5 lakh pilgrims visited Archives - Daily Post Punjabi

62 ਦਿਨਾਂ ਬਾਅਦ ਅੱਜ ਖ਼ਤਮ ਹੋਵੇਗੀ ਅਮਰਨਾਥ ਯਾਤਰਾ, 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ
ਅਮਰਨਾਥ ਯਾਤਰਾ ਦਾ ਅੱਜ ਯਾਨੀ ਵੀਰਵਾਰ 31 ਅਗਸਤ ਨੂੰ ਆਖਰੀ ਦਿਨ ਹੈ। ਯਾਤਰਾ ਦੀ ਸਮਾਪਤੀ ਛੜੀ ਮੁਬਾਰਕ ਦੇ ਦਰਸ਼ਨਾਂ ਨਾਲ ਹੋਵੇਗੀ। ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਪਹਿਲਗਾਮ ‘ਚ ਸਥਿਤ ਅਮਰਨਾਥ ਗੁਫਾ ‘ਚ ਸਥਾਪਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਇਸ ਵਾਰ ਵੀ ਲੱਖਾਂ ਸ਼ਰਧਾਲੂ ਇਕੱਠੇ ਹੋਏ। ਜੰਮੂ-ਕਸ਼ਮੀਰ ਦੇ ਅਮਰਨਾਥ ਗੁਫਾ ਮੰਦਰ ‘ਚ ਅੱਜ ਸਵੇਰ ਦੀ ਆਰਤੀ ਕੀਤੀ ਗਈ। 1 ਜੁਲਾਈ ਤੋਂ ਸ਼ੁਰੂ ਹੋਈ 62 ਦਿਨਾਂ ਦੀ ਅਮਰਨਾਥ ਯਾਤਰਾ ਅੱਜ 31 ਅਗਸਤ 2023 ਨੂੰ ਸਮਾਪਤ ਹੋਵੇਗੀ।

Amarnath Yatra will end today

ਛੜੀ ਮੁਬਾਰਕ 26 ਅਗਸਤ ਨੂੰ ਸ੍ਰੀਨਗਰ ਦੇ ਇਕ ਅਖਾੜੇ ਤੋਂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਈ ਸੀ, ਜੋ ਅੱਜ ਪਵਿੱਤਰ ਗੁਫਾ ਪਹੁੰਚੀ। ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ‘ਚ ਚੜ੍ਹਦੇ ਸੂਰਜ ਦੇ ਨਾਲ-ਨਾਲ ਪਵਿੱਤਰ ਗੁਫਾ ‘ਚ ਸਥਾਪਿਤ ਹੋਣ ਤੋਂ ਬਾਅਦ ਇਸ ਨੂੰ ਵਾਪਸ ਸ਼੍ਰੀਨਗਰ ਦੇ ਅਖਾੜੇ ‘ਚ ਲਿਜਾਇਆ ਜਾਵੇਗਾ। ਦੱਸ ਦੇਈਏ ਕਿ ਭਗਵੇਂ ਕੱਪੜੇ ਵਿੱਚ ਲਪੇਟੀ ਭਗਵਾਨ ਸ਼ਿਵ ਦੀ ਸੋਟੀ ਨੂੰ ਛੜੀ ਮੁਬਾਰਕ ਕਿਹਾ ਜਾਂਦਾ ਹੈ। ਹਰ ਸਾਲ ਅਮਰਨਾਥ ਯਾਤਰਾ ਦੀ ਸਮਾਪਤੀ ਛੜੀ ਮੁਬਾਰਕ ਯਾਤਰਾ ਨਾਲ ਹੁੰਦੀ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ‘ਆਪ’ ਸਰਕਾਰ ਤੇ ਮੁਲਾਜ਼ਮ ਆਹਮੋ-ਸਾਹਮਣੇ, ਹੜਤਾਲੀਆਂ ‘ਤੇ ਲਗਾਇਆ ਗਿਆ ESMA

ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਨੇ 6 ਅਗਸਤ ਨੂੰ 37 ਦਿਨਾਂ ਬਾਅਦ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀ ਗਿਣਤੀ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ 4 ਲੱਖ 17 ਹਜ਼ਾਰ ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। ਜਦੋਂ ਕਿ ਪਿਛਲੇ ਸਾਲ ਪੂਰੇ ਸੀਜ਼ਨ ਵਿੱਚ 3 ਲੱਖ 65 ਹਜ਼ਾਰ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post 62 ਦਿਨਾਂ ਬਾਅਦ ਅੱਜ ਖ਼ਤਮ ਹੋਵੇਗੀ ਅਮਰਨਾਥ ਯਾਤਰਾ, 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ appeared first on Daily Post Punjabi.