50000 Made-in-India ventilators Archives - Daily Post Punjabi

PM Cares Fund ਨਾਲ ਬਣਨਗੇ 50 ਹਜ਼ਾਰ ਵੈਂਟੀਲੇਟਰ, 2000 ਕਰੋੜ ਰੁਪਏ ਜਾਰੀ
50000 Made-in-India ventilators: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਮੱਦੇਨਜ਼ਰ ਬਣਾਏ ਗਏ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚੋਂ 2000 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ । ਮੰਗਲਵਾਰ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ 2000 ਕਰੋੜ ਵਿੱਚੋਂ 50 ਹਜ਼ਾਰ ਮੇਡ ਇਨ ਇੰਡੀਆ ਵੈਂਟੀਲੇਟਰ ਖਰੀਦੇ ਜਾਣਗੇ ਜੋ ਕਿ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਵਿੱਚ ਵਰਤੇ ਜਾਣਗੇ । ਇਸ ਤੋਂ ਇਲਾਵਾ ਪਰਵਾਸੀ ਮਜ਼ਦੂਰਾਂ ਲਈ ਪ੍ਰਧਾਨ ਮੰਤਰੀ ਕੇਅਰਜ਼ ਵੱਲੋਂ 1000 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

50000 Made-in-India ventilators

ਦਰਅਸਲ, ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਵਿੱਚ ਇਹ 50,000 ਵੈਂਟੀਲੇਟਰ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਰਾਜ ਸਰਕਾਰਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਦਿੱਤੇ ਜਾਣਗੇ, ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ । ਪੀਐਮਓ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ 30 ਹਜ਼ਾਰ ਵੈਂਟੀਲੇਟਰ ਭਾਰਤ ਇਲੈਕਟ੍ਰਾਨਿਕਸ ਵੱਲੋਂ ਤਿਆਰ ਕੀਤੇ ਜਾਣਗੇ, ਜਦੋਂ ਕਿ ਬਾਕੀ 20 ਹਜ਼ਾਰ ਵੈਂਟੀਲੇਟਰ ਐਗਵਾ ਹੈਲਥਕੇਅਰ, AMTZ  ਬੇਸਿਕ ਸਮੇਤ ਹੋਰ ਘਰੇਲੂ ਕੰਪਨੀਆਂ ਵੱਲੋਂ ਬਣਾਏ ਜਾਣਗੇ।

50000 Made-in-India ventilators

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 50 ਹਜ਼ਾਰ ਵਿੱਚੋਂ 2923 ਵੈਂਟੀਲੇਟਰ ਹੁਣ ਤੱਕ ਬਣ ਚੁੱਕੇ ਹਨ, ਜਿਨ੍ਹਾਂ ਵਿਚੋਂ 1340 ਰਾਜਾਂ ਨੂੰ ਦਿੱਤੇ ਗਏ ਹਨ । ਹੁਣ ਤੱਕ ਮਹਾਰਾਸ਼ਟਰ ਨੂੰ 275, ਦਿੱਲੀ ਨੂੰ 275, ਗੁਜਰਾਤ ਨੂੰ 175, ਬਿਹਾਰ ਨੂੰ 100, ਕਰਨਾਟਕ ਨੂੰ 90 ਅਤੇ ਰਾਜਸਥਾਨ ਨੂੰ 75 ਵੈਂਟੀਲੇਟਰ ਦਿੱਤੇ ਜਾ ਚੁੱਕੇ ਹਨ, ਜੂਨ ਦੇ ਅੰਤ ਤੱਕ ਹੋਰ b ਜਾਣਗੇ ।

ਦੱਸ ਦੇਈਏ ਕਿ ਕਾਂਗਰਸ ਪਾਰਟੀ ਸਮੇਤ ਵਿਰੋਧੀ ਧਿਰਾਂ ਵੱਲੋਂ ਪ੍ਰਧਾਨ ਮੰਤਰੀ ਕੇਅਰਜ਼ ਬਾਰੇ ਸਵਾਲ ਖੜ੍ਹੇ ਕੀਤੇ ਗਏ ਹ ਨ। ਵਿਰੋਧੀ ਧਿਰ ਇਸਦੀ ਪੂਰੀ ਜਾਣਕਾਰੀ ਜਨਤਕ ਕਰਨ ਦੀ ਮੰਗ ਕਰ ਰਹੀ ਹੈ, ਜਦੋਂਕਿ ਉਹ ਇਸ ਰਾਹੀਂ ਗਰੀਬਾਂ ਨੂੰ ਪੈਸੇ ਦੇਣ ਦੀ ਗੱਲ ਕਰ ਰਹੀ ਹੈ ।ਪੀਐਮ ਕੇਅਰਜ਼ ਬਾਰੇ ਆਰਟੀਆਈ ਵੀ ਦਾਇਰ ਕੀਤੀ ਗਈ ਸੀ, ਹਾਲਾਂਕਿ ਇਸ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ । ਪਰ ਬਾਅਦ ਵਿੱਚ ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਕੇਅਰਜ਼ ਦਾ ਸੁਤੰਤਰ ਆਡਿਟ ਕੀਤਾ ਜਾਵੇਗਾ।

The post PM Cares Fund ਨਾਲ ਬਣਨਗੇ 50 ਹਜ਼ਾਰ ਵੈਂਟੀਲੇਟਰ, 2000 ਕਰੋੜ ਰੁਪਏ ਜਾਰੀ appeared first on Daily Post Punjabi.