5 foods to avoid for thyroid Archives - Daily Post Punjabi

Thyroid ‘ਚ ਸਭ ਤੋਂ ਜ਼ਰੂਰੀ ਪਰਹੇਜ, ਇਨ੍ਹਾਂ 5 ਚੀਜ਼ਾਂ ਦਾ ਭੁੱਲ ਕੇ ਵੀ ਨਾ ਕਰੋ ਸੇਵਨ
Thyroid ਦੀ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਹ ਸਮੱਸਿਆ ਖ਼ਾਸਕਰ ਔਰਤਾਂ ਵਿੱਚ ਪਾਈ ਜਾਂਦੀ ਹੈ। ਇਸ ਦੇ ਕਾਰਨ ਮਹਿਲਾਵਾਂ ਨੂੰ ਨਾ ਸਿਰਫ Periods  ਵਿੱਚ ਗੜਬੜੀ ਬਲਕਿ ਗਰਭ ਧਾਰਨ ਕਰਨ ਵਿੱਚ ਵੀ ਮੁਸ਼ਕਿਲ ਆਉਂਦੀ ਹੈ।

5 foods to avoid for thyroid

ਹਾਲਾਂਕਿ, ਜੇ ਖੁਰਾਕ ਨੂੰ ਸਹੀ ਰੱਖਿਆ ਜਾਵੇ ਤਾਂ ਇਸ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਥਾਇਰਾਇਡ ਵਿੱਚ ਬਿਲਕੁਲ ਨਹੀਂ ਖਾਣਾ ਚਾਹੀਦਾ । ਆਓ ਜਾਣਦੇ ਹਾਂ ਉਨ੍ਹਾਂ ਫੂਡਜ਼ ਬਾਰੇ:

ਇਹ ਵੀ ਪੜ੍ਹੋ: ਔਰਤਾਂ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਨ ਇਹ ਚੀਜ਼ਾਂ, ਹੀਮੋਗਲੋਬਿਨ ਦੀ ਘਾਟ ਨੂੰ ਕਰਨਗੀਆਂ ਪੂਰਾ

1. ਗੋਭੀ
ਪੱਤਾਗੋਭੀ ਅਤੇ ਗੋਭੀ ਵਿੱਚ ਗਾਇਟਰੋਗਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ, ਜਿਸ ਕਾਰਨ ਹਾਰਮੋਨਜ਼ ਅਸੰਤੁਲਿਤ ਹੋ ਸਕਦੇ ਹਨ। ਇਸ ਨਾਲ ਤੁਹਾਡੀ Thyroid ਦੀ ਸਮੱਸਿਆ ਵੱਧ ਸਕਦੀ ਹੈ।

5 foods to avoid for thyroid

2. ਕੈਫੀਨ
ਕੈਫੀਨ ਵਾਲੀਆਂ ਚੀਜ਼ਾਂ Thyroid ਗਲੈਂਡ ਨੂੰ ਪ੍ਰਭਾਵਿਤ ਕਰਦੀਆਂ ਹਨ, ਜੋ Thyroid ਦੇ ਪੱਧਰ ਨੂੰ ਵਧਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਜੇ ਤੁਸੀਂ Thyroid ਦੇ ਮਰੀਜ਼ ਹੋ, ਤਾਂ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚੰਗਾ ਰਹੇਗਾ।

5 foods to avoid for thyroid

3. ਰੈੱਡ ਮੀਟ
ਇਸ ਵਿੱਚ ਚਰਬੀ ਅਤੇ ਕੋਲੈਸਟ੍ਰੋਲ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜਿਸ ਕਾਰਨ ਨਾ ਸਿਰਫ Thyroid ਦਾ ਪੱਧਰ ਵੱਧ ਸਕਦਾ ਹੈ ਬਲਕਿ ਤੁਹਾਨੂੰ ਸਰੀਰ ਵਿੱਚ ਜਲਣ ਦੀ ਸਮੱਸਿਆ ਵੀ ਹੋ ਸਕਦੀ ਹੈ।

4. ਸੋਇਆਬੀਨ
ਸੋਇਆਬੀਨ ਵਿੱਚ ਫਾਈਟੋਐਸਟ੍ਰੋਜਨ ਦੀ ਮਾਤਰਾ ਬਹੁਤ ਜਿਆਦਾ ਹੈ, ਜੋ  ਥਾਇਰਾਇਡ ਹਾਰਮੋਨਜ਼ ਬਣਾਉਣ ਵਾਲੇ ਐਨਜ਼ਾਈਮ ਫ਼ੰਕਸ਼ਨ ਵਿੱਚ ਰੁਕਾਵਟ ਪਾਉਂਦਾ ਹੈ। ਅਜਿਹੇ ਵਿੱਚ ਸੋਇਆਬੀਨ ਦਾ ਸੇਵਨ ਵੀ Thyroid ਮਰੀਜ਼ਾਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ ।

5. ਆਇਓਡੀਨ ਨਮਕ
ਆਇਓਡੀਨ ਨਮਕ ਹੀ ਨਹੀਂ ਬਲਕਿ ਇਸ ਨਾਲ ਬਣੇ ਫੂਡਜ਼ ਜਿਵੇਂ ਮੱਛੀ, ਮਾਸ, ਅੰਡੇ, ਮੂਲੀ, ਮੱਖਣ ਆਦਿ ਦਾ ਸੇਵਨ ਵੀ Thyroid ਵਿੱਚ ਨਹੀਂ ਕਰਨਾ ਚਾਹੀਦਾ।

ਇਹ ਵੀ ਦੇਖੋ: ਮਰਦ ਇਸ ਸਮੇਂ ਜੇ ਖਾਣਗੇ 2 ਇਲਾਈਚੀਆਂ ਤਾਂ ਵਿਆਹੁਤਾ ਜੀਵਨ ਰਹੇਗਾ ਖੁਸ਼ਹਾਲ

The post Thyroid ‘ਚ ਸਭ ਤੋਂ ਜ਼ਰੂਰੀ ਪਰਹੇਜ, ਇਨ੍ਹਾਂ 5 ਚੀਜ਼ਾਂ ਦਾ ਭੁੱਲ ਕੇ ਵੀ ਨਾ ਕਰੋ ਸੇਵਨ appeared first on Daily Post Punjabi.