5 records not break Archives - Daily Post Punjabi

IPL ਦੇ 1,000 ਮੈਚ ਹੋਏ ਪੂਰੇ, ਪਰ ਹਾਲੇ ਤੱਕ ਨਹੀਂ ਟੁੱਟੇ ਅੰਤਰਰਾਸ਼ਟਰੀ ਕ੍ਰਿਕਟ ਦੇ ਇਹ 5 ਰਿਕਾਰਡ
ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ IPL ਦੇ 16ਵੇਂ ਸੀਜ਼ਨ ਵਿੱਚ 1,000 ਮੈਚ ਪੂਰੇ ਹੋ ਗਏ ਹਨ । ਇਹ ਅੰਕੜਾ ਟੈਸਟ ਖੇਡਣ ਵਾਲੇ ਦੇਸ਼ਾਂ ਵਿਚਾਲੇ ਖੇਡੇ ਗਏ 1,051 ਅੰਤਰਰਾਸ਼ਟਰੀ ਟੀ-20 ਮੈਚਾਂ ਤੋਂ ਬਹੁਤ ਹੀ ਘੱਟ ਹੈ। IPL ਵਿੱਚ ਹੁਣ ਤੱਕ 1,000 ਤੋਂ ਵੱਧ ਖਿਡਾਰੀ ਖੇਡ ਚੁੱਕੇ ਹਨ । ਇਸ ਦੌਰਾਨ ਇੰਟਰਨੈਸ਼ਨਲ ਵਿੱਚ 965 ਖਿਡਾਰੀ ਖੇਡੇ। ਦੱਸ ਦੇਈਏ ਕਿ IPL ਵਿੱਚ ਹਰ ਸਾਲ ਦੁਨੀਆ ਭਰ ਦੇ ਚੋਟੀ ਦੇ ਖਿਡਾਰੀ ਕਈ ਰਿਕਾਰਡ ਬਣਾਉਂਦੇ ਅਤੇ ਤੋੜਦੇ ਹਨ । ਫਿਰ ਵੀ ਅੰਤਰਰਾਸ਼ਟਰੀ ਕ੍ਰਿਕਟ ਦੇ ਕੁਝ ਅਜਿਹੇ ਰਿਕਾਰਡ ਹਨ, ਜੋ ਅਜੇ ਤੱਕ IPL ਵਿੱਚ ਬਣੇ ਜਾਂ ਟੁੱਟੇ ਨਹੀਂ ਹਨ।

1000 IPL matches completed

ਇੱਕ ਓਵਰ ਵਿੱਚ 6 ਛੱਕੇ
IPL ਵਿੱਚ ਕੋਈ ਵੀ ਬੱਲੇਬਾਜ਼ ਇੱਕ ਓਵਰ ਵਿੱਚ ਲਗਾਤਾਰ ਛੇ ਛੱਕੇ ਨਹੀਂ ਲਗਾ ਸਕਿਆ ਹੈ । ਅਜਿਹਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 4 ਵਾਰ ਹੋ ਚੁੱਕਿਆ ਹੈ। ਦੱਖਣੀ ਅਫਰੀਕਾ ਦੇ ਹਰਸ਼ਲ ਗਿਬਸ ਵਨਡੇ ਵਿੱਚ, ਭਾਰਤ ਦੇ ਯੁਵਰਾਜ ਸਿੰਘ ਅਤੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਨੇ ਟੀ-20 ਵਿੱਚ ਅਜਿਹਾ ਕਾਰਨਾਮਾ ਕੀਤਾ ਹੈ। ਅਮਰੀਕਾ ਦੇ ਜਸਕਰਨ ਮਲਹੋਤਰਾ ਨੇ ਵੀ ਵਨਡੇ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਜੜੇ ਹਨ।

ਸਭ ਤੋਂ ਵੱਡਾ ਸਕੋਰ
IPL ਵਿੱਚ ਸਭ ਤੋਂ ਵੱਡਾ ਸਕੋਰ ਬੈਂਗਲੁਰੂ ਨੇ 2013 ਵਿੱਚ ਪੁਣੇ ਵਾਰੀਅਰਜ਼ ਖ਼ਿਲਾਫ਼ ਬਣਾਇਆ ਸੀ। ਉਦੋਂ ਬੈਂਗਲੁਰੂ ਨੇ 5 ਵਿਕਟਾਂ ‘ਤੇ 263 ਦੌੜਾਂ ਬਣਾਈਆਂ ਸਨ । ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਸ ਤੋਂ ਵੱਡਾ ਸਕੋਰ ਦੋ ਵਾਰ ਬਣ ਚੁੱਕਿਆ ਹੈ । 2019 ਵਿੱਚ ਅਫਗਾਨਿਸਤਾਨ ਨੇ ਆਇਰਲੈਂਡ ਦੇ ਖਿਲਾਫ 278/3 ਦਾ ਸਕੋਰ ਬਣਾਇਆ ਸੀ । ਉਸ ਮੈਚ ਵਿੱਚ ਹਜ਼ਰਤੁੱਲਾ ਜਾਜਈ ਨੇ 16 ਛੱਕਿਆਂ ਦੀ ਮਦਦ ਨਾਲ 162 ਨਾਬਾਦ ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ: ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਅਮਨ ਸ਼ਹਿਰਾਵਤ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ

ਡਬਲ ਹੈਟ੍ਰਿਕ
ਲਗਾਤਾਰ ਚਾਰ ਗੇਂਦਾਂ ਵਿੱਚ 4 ਵਿਕਟਾਂ ਲੈਣ ਨੂੰ ਡਬਲ ਹੈਟ੍ਰਿਕ ਕਿਹਾ ਜਾਂਦਾ ਹੈ। ਅੰਤਰਰਾਸ਼ਟਰੀ ਟੀ-20 ਵਿੱਚ 4 ਵਾਰ ਅਜਿਹਾ ਹੋ ਚੁੱਕਿਆ ਹੈ। ਸ਼੍ਰੀਲੰਕਾ ਦੇ ਮਲਿੰਗਾ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੇ ਸਾਲ 2019, ਆਇਰਲੈਂਡ ਦੇ ਕੁਰਟਿਸ ਕੈਮਫਰ ਨੇ ਸਾਲ 2021 ਅਤੇ ਜੇਸਨ ਹੋਲਡਰ ਨੇ 2022 ਵਿੱਚ ਇਹ ਕਾਰਨਾਮਾ ਕੀਤਾ ਹੈ। ਇਹ ਰਿਕਾਰਡ ਅਜੇ ਤੱਕ ਆਈਪੀਐਲ ਵਿੱਚ ਨਹੀਂ ਬਣਿਆ ਹੈ।

ਸਭ ਤੋਂ ਤੇਜ਼ ਅਰਧ ਸੈਂਕੜਾ
ਟੀ-20 ਵਿਸ਼ਵ ਕੱਪ 2007 ਵਿੱਚ ਯੁਵਰਾਜ ਨੇ ਇੰਗਲੈਂਡ ਖ਼ਿਲਾਫ਼ ਇੱਕ ਓਵਰ ਵਿੱਚ ਛੇ ਛੱਕੇ ਜੜੇ ਸਨ । ਉਸ ਨੇ 12 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਕੇ ਵਿਸ਼ਵ ਰਿਕਾਰਡ ਬਣਾਇਆ । ਇਹ ਰਿਕਾਰਡ ਇੰਟਰਨੈਸ਼ਨਲ ਜਾਂ IPL ਵਿੱਚ ਨਹੀਂ ਟੁੱਟਿਆ ਹੈ। IPL ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਕੇਐਲ ਰਾਹੁਲ (14 ਗੇਂਦਾਂ) ਦੇ ਨਾਮ ਹੈ। ਯੁਵਰਾਜ ਤੋਂ ਇਲਾਵਾ ਆਸਟ੍ਰੀਆ ਦੇ ਮਿਰਜ਼ਾ ਹਸਨ ਨੇ 2019 ਵਿੱਚ 13 ਗੇਂਦਾਂ ਵਿੱਚ ਫਿਫਟੀ ਬਣਾਈ ਹੈ।

1000 IPL matches completed

ਕਿਫਾਇਤੀ ਬਾਲਿੰਗ
IPL ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਰਗੀ ਕਿਫਾਇਤੀ ਗੇਂਦਬਾਜ਼ੀ ਨਹੀਂ ਹੋਈ । ਅੰਤਰਰਾਸ਼ਟਰੀ ਟੀ-20 ਵਿੱਚ 4 ਵਾਰ ਗੇਂਦਬਾਜ਼ਾਂ ਨੇ 10 ਦੌੜਾਂ ਦੇ ਅੰਦਰ 6 ਵਿਕਟਾਂ ਲਈਆਂ । ਭਾਰਤ ਦੇ ਦੀਪਕ ਚਾਹਰ ਨੇ ਟੈਸਟ ਖੇਡਣ ਵਾਲੇ ਦੇਸ਼ਾਂ ਵਿੱਚ 7 ਦੌੜਾਂ ਦੇ ਕੇ 6 ਵਿਕਟਾਂ ਲਈਆਂ ਹਨ । IPL ਵਿੱਚ ਸਭ ਤੋਂ ਵੱਧ ਕਿਫਾਇਤੀ ਗੇਂਦਬਾਜ਼ੀ ਦਾ ਰਿਕਾਰਡ ਮੁੰਬਈ ਇੰਡੀਅਨਜ਼ ਦੇ ਅਲਜ਼ਾਰੀ ਜੋਸੇਫ ਦੇ ਨਾਮ ਹੈ । ਉਨ੍ਹਾਂ ਨੇ 2019 ਵਿੱਚ IPL ਵਿੱਚ ਹੈਦਰਾਬਾਦ ਦੇ ਖਿਲਾਫ ਆਪਣੇ ਪਹਿਲੇ ਮੈਚ ਵਿੱਚ 12 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post IPL ਦੇ 1,000 ਮੈਚ ਹੋਏ ਪੂਰੇ, ਪਰ ਹਾਲੇ ਤੱਕ ਨਹੀਂ ਟੁੱਟੇ ਅੰਤਰਰਾਸ਼ਟਰੀ ਕ੍ਰਿਕਟ ਦੇ ਇਹ 5 ਰਿਕਾਰਡ appeared first on Daily Post Punjabi.