44 year old man death Archives - Daily Post Punjabi

ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੱਗਣ ਨਾਲ ਇਸ ਸਖਸ਼ ਨੂੰ ਚੱਕਰ ਆਇਆ 30 ਮਿੰਟਾਂ ਬਾਅਦ ਹੋਈ ਮੌਤ…
44 year old man death second dose tstn: ਮਹਾਰਾਸ਼ਟਰ ਦੇ ਭਿਵੰਡੀ ‘ਚ ਕੋਰੋਨਾ ਵੈਕਸੀਨ ਲਗਾਉਣ ਨਾਲ ਕੁਝ ਦੇਰ ਬਾਅਦ ਇੱਕ ਸਖਸ਼ ਦੀ ਮੌਤ ਦੀ ਖਬਰ ਪੂਰੇ ਸ਼ਹਿਰ ‘ਚ ਖਲਬਲੀ ਮੱਚ ਗਈ ਹੈ।ਜਾਣਕਾਰੀ ਮੁਤਾਬਕ, ਸੁਖਦੇਵ ਕਿਰਦਤ ਜਿਨ੍ਹਾਂ ਦੀ ਉਮਰ 44 ਸਾਲ ਸੀ।ਪੇਸ਼ੇ ਤੋਂ ਸੁਖਦੇਵ ਇੱਕ ਡਾਕਟਰ ਦੇ ਨਾਲ ਡ੍ਰਾਈਵਰ ਦਾ ਕੰਮ ਕਰਦਾ ਸੀ।ਸੁਖਦੇਵ ਨੇ ਇੱਕ ਮਹੀਨਾ ਪਹਿਲਾਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ ਜਿਸ ਤੋਂ ਬਾਅਦ ਅੱਜ ਉਹ ਆਪਣੀ ਦੂਜੀ ਡੋਜ਼ ਦੀ ਵੈਕਸੀਨ ਲੈਣ ਲਈ ਵੈਕਸੀਨ ਸੈਂਟਰ ਪਹੁੰਚੇ ਸਨ।ਉਥੇ ਮੌਜੂਦ ਸਟਾਫ ‘ਚ ਸੁਖਦੇਵ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਾਈ ਅਤੇ ਕੁਝ ਦੇਰ ਆਬਜ਼ਰਵੇਸ਼ਨ ‘ਚ ਰੱਖਿਆ ਪਰ ਉਸ ਤੁਰੰਤ ਬਾਅਦ ਸੁਖਦੇਵ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ।

44 year old man death second dose tstn

ਸੁਖਦੇਵ ਨੂੰ ਜਲਦ ਹੀ ਭਿਵੰਡੀ ਦੇ ਇੰਦਰਾ ਗਾਂਧੀ ਹਸਪਤਾਲ ਪਹੁੰਚਾਇਆ ਗਿਆ ਪਰ ਭਿਵੰਡੀ ਦੇ ਇੰਦਰਾ ਗਾਂਧੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸੁਖਦੇਵ ਦੀ ਮੌਤ ਚੁੱਕੀ ਸੀ।ਖਬਰ ਅੱਗ ਦੀ ਤਰ੍ਹਾਂ ਪੂਰੇ ਸ਼ਹਿਰ ‘ਚ ਫੈਲੀ ਹਸਪਤਾਲ ਦੇ ਬਾਹਰ ਪੁਲਸ ਨੂੰ ਤਾਇਨਾਤ ਕੀਤਾ ਗਿਆ।ਘਟਨਾ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ।ਮਾਮਲਾ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਸੀ ਇਸ ਲਈ ਅਧਿਕਾਰੀਆਂ ਨੂੰ ਭਾਂਜੜਾਂ ਪੈ ਗਈਆਂ।ਉਨਾਂ੍ਹ ਨੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।ਉਥੇ ਹੀ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲਗਾਇਆ ਸਕੇਗਾ।

BREAKING NEWS! Ajay Devgn ਨੂੰ ਘੇਰ ਕੇ ਲਾਹਣਤਾਂ ਪਾਉਣ ਵਾਲਾ Nihang Sinhg ਖਿਲਾਫ ਦੇਖੋ ਕੀ ਹੋਈ ਕਾਰਵਾਈ

The post ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੱਗਣ ਨਾਲ ਇਸ ਸਖਸ਼ ਨੂੰ ਚੱਕਰ ਆਇਆ 30 ਮਿੰਟਾਂ ਬਾਅਦ ਹੋਈ ਮੌਤ… appeared first on Daily Post Punjabi.