52 crores rupees Archives - Daily Post Punjabi

ਉੱਤਰ ਪ੍ਰਦੇਸ਼ ਤੋਂ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ, ਵਪਾਰੀ ਨੇ ਨੌਕਰਾਣੀ ਦੇ ਖਾਤੇ ‘ਚੋਂ ਕਢਵਾਏ 52 ਕਰੋੜ ਰੁ.
ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਪਾਰੀ ਨੇ ਸਰਕਾਰੀ ਸਕੀਮਾਂ ਦਾ ਲਾਭ ਦਿਵਾਉਣ ਦੇ ਨਾਂ ‘ਤੇ ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਤੇ ਉਸ ਦੇ 2 ਰਿਸ਼ਤੇਦਾਰਾਂ ਦੇ ਨਾਂ ‘ਤੇ ਖਾਤਾ ਖੁੱਲ੍ਹਵਾਇਆ। ਇਸ ਪੂਰੇ ਮਾਮਲੇ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਨੌਕਰਾਣੀ ਦੇ ਉਸ ਦੇ ਦੋ ਰਿਸ਼ਤੇਦਾਰਾਂ ਦੇ ਖਾਤੇ ਵਿਚੋਂ 52 ਕਰੋੜ ਰੁਪਏ ਤੋਂ ਵੱਧ ਦਾ ਟ੍ਰਾਂਜੈਕਸ਼ਨ ਹੋਇਆ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਸਾਰੇ ਬੈਂਕ ਵੱਲ ਭੱਜੇ ਗਏ । ਬੈਂਕ ਨੇ ਖਾਤੇ ਤੋਂ ਹੋਣ ਵਾਲੇ ਸਾਰੇ ਟ੍ਰਾਂਜੈਕਸ਼ਨ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ । ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰੀ ਘਟਨਾ ਨੂੰ ਅੰਜਾਮ ਸ਼ਾਹਪੁਰ ਵਾਸੀ ਨੇ ਦਿੱਤਾ ਹੈ ਜੋ ਕਿ 52 ਕਰੋੜ ਰੁਪਏ ਆਪਣੇ ਨੌਕਰਾਣੀ ਦੇ ਖਾਤੇ ਵਿਚੋਂ ਕਢਵਾ ਲਏ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਉੱਤਰ ਪ੍ਰਦੇਸ਼ ਤੋਂ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ, ਵਪਾਰੀ ਨੇ ਨੌਕਰਾਣੀ ਦੇ ਖਾਤੇ ‘ਚੋਂ ਕਢਵਾਏ 52 ਕਰੋੜ ਰੁ. appeared first on Daily Post Punjabi.