40000 cusecs of water released Archives - Daily Post Punjabi

ਅੱਜ ਮੁੜ ਖੋਲ੍ਹੇ ਗਏ ਪੌਂਗ ਡੈਮ ਦੇ ਸਪਿੱਲਵੇਅ ਗੇਟ, ਸਵੇਰੇ 6 ਵਜੇ ਛੱਡਿਆ ਗਿਆ ਕੁੱਲ 40,000 ਕਿਊਸਿਕ ਪਾਣੀ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਪੰਜਾਬ ਵਿੱਚ ਵੀ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਬੀਤੀ ਸ਼ਾਮ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਇਸ ਦੇ ਬਾਵਜੂਦ ਪੌਂਗ ਡੈਮ ਭੰਡਾਰ ਵਿੱਚ ਪਾਣੀ ਦਾ ਪੱਧਰ ਗਿਆ ਸੀ, ਇਸ ਕਰਕੇ ਅੱਜ ਵੀਰਵਾਰ ਸਵੇਰੇ ਮੁੜ ਪੌਂਗ ਡੈਮ ਤੋਂ ਵਾਧੂ ਪਾਣੀ ਛੱਡਿਆ ਗਿਆ, ਜਿਸ ਕਾਰਨ ਰਾਜ ਦੇ ਕਈ ਖੇਤਰਾਂ ‘ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਇਸ ਸਬੰਧੀ ਇੱਕ ਨੋਟੀਫੋਕੇਸ਼ਨ ਵੀ ਜਾਰੀ ਕੀਤਾ ਗਿਆ ਸੀ।

ਨੋਟੀਫੋਕੇਸ਼ਨ ‘ਚ ਦੱਸਿਆ ਗਿਆ ਸੀ ਕਿ ਪੌਂਗ ਰਿਜ਼ਰਵਾਇਰ ਵਿੱਚ ਉੱਚ ਪ੍ਰਵਾਹ ਪ੍ਰਾਪਤ ਹੋਣ ਦੇ ਕਾਰਨ, ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਅਤੇ ਪੌਂਗ ਰਿਜ਼ਰਵਾਇਰ ਦੇ ਸਪਿਲਵੇਅ ਗੇਟਾਂ ਰਾਹੀਂ ਵੱਧ ਤੋਂ ਵੱਧ ਸੰਭਵ ਪਾਣੀ ਛੱਡਿਆ ਜਾਵੇਗਾ। 7 ਅਗਸਤ ਨੂੰ 40,000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਰਵਾਇਤੀ ਪ੍ਰੋਟੋਕੋਲ ਦੇ ਅਨੁਸਾਰ ਹੌਲੀ-ਹੌਲੀ ਪਾਣੀ ਛੱਡਿਆ ਜਾਵੇਗਾ।

ਇਹ ਵੀ ਪੜ੍ਹੋ : ‘ਦੇਸ਼ਹਿੱਤ ‘ਚ ਲਵਾਂਗੇ ਐਕਸ਼ਨ…’ ਟਰੰਪ ਦੇ 50 ਫੀਸਦ ਟੈਰਿਫ ‘ਤੇ ਭਾਰਤ ਸਰਕਾਰ ਦਾ ਦੋ-ਟੁਕ ਜਵਾਬ

ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਅਤੇ ਪੌਂਗ ਭੰਡਾਰ ਦੇ ਸਪਿਲਵੇਅ ਗੇਟਾਂ ਰਾਹੀਂ ਅੱਜ ਸਵੇਰੇ 40,000 ਕਿਊਸਿਕ ਪਾਣੀ ਛੱਡਣ ਮਗਰੋਂ ਅਧਿਕਾਰੀਆਂ ਨੇ ਕਿਹਾ ਕਿ ਰਵਾਇਤੀ ਪ੍ਰੋਟੋਕੋਲ ਅਨੁਸਾਰ ਪੜਾਅਵਾਰ ਪਾਣੀ ਦੀ ਨਿਕਾਸੀ ਵਧਾਈ ਜਾਵੇਗੀ। ਹਿਮਾਚਲ ਪ੍ਰਦੇਸ਼ ਵਿੱਚ ਸਿੰਚਾਈ ਅਤੇ ਹੜ੍ਹ ਕੰਟ੍ਰੋਲ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਾਵਧਾਨੀ ਅਤੇ ਸ਼ੁਰੂਆਤੀ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ।

ਅਧਿਕਾਰੀਆਂ ਨੇ ਲੋਕਾਂ ਨੂੰ ਨਦੀਆਂ, ਸਹਾਇਕ ਨਦੀਆਂ ਅਤੇ ਨਹਿਰਾਂ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਕਿਉਂਕਿ ਪੌਂਗ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਇਹ ਪਾਣੀ ਭਰ ਸਕਦੇ ਹਨ। ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਰਾਜ ਆਫ਼ਤ ਪ੍ਰਤੀਕਿਰਿਆ ਬਲਾਂ ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅੱਜ ਮੁੜ ਖੋਲ੍ਹੇ ਗਏ ਪੌਂਗ ਡੈਮ ਦੇ ਸਪਿੱਲਵੇਅ ਗੇਟ, ਸਵੇਰੇ 6 ਵਜੇ ਛੱਡਿਆ ਗਿਆ ਕੁੱਲ 40,000 ਕਿਊਸਿਕ ਪਾਣੀ appeared first on Daily Post Punjabi.