43 year old missing Archives - Daily Post Punjabi

ਸ਼ੱਕੀ ਹਾਲਾਤਾਂ ‘ਚ ਲਾਪਤਾ ਹੋਇਆ 43 ਸਾਲਾਂ ਵਿਅਕਤੀ, ਫੈਲੀ ਸਨਸਨੀ
43 year old missing : ਸ਼ਹਿਰ ‘ਚ ਲੋਕਾਂ ਦੇ ਲਾਪਤਾਂ ਹੋਣ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਹਰਿਆਣੇ ਦੇ ਕੁਰਕਸ਼ੇਤਰ ਅਧੀਨ ਪੈਦੇ ਕਸਬੇ ਲਡਵਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 43 ਸਾਲਾਂ ਵਿਅਕਤੀ ਸ਼ੱਕੀ ਹਾਲਾਤ ‘ਚ ਲਾਪਤਾ ਹੋਇਆ ਹੈ।

43 year old missing

ਜਿਸ ਤੋਂ ਬਾਅਦ ਪਰਿਵਾਰ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਲਾਪਤਾ ਹੋਏ ਵਿਅਕਤੀ ਦਾ ਨਾਮ ਗੁਰਵਿੰਦਰ ਸਿੰਘ ਹੈ, ਜੋ ਮਹਾਂਵੀਰ ਕਲੋਨੀ, ਗਲੀ ਨੰਬਰ 3 ਨੇੜੇ ਟੈਗੋਰ ਹਾਈ ਸਕੂਲ ਲਡਵਾ ਦਾ ਰਹਿਣ ਵਾਲਾ ਹੈ।

43 year old missing

ਪਰਿਵਾਰ ਵਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 04/04/2021 ਨੂੰ ਸ਼ਾਮ 5 ਵਜੇ ਦੇ ਕਰੀਬ ਗੁਰਵਿੰਦਰ ਸਿੰਘ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ , ਜਿਸ ਤੋਂ ਬਾਅਦ ਉਨ੍ਹਾਂ ਨੇ ਫੋਨ ਦੀ ਡਿਟੇਲ ਡਲੀਟ ਕਰ ਦਿੱਤੀ ਅਤੇ ਕਿਸੇ ਨੂੰ ਬਿਨਾਂ ਕੁੱਝ ਦੱਸੇ ਘਰ ਤੋਂ ਬਾਹਰ ਚੱਲੇ ਗਏ ਅਤੇ ਫਿਰ ਵਾਪਿਸ ਹੀ ਨਹੀਂ ਆਏ।

ਲਾਪਤਾ ਵਿਅਕਤੀ ਦੀ ਪਤਨੀ ਵਲੋਂ ਦੱਸਿਆ ਗਿਆ ਕੇ ਉਨ੍ਹਾਂ ਦਾ ਪਤੀ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਵੀ ਹੈ। ਇਸ ਤੋਂ ਬਾਅਦ ਪਰਿਵਾਰ ਵਲੋਂ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਗੁਰਵਿੰਦਰ ਸਿੰਘ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਇਨ੍ਹਾਂ ਨੰਬਰਾਂ 8396912676, 9729861676, 9034392924 ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਰ ਸਕਦਾ ਹੈ।

ਇਹ ਵੀ ਦੇਖੋ : BIG BREAKING: ਪੰਜਾਬ ਨੂੰ ਕੇਂਦਰ ਸਰਕਾਰ ਦਾ ਇੱਕ ਹੋਰ ਝਟਕਾ, ਪਵੇਗਾ ਸੈਂਕੜੇ ਕਰੋੜਾਂ ਦਾ ਘਾਟਾ

The post ਸ਼ੱਕੀ ਹਾਲਾਤਾਂ ‘ਚ ਲਾਪਤਾ ਹੋਇਆ 43 ਸਾਲਾਂ ਵਿਅਕਤੀ, ਫੈਲੀ ਸਨਸਨੀ appeared first on Daily Post Punjabi.