48 head constables Archives - Daily Post Punjabi

ਹਰਿਆਣਾ ਪੁਲਿਸ ‘ਚ ਵੱਡਾ ਫੇਰਬਦਲ, 4 ਰੇਂਜ ਪੁਲਿਸ ਅਧਿਕਾਰੀ ਸਣੇ 48 ਹੈੱਡ ਕਾਂਸਟੇਬਲ ਦੇ ਹੋਏ ਤਬਾਦਲੇ
ਹਰਿਆਣਾ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ (DGP) ਪੀ ਕੇ ਅਗਰਵਾਲ ਨੇ ਰਾਜ ਦੀਆਂ 4 ਰੇਂਜਾਂ ਦੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। DGP ਦੇ ਹੁਕਮਾਂ ਵਿੱਚ ਅੰਬਾਲਾ, ਹਾਂਸੀ, ਰੋਹਤਕ ਦੇ ਇੰਸਪੈਕਟਰਾਂ ਦੇ ਨਾਲ-ਨਾਲ 3 ਸਬ-ਇੰਸਪੈਕਟਰ (SI), 2 ਪ੍ਰੀਖਿਆਰਥੀ ਸਬ-ਇੰਸਪੈਕਟਰਾਂ (ESI) ਸਮੇਤ 6 ਸਹਾਇਕ ਸਬ-ਇੰਸਪੈਕਟਰਾਂ (ASI) ਦੇ ਤਬਾਦਲੇ ਕੀਤੇ ਗਏ ਹਨ।

ਅਧਿਕਾਰੀਆਂ ਦੇ ਤਬਾਦਲੇ ਦੇ ਨਾਲ-ਨਾਲ ਹਰਿਆਣਾ ਦੇ DGP ਪੀਕੇ ਅਗਰਵਾਲ ਨੇ 48 ਹੈੱਡ ਕਾਂਸਟੇਬਲਾਂ ਦੇ ਵੀ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਅੰਬਾਲਾ ਫਤਿਹਾਬਾਦ ਦੇ ਦੋ ਹੈੱਡ ਕਾਂਸਟੇਬਲ (HC), 9 ਐਮਰਜੈਂਸੀ ਹੈੱਡ ਕਾਂਸਟੇਬਲ (EHC) ਸਮੇਤ 37 ਮਹਿਲਾ ਅਤੇ ਪੁਰਸ਼ ਕਾਂਸਟੇਬਲਾਂ ਦੇ ਤਬਾਦਲੇ ਦੇ ਆਦੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ : ਮਨੀਪੁਰ ‘ਚ ਅੰਮ੍ਰਿਤਸਰ ਦਾ ਜਵਾਨ ਸ਼ਹੀਦ, ਸਰਹੱਦ ‘ਤੇ ਡਿਊਟੀ ਦੌਰਾਨ ਲੱਗੀ ਗੋ.ਲੀ

ਹਰਿਆਣਾ ਦੇ DGP ਪੀਕੇ ਅਗਰਵਾਲ ਨੇ ਨੇ ਹਿਸਾਰ, ਦੱਖਣੀ ਰੇਂਜ, ਅੰਬਾਲਾ ਅਤੇ ਕਰਨਾਲ ਰੇਂਜ ਵਿੱਚ ਇਹ ਬਦਲੀਆਂ ਜਾਰੀ ਕੀਤੀਆਂ ਹਨ। ਹੁਕਮਾਂ ਵਿੱਚ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਆਂ ਥਾਵਾਂ ’ਤੇ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਹਰਿਆਣਾ ਪੁਲਿਸ ‘ਚ ਵੱਡਾ ਫੇਰਬਦਲ, 4 ਰੇਂਜ ਪੁਲਿਸ ਅਧਿਕਾਰੀ ਸਣੇ 48 ਹੈੱਡ ਕਾਂਸਟੇਬਲ ਦੇ ਹੋਏ ਤਬਾਦਲੇ appeared first on Daily Post Punjabi.