500 litre lahan seized Archives - Daily Post Punjabi

ਫਾਜ਼ਿਲਕਾ ‘ਚ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਮਾਰਿਆ ਛਾਪਾ, 500 ਲੀਟਰ ਨਾਜਾਇਜ਼ ਲਾਹਣ ਕੀਤੀ ਬਰਾਮਦ
ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਨਾਜਾਇਜ਼ ਸ਼ਰਾਬ ਲਈ ਛਾਪਾ ਮਾਰਿਆ। ਪੁਲਿਸ ਨੇ ਘਰਾਂ ਵਿਚ ਛਾਪਾ ਮਾਰਦੇ ਹੋਏ ਕਈ ਥਾਵਾਂ ਤੋਂ ਨਾਜਾਇਜ਼ ਲਾਹਣ ਤੇ ਸ਼ਰਾਬ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਜ਼ਮੀਨ ‘ਤੇ ਬਣੇ ਪਾਰਕ ਦੀ ਜ਼ਮੀਨ ਹੇਠਾਂ ਦਬਾ ਕੇ ਸ਼ਰਾਬ ਰੱਖੀ ਗਈ।

ਇਸ ਤੋਂ ਇਲਾਵਾ ਘਰਾਂ ਵਿਚ ਬੈੱਡ ਵਿਚ, ਖੇਤਾਂ ਵਿਚ ਮੋਟਰ ਵਾਲੇ ਕਮਰੇ ਵਿਚ ਲੁਕਾ ਕੇ ਰੱਖੀ ਗਈ।ਇਥੋਂ ਤੱਕ ਕਿ ਪਿੰਡ ਦੇ ਛੱਪੜ ਦੇ ਪਾਣੀ ਵਿਚ ਲੁਕਾ ਕੇ ਰੱਖੀ ਗਈ। ਫਿਲਹਾਲ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਖਿਲਾਫ ਚਲਾਏ ਗਈ ਮੁਹਿੰਮ ਤਹਿਤ ਜਲਾਲਾਬਾਦ ਦੇ ਪਿੰਡ ਕਾਠਗੜ੍ਹ, ਪਾਲੀਵਾਲਾ ਤੇ ਢਾਣੀ ਪ੍ਰੇਮ ਸਿੰਘ ਵਿਚ ਛਾਪਾ ਮਾਰਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ‘ਚ ਆਨਲਾਈਨ FIR ਲਈ ਹੁਣ ਦੇਣੀ ਪਵੇਗੀ ਫੀਸ, ਡਾਊਨਲੋਡ ਕਰਨ ‘ਤੇ ਦੇਣੇ ਪੈਣਗੇ 80 ਰੁਪਏ

ਦੱਸਿਆ ਜਾ ਰਿਹਾ ਹੈ ਕਿ 5000 ਲੀਟਰ ਨਾਜਾਇਜ਼ ਲਾਹਣ ਬਰਾਮਦ ਕਰਕੇ ਉਸ ਨੂੰ ਨਸ਼ਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭੱਠੀਆਂ ਦਾ ਸਾਮਾਨ ਵੀ ਮਿਲਿਆ ਹੈ ਜਦੋਂ ਕਿ 200 ਲੀਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਵਿਚ ਐਕਸਾਈਜ਼ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਫਾਜ਼ਿਲਕਾ ‘ਚ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਮਾਰਿਆ ਛਾਪਾ, 500 ਲੀਟਰ ਨਾਜਾਇਜ਼ ਲਾਹਣ ਕੀਤੀ ਬਰਾਮਦ appeared first on Daily Post Punjabi.