ਉਸਦੀ ਹੱਤਿਆ ਕਰ ਦਿੱਤੀ।ਇਸ ਤੋਂ ਬਾਅਦ ਦੋਸ਼ੀ ਨੇ ਉਸਦੇ ਸਰੀਰ ‘ਚੋਂ ਦਿਲ ਅਤੇ ਕਿਡਨੀ ਅਤੇ ਹੋਰ ਅੰਗਾਂ ਨੂੰ ਕੱਢ ਕੇ ਕਿਚਨ ‘ਚ ਰੱਖ ਦਿੱਤਾ ।

ਉਨ੍ਹਾਂ ਨੇ ਕਿਹਾ ਕਿ ਘੱਟ ਤੋਂ ਘੱਟ 12 ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਕਿਉਂਕਿ ਕੋਈ ਚਸ਼ਮਦੀਦ ਗਵਾਹ ਨਹੀਂ ਸੀ।ਇਸ ਲਈ ਅਦਾਲਤ ਨੇ ਸ਼ੱਕ ਦੇ ਆਧਾਰ ‘ਤੇ ਦੋਸ਼ੀ ਕਰਾਰ ਦਿੱਤਾ।ਅਦਾਲਤ ਨੇ ਮਾਮਲੇ ‘ਚ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

KULBIR NARUANA ਦੇ ਮਾਪਿਆਂ ਦਾ ਸੁਣੋ ਦਰਦ, ਹੋਕੇ ਭਰ-ਭਰ ਦੱਸ ਰਹੇ MANJINDER MANNA ਦਾ ਕੀਤਾ ਧੋਖਾ

The post ਕਲਯੁਗੀ ਪੁੱਤ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ ਮਾਂ ਨੇ ਸ਼ਰਾਬ ਪੀਣ ਨੂੰ ਪੈਸੇ ਨਹੀਂ ਦਿੱਤੇ ਤਾਂ ਜਾਨੋਂ ਮਾਰ ਦਿਲ ਅਤੇ ਕਿਡਨੀ ਕੱਢ ਕੀਤਾ ਆ ਹਾਲ, ਦੇਖ ਉੱਡ ਜਾਣਗੇ ਹੋਸ਼… appeared first on Daily Post Punjabi.