400 Notes Of 2000 Archives - Daily Post Punjabi

ਜਵਾਲਾਮੁਖੀ ਮੰਦਰ ‘ਚ ਅਣਪਛਾਤੇ ਸ਼ਰਧਾਲੂ ਨੇ ਚੜ੍ਹਾਏ 2000 ਦੇ 400 ਨੋਟ, ਦਾਨ ਬਾਕਸ ‘ਚ ਮਿਲੇ 8 ਲੱਖ
ਕਾਂਗੜਾ ਦੇ ਮਸ਼ਹੂਰ ਸ਼ਕਤੀਪੀਠ ਜਵਾਲਾਮੁਖੀ ਮੰਦਰ ‘ਚ ਇਕ ਸ਼ਰਧਾਲੂ ਨੇ 8 ਲੱਖ ਰੁਪਏ ਚੜ੍ਹਾਏ। ਭਾਰਤੀ ਰਿਜ਼ਰਵ ਬੈਂਕ (RBI) ਨੇ 19 ਮਈ ਨੂੰ ਐਲਾਨ ਕੀਤਾ ਸੀ ਕਿ 2000 ਰੁਪਏ ਦੇ ਨੋਟ ਹੁਣ ਪ੍ਰਚਲਨ ਵਿੱਚ ਨਹੀਂ ਰਹਿਣਗੇ। ਜਿਸ ‘ਤੋਂ ਬਾਅਦ ਅਗਲੇ ਹੀ ਦਿਨ ਯਾਨੀ 20 ਮਈ ਨੂੰ ਕਿਸੇ ਅਣਪਛਾਤੇ ਸ਼ਰਧਾਲੂ ਨੇ 2000 ਰੁਪਏ ਦੇ 400 ਨੋਟ ਮੰਦਿਰ ਵਿੱਚ ਰੱਖੇ ਦਾਨ ਬਾਕਸ ਵਿੱਚ ਚੜ੍ਹਾ ਦਿੱਤੇ।

A Devotee Offered 400 Notes

ਨੈਣਾ ਦੇਵੀ ਮੰਦਰ ਦੇ ਅਧਿਕਾਰੀ ਵਿਪਨ ਠਾਕੁਰ ਨੇ ਦੱਸਿਆ ਕਿ 21 ਮਈ ਨੂੰ ਜਦੋਂ ਦਾਨ ਬਾਕਸ ਨੂੰ ਗਿਣਤੀ ਲਈ ਖੋਲ੍ਹਿਆ ਗਿਆ ਤਾਂ ਉਸ ਵਿੱਚ 2000 ਰੁਪਏ ਦੇ ਨੋਟਾਂ ਦੇ 4 ਬੰਡਲ ਮਿਲੇ ਸਨ। ਉਨ੍ਹਾਂ ਦੱਸਿਆ ਕਿ 19 ਮਈ ਨੂੰ 2000 ਦੇ ਨੋਟ ਬੰਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ 22 ਮਈ ਸ਼ਾਮ ਤੱਕ 2000 ਰੁਪਏ ਦੇ 357 ਨੋਟ ਮੰਦਰ ‘ਚ ਦਾਨ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਮਾਤਾ ਚਿੰਤਪੁਰਨੀ ਮੰਦਰ ਦੇ ਅਧਿਕਾਰੀ ਬਲਵੰਤ ਪਟਿਆਲ ਨੇ ਦੱਸਿਆ ਕਿ 19 ਮਈ ਤੋਂ 22 ਮਈ ਤੱਕ 164 ਨੋਟ ਭੇਟਾ ਵਜੋਂ ਪ੍ਰਾਪਤ ਹੋਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ STF ਨੇ ਫੜਿਆ ਤਸਕਰ: ਚੀਨੀ ਡਰੋਨ, 4 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

ਇੱਕ ਸ਼ਰਧਾਲੂ ਵੱਲੋਂ 8 ਲੱਖ ਦਾ ਚੰਦਾ ਦਿੱਤੇ ਜਾਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਵਿਅਕਤੀ ਨੇ ਇੰਨੇ ਪੈਸੇ ਦੀ ਪੇਸ਼ਕਸ਼ ਕੀਤੀ ਹੈ। ਕੁਝ ਲੋਕ ਇਸ ਨੂੰ ਜਵਾਲਾ ਮਾਤਾ ਦੇ ਪ੍ਰਤੀ ਸ਼ਰਧਾਲੂਆਂ ਦੀ ਆਸਥਾ ਦੱਸ ਰਹੇ ਹਨ, ਕਿਉਂਕਿ ਬਹੁਤ ਸਾਰੇ ਸ਼ਰਧਾਲੂ ਲੰਬੇ ਸਮੇਂ ਤੋਂ ਇਸ ਮੰਦਰ ‘ਚ ਖੁੱਲ੍ਹ ਕੇ ਭੇਟਾ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਜਵਾਲਾਮੁਖੀ ਮੰਦਰ ‘ਚ ਅਣਪਛਾਤੇ ਸ਼ਰਧਾਲੂ ਨੇ ਚੜ੍ਹਾਏ 2000 ਦੇ 400 ਨੋਟ, ਦਾਨ ਬਾਕਸ ‘ਚ ਮਿਲੇ 8 ਲੱਖ appeared first on Daily Post Punjabi.