4 dead Archives - Daily Post Punjabi

ਬਾਰਾਤ ਲਿਜਾ ਰਹੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਲਾੜੇ ਸਣੇ 4 ਦੀ ਮੌ.ਤ
ਝਾਂਸੀ ਵਿਚ ਸ਼ੁੱਕਰਵਾਰ ਦੇਰ ਰਾਤ ਭਿਆਨਕ ਹਾਦਸਾ ਹੋ ਗਿਆ। ਬਾਰਾਤ ਲੈ ਕੇ ਜਾ ਰਹੇ ਦੁਲਹੇ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਟਰੱਕ ਤੇ ਕਾਰ ਵਿਚ ਅੱਗ ਲੱਗ ਗਈ। ਕਾਰ ਵਿਚ ਬੈਠੇ ਦੁਲਹੇ ਸਣੇ 4 ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਕਾਰ ਸਵਾਰ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ।

ਹਾਦਸੇ ਦੇ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਵਿਚ ਦੁਲਹੇ ਤੋਂ ਇਲਾਵਾ ਉਸ ਦੇ ਭਰਾ, ਭਤੀਜੇ ਤੇ ਕਾਰ ਡਰਾਈਵਰ ਦੀ ਮੌਤ ਹੋਈ ਹੈ। ਹਾਦਸਾ ਝਾਂਸੀ-ਕਾਨਪੁਰ ਹਾਈਵੇ ‘ਤੇ ਬੜਾਗਾਂਵ ਥਾਣਾ ਖੇਤਰ ਦੇ ਪਾਰੀਛਾ ਓਵਰਬ੍ਰਿਜ ‘ਤੇ ਹੋਇਆ।

ਬਿਲਾਟੀ ਪਿੰਡ ਵਾਸੀ ਆਕਾਸ਼ ਅਹਿਰਵਾਰ ਪੁੱਤਰ ਸੰਤੋਸ਼ ਅਹਿਰਵਾਰ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਉਹ ਬਾਰਾਤ ਲੈ ਕੇ ਦੁਲਹਨ ਦੇ ਘਰ ਬੜਾਗਾਂਵ ਥਾਣਾ ਖੇਤਰ ਦੇ ਛਪਾਰ ਪਿੰਡ ਲਈ ਰਵਾਨਾ ਹੋਇਆ। ਕਾਰ ਵਿਚ ਦੁਲਹੇ ਸਣੇ 6 ਲੋਕ ਸਨ। ਰਾਤ ਨੂੰ ਜਦੋਂ ਉਨ੍ਹਾਂ ਦੀ ਕਾਰ ਹਾਈਵੇ ‘ਤੇ ਪਾਰੀਛਾ ਓਵਰਬ੍ਰਿਜ ਪਹੁੰਚੀ ਤਾਂ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਕਾਰ ਵਿਚ ਲੱਗਾ CNG ਸਿਲੰਡਰ ਫਟ ਗਿਆ। ਕਾਰ ਤੇ ਟਰੱਕ ਵਿਚ ਅੱਗ ਲੱਗ ਗਈ।

ਕਾਰ ਵਿਚ ਦੁਲਹਾ ਆਕਾਸ਼, ਉਸ ਦਾ ਭਰਾ ਆਸ਼ੀਸ਼ ਅਹਿਰਵਾਰ (30), ਆਸ਼ੀਸ਼ ਦਾ 4 ਸਾਲ ਦਾ ਮੁੰਡਾ ਮਯੰਕ ਤੇ ਡਰਾਈਵਰ ਜੈਕਰਨ ਉਰਫ ਭਗਤ (32) ਜ਼ਿੰਦਾ ਸੜ ਗਏ ਜਦੋਂ ਕਿ ਪਿੰਡ ਦੇ ਰਵੀ ਅਹਰਿਵਾਰ ਤੇ ਰਮੇਸ਼ ਨੂੰ ਆਸ-ਪਾਸ ਦੇ ਲੋਕਾਂ ਨੇ ਬਚਾ ਲਿਆ। ਉਨ੍ਹਾਂ ਨੂੰ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਸਕਿਓਰਿਟੀ ਤੋੜ ਕੇ ਧੋਨੀ ਕੋਲ ਪਹੁੰਚਿਆ ਸ਼ਖਸ, ਲਗਾਇਆ ਗਲੇ ਤੇ ਛੂਹੇ ਪੈਰ ਤੇ ਫਿਰ…..

ਟੱਕਰ ਦੇ ਬਾਅਦ ਪਹਿਲਾਂ ਕਾਰ ਤੇ ਫਿਰ ਟਰੱਕ ਵਿਚ ਲੱਗੀ ਅੱਗ ਭਿਆਨਕ ਹੋ ਗਈ। ਇਸ ਨਾਲ ਉਥੇ ਚੀਕ-ਚਿਹਾੜਾ ਮਚ ਗਿਆ। ਸੂਚਨਾ ‘ਤੇ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ। ਪਿੱਛੇ ਤੋਂ ਹੋਰ ਵਾਹਨਾਂ ਤੋਂ ਰਿਸ਼ਤੇਦਾਰ ਤੇ ਹੋਰ ਬਾਰਾਤੀ ਵੀ ਪਹੁੰਚ ਗਏ। ਉਨ੍ਹਾਂ ਨੇ ਸੜ ਰਹੀ ਕਾਰ ਦਾ ਸ਼ੀਸ਼ਾ ਤੋੜ ਕੇ ਦੋ ਲੋਕਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ। ਉਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਬਾਰਾਤ ਲਿਜਾ ਰਹੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਲਾੜੇ ਸਣੇ 4 ਦੀ ਮੌ.ਤ appeared first on Daily Post Punjabi.

ਪਾਣੀਪਤ ‘ਚ ਟਰੱਕ ਤੇ ਪਿਕਅੱਪ ਦੀ ਟੱਕਰ: 4 ਲੋਕਾਂ ਦੀ ਮੌ.ਤ, 24 ਗੰਭੀਰ ਜ਼ਖਮੀ, 5 PGI ਰੋਹਤਕ ਰੈਫਰ
ਹਰਿਆਣਾ ਦੇ ਪਾਣੀਪਤ ਜ਼ਿਲੇ ‘ਚ ਸ਼ੁੱਕਰਵਾਰ ਦੇਰ ਰਾਤ ਪਾਣੀਪਤ-ਹਰਿਦੁਆਰ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਤੇਜ਼ ਰਫਤਾਰ ਬੇਕਾਬੂ ਟਰੱਕ ਨੇ ਇਕ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 24 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ।

Truck and pickup collided

ਜਾਣਕਾਰੀ ਅਨੁਸਾਰ ਜੀਂਦ ਜ਼ਿਲ੍ਹੇ ਦੇ ਜੁਲਾਨਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕਮਾਚ ਖੇੜਾ ਤੋਂ 28 ਲੋਕ ਛੋਟੇ ਹਾਥੀ ‘ਤੇ ਸਵਾਰ ਹੋ ਕੇ ਹਰਿਦੁਆਰ ਤੋਂ ਇਸ਼ਨਾਨ ਕਰਨ ਲਈ ਰਵਾਨਾ ਹੋਏ ਸਨ। ਪਿੰਡ ਦੇ ਸਰਪੰਚ ਸੰਜੇ ਕੁਮਾਰ ਵੱਲੋਂ ਪਰਿਵਾਰ ਨੂੰ ਯਾਤਰਾ ’ਤੇ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਸਨੌਲੀ ਰੋਡ ‘ਤੇ ਪਹੁੰਚਦਿਆਂ ਹੀ ਇਹ ਹਾਦਸਾ ਵਾਪਰ ਗਿਆ। ਟੱਕਰ ਤੋਂ ਬਾਅਦ ਮੌਕੇ ਤੇ ਰੌਲਾ ਪੈ ਗਿਆ। ਰਾਹਗੀਰਾਂ ਨੇ ਕੰਟਰੋਲ ਰੂਮ ਦੇ ਨੰਬਰ ਡਾਇਲ 112 ’ਤੇ ਫੋਨ ਕਰਕੇ ਪੁਲੀਸ ਨੂੰ ਫੋਨ ਕੀਤਾ ਅਤੇ ਹਾਦਸੇ ਵਾਲੀ ਥਾਂ ‘ਤੇ ਬਚਾਅ ਮੁਹਿੰਮ ਚਲਾਈ।

ਰਾਹਗੀਰਾਂ ਨੇ 16 ਲੋਕਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚੈਕਅੱਪ ਦੌਰਾਨ 4 ਨੂੰ ਮ੍ਰਿਤਕ ਐਲਾਨ ਦਿੱਤਾ। 12 ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ। ਬਾਕੀ 12 ਜ਼ਖਮੀਆਂ ਨੂੰ ਰਾਹਗੀਰਾਂ ਨੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਹਾਦਸੇ ‘ਚ ਜ਼ਖ਼ਮੀ ਹੋਏ ਲੋਕ ਦੀ ਪਛਾਣ ਬਾਲਾ (48) ਪਤਨੀ ਫੂਲ ਕੁਮਾਰ, ਨੰਨ੍ਹੀ (38) ਪਤਨੀ ਭੀਮ, ਰਵੀ (17) ਪੁੱਤਰ ਫੂਲ ਕੁਮਾਰ, ਸੱਜਣ (52) ਪੁੱਤਰ ਰਾਮ ਕੁਮਾਰ, ਰਾਕੇਸ਼ (32) ਪੁੱਤਰ ਧੂਪ ਸਿੰਘ, ਪ੍ਰਦੀਪ (23) ਪੁੱਤਰ ਸੁਰੇਸ਼, ਜੇ. ਕੁਮਾਰ, ਅਜੈ (23) ਪੁੱਤਰ ਵਿਜੇ ਕੁਮਾਰ, ਧੂਪ ਸਿੰਘ (70) ਪੁੱਤਰ ਪ੍ਰਹਿਲਾਦ ਸਿੰਘ, ਆਸ਼ਾ (30) ਪਤਨੀ ਰਾਕੇਸ਼, ਸ਼ਾਰਦਾ (45) ਪਤਨੀ ਸੱਜਣ ਸਿੰਘ, ਰੂਪ ਸਿੰਘ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ‘ਚ ANC ਨੇ ਇੱਕ ਨਸ਼ਾ ਸਮੱਗਲਰ ਕੀਤਾ ਕਾਬੂ, 120 ਗ੍ਰਾਮ ਹੈਰੋਇਨ ਬਰਾਮਦ

ਇਨ੍ਹਾਂ ਵਿੱਚੋਂ ਬਾਲਾ, ਰਵੀ, ਸੱਜਣ, ਧੂਪ ਸਿੰਘ, ਸ਼ਾਰਦਾ ਨੂੰ ਰੋਹਤਕ PGI ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ‘ਚ ਕਾਂਤਾ (45) ਪਤਨੀ ਰਾਮਫਲ, ਮੁੰਨੀ (52) ਪਤਨੀ ਸਤਿਆਵਾਨ, ਮੋਹਿਤ (15) ਪੁੱਤਰ ਭੀਮ ਸਿੰਘ, ਅਸ਼ਵਨੀ (22) ਪੁੱਤਰ ਸੱਜਣ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਇਸ ਦੇ ਨਾਲ ਹੀ ਟਰੱਕ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਪਾਣੀਪਤ ਦਾ ਹੀ ਹੈ ਪਰ ਦੋਸ਼ੀ ਡਰਾਈਵਰ ਅਜੇ ਫਰਾਰ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਪਾਣੀਪਤ ‘ਚ ਟਰੱਕ ਤੇ ਪਿਕਅੱਪ ਦੀ ਟੱਕਰ: 4 ਲੋਕਾਂ ਦੀ ਮੌ.ਤ, 24 ਗੰਭੀਰ ਜ਼ਖਮੀ, 5 PGI ਰੋਹਤਕ ਰੈਫਰ appeared first on Daily Post Punjabi.

ਬਲੀਆ ‘ਚ ਵੱਡਾ ਹਾਦਸਾ: ਗੰਗਾ ਨਦੀ ‘ਚ ਪਲਟੀ ਕਿਸ਼ਤੀ, 4 ਦੀ ਮੌ.ਤ, 20 ਤੋਂ ਵੱਧ ਲਾਪਤਾ
ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਸੋਮਵਾਰ ਸਵੇਰੇ ਗੰਗਾ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ 20 ਤੋਂ 25 ਲੋਕ ਲਾਪਤਾ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ‘ਤੇ 35 ਤੋਂ ਵੱਧ ਲੋਕ ਸਵਾਰ ਸਨ। ਘਟਨਾ ਵਾਲੀ ਥਾਂ ‘ਤੇ ਇਸ ਸਮੇਂ SDRF ਅਤੇ NDRF ਦੀਆਂ ਟੀਮਾਂ ਬਚਾਅ ਵਿੱਚ ਲੱਗੀਆਂ ਹੋਈਆਂ ਹਨ।

Major accident in Ballia

ਇਹ ਹਾਦਸਾ ਫੇਫਨਾ ਥਾਣਾ ਖੇਤਰ ਦੇ ਅਧੀਨ ਮਾਲਦੇਪੁਰ ਘਾਟ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਓਹੜ ਪਰੰਪਰਾ ਦੇ ਤਹਿਤ ਸਾਰੇ ਮੁੰਡਨ ਸੰਸਕਾਰ ਤੋਂ ਬਾਅਦ ਗੰਗਾ ਪਾਰ ਪੂਜਾ ਕਰਨ ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਘਾਟ ‘ਤੇ ਮੌਜੂਦ ਕਿਸ਼ਤੀ ਵਾਲਿਆਂ ਨੇ 6 ਲੋਕਾਂ ਨੂੰ ਨਦੀ ‘ਚੋਂ ਬਾਹਰ ਕੱਢ ਲਿਆ ਹੈ। ਸਾਰਿਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨ ਦੇ ਨਾਲ ਸਥਾਨਕ ਲੋਕ ਬਚਾਅ ‘ਚ ਲੱਗੇ ਹੋਏ ਹਨ।

Major accident in Ballia

DM ਰਵਿੰਦਰ ਕੁਮਾਰ, SP ਰਾਜਕਰਨ ਨਈਅਰ ਅਤੇ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਬਚਾਅ ਕਾਰਜ ਜਾਰੀ ਹੈ। DM ਨੇ ਦੱਸਿਆ ਕਿ ਅੱਜ ਸਵੇਰੇ 8:30 ਵਜੇ ਦੇ ਕਰੀਬ ਮਾਲਦੇਪੁਰ ਗੰਗਾ ਘਾਟ ਵਿਖੇ ਲੋਕ ਮੁੰਡਨ ਸੰਸਕਾਰ ਲਈ ਆਏ ਸਨ। ਸਾਰੇ ਕਿਸ਼ਤੀ ਰਾਹੀਂ ਗੰਗਾ ਪਾਰ ਜਾ ਰਹੇ ਸਨ। ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ। ਸਾਨੂੰ ਜਾਣਕਾਰੀ ਮਿਲੀ ਹੈ ਕਿ ਇੰਜਣ ਫੇਲ ਹੋਣ ਕਾਰਨ ਕਿਸ਼ਤੀ ਪਲਟ ਗਈ। ਮੌਕੇ ‘ਤੇ ਮੌਜੂਦ ਗੋਤਾਖੋਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕਿਸ਼ਤੀ ਨੂੰ ਬਾਹਰ ਕੱਢਣਾ ਅਜੇ ਬਾਕੀ ਹੈ।

ਇਹ ਵੀ ਪੜ੍ਹੋ : CM ਮਾਨ ਅੱਜ ਸੰਗਰੂਰ ਦੌਰੇ ‘ਤੇ, ਦਿੜਬਾ ‘ਚ ਰੱਖਿਆ ਜਾਵੇਗਾ ਤਹਿਸੀਲ ਦਾ ਨੀਂਹ ਪੱਥਰ

ਇੱਕ ਚਸ਼ਮਦੀਦ ਨੇ ਦੱਸਿਆ, “ਕਿਸ਼ਤੀ ਦੀ ਸਮਰੱਥਾ ਸਿਰਫ 20 ਲੋਕਾਂ ਦੇ ਬੈਠਣ ਦੀ ਸੀ। ਇਸ ਦੇ ਬਾਵਜੂਦ ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਹਾਲਾਂਕਿ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਇਸ ਦਾ ਵਿਰੋਧ ਕੀਤਾ, ਇਸ ਤੋਂ ਬਾਅਦ ਕੁਝ ਲੋਕਾਂ ਨੂੰ ਕਿਸ਼ਤੀ ‘ਚੋਂ ਵੀ ਉਤਾਰ ਲਿਆ ਗਿਆ। ਇਹ ਵੀ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਕਿਸ਼ਤੀ ਹਾਦਸੇ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਅਤੇ ਉਨ੍ਹਾਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਬਲੀਆ ‘ਚ ਵੱਡਾ ਹਾਦਸਾ: ਗੰਗਾ ਨਦੀ ‘ਚ ਪਲਟੀ ਕਿਸ਼ਤੀ, 4 ਦੀ ਮੌ.ਤ, 20 ਤੋਂ ਵੱਧ ਲਾਪਤਾ appeared first on Daily Post Punjabi.