42 Police Posts Will Be Built Archives - Daily Post Punjabi

ਜੰਮੂ ‘ਚ ਸਰਹੱਦ ‘ਤੇ ਬਣਨਗੀਆਂ 42 ਪੁਲਿਸ ਚੌਕੀਆਂ, ਨਸ਼ਾ ਤਸਕਰੀ ਤੇ ਘੁਸਪੈਠ ਨੂੰ ਰੋਕਣ ‘ਚ ਮਿਲੇਗੀ ਮਦਦ
ਜੰਮੂ-ਕਸ਼ਮੀਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਘੁਸਪੈਠ ਨੂੰ ਰੋਕਣ ਲਈ 42 ਨਵੀਆਂ ਪੁਲਿਸ ਚੌਕੀਆਂ ਬਣਾਈਆਂ ਜਾ ਰਹੀਆਂ ਹਨ। ਦੂਜੇ ਪੱਧਰ ਦੇ ਘੁਸਪੈਠ ਵਿਰੋਧੀ ਗਰਿੱਡ ਨੂੰ ਮਜ਼ਬੂਤ ​​ਕਰਨ ਲਈ ਸਥਾਪਤ ਕੀਤੀਆਂ ਜਾ ਰਹੀਆਂ ਇਨ੍ਹਾਂ ਚੌਕੀਆਂ ‘ਤੇ ਪੁਲਿਸ ਮੁਲਾਜ਼ਮਾਂ ਲਈ 600 ਤੋਂ ਵੱਧ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰ 607 ਅਸਾਮੀਆਂ ਵਿੱਚ ਸਬ ਇੰਸਪੈਕਟਰ ਦੀਆਂ 39 ਅਸਾਮੀਆਂ, ਸਹਾਇਕ ਸਬ ਇੰਸਪੈਕਟਰ ਦੀਆਂ 88 ਅਸਾਮੀਆਂ, ਹੈੱਡ ਕਾਂਸਟੇਬਲ ਅਤੇ SGCT/ ਕਾਂਸਟੇਬਲ ਦੀਆਂ 430 ਅਸਾਮੀਆਂ ਸ਼ਾਮਲ ਹਨ।

42 Police Posts Will Be Built

ਜੰਮੂ ਦੇ ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਅਤੇ ਕਸ਼ਮੀਰ ਘਾਟੀ ਵਿੱਚ ਬਾਰਾਮੂਲਾ ਅਤੇ ਕੁਪਵਾੜਾ ਜ਼ਿਲ੍ਹਿਆਂ ਵਿੱਚ ਸਰਹੱਦੀ ਪੁਲਿਸ ਚੌਕੀਆਂ ਬਣਾਈਆਂ ਜਾ ਰਹੀਆਂ ਹਨ। ਇਹ ਜ਼ਿਲ੍ਹੇ ਭਾਰਤ-ਪਾਕਿ ਸਰਹੱਦ ‘ਤੇ ਹਨ। 42 ਬਾਰਡਰ ਪੁਲਿਸ ਪੋਸਟ (BPP) ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਬਣ ਚੁੱਕੇ ਹਨ, ਜਦੋਂ ਕਿ ਬਾਕੀਆਂ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਣਾ ਹੈ। ਇੱਕ ਪੁਲਿਸ ਚੌਕੀ ਦੀ ਉਸਾਰੀ ਦੀ ਮਨਜ਼ੂਰ ਲਾਗਤ 84 ਲੱਖ ਰੁਪਏ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਧੂਰੀ ਲਾਈਨ ਨੇੜੇ LPG ਹੋਇਆ ਲੀਕ, 2 ਕਿ.ਮੀ. ਤੱਕ ਫੈਲੀ ਗੈਸ, ਵੱਡਾ ਹਾਦਸਾ ਟਲਿਆ

BPP ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (LOC) ‘ਤੇ ਅੰਤਰਰਾਸ਼ਟਰੀ ਸਰਹੱਦ (IB) ‘ਤੇ ਸੀਮਾ ਸੁਰੱਖਿਆ ਬਲ ਅਤੇ ਫੌਜ ਤੋਂ ਬਾਅਦ ਦੂਜੇ ਨੰਬਰ ‘ਤੇ ਆਉਂਦੀ ਹੈ। ਜੋ ਅੱਤਵਾਦੀਆਂ ਦੀ ਘੁਸਪੈਠ, ਡਰੋਨ ਦੀ ਆਵਾਜਾਈ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੱਤਵਾਦੀਆਂ ਦੀਆਂ ਹੋਰ ਗਤੀਵਿਧੀਆਂ ‘ਤੇ ਨਜ਼ਰ ਰੱਖਣ ‘ਚ ਮਦਦਗਾਰ ਹੁੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਜੰਮੂ ‘ਚ ਸਰਹੱਦ ‘ਤੇ ਬਣਨਗੀਆਂ 42 ਪੁਲਿਸ ਚੌਕੀਆਂ, ਨਸ਼ਾ ਤਸਕਰੀ ਤੇ ਘੁਸਪੈਠ ਨੂੰ ਰੋਕਣ ‘ਚ ਮਿਲੇਗੀ ਮਦਦ appeared first on Daily Post Punjabi.