5G Service Archives - Daily Post Punjabi

PM ਮੋਦੀ ਨੇ 5G ਸੇਵਾ ਦੀ ਕੀਤੀ ਸ਼ੁਰੂਆਤ, ਅੱਜ ਤੋਂ ਦੇਸ਼ ਦੇ ਇਨ੍ਹਾਂ 13 ਸ਼ਹਿਰਾਂ ‘ਚ ਉਪਲਬਧ ਹੋਵੇਗੀ ਇਹ ਸੇਵਾ
ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਭਾਰਤ ਵਿੱਚ 5G ਸਰਵਿਸ ਲਾਂਚ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਇੰਡੀਅਨ ਮੋਬਾਇਲ ਕਾਂਗਰਸ 2022 ਦੀ ਸ਼ੁਰੂਆਤ ਕਰਦਿਆਂ ਦੇਸ਼ ਵਿੱਚ 5G ਸਰਵਿਸ ਲਾਂਚ ਕੀਤੀ ਹੈ। ਇਸਦੇ ਨਾਲ ਹੀ ਦੇਸ਼ ਦੇ ਕਈ ਸ਼ਹਿਰਾਂ ਵਿੱਚ 5G ਦੀ ਸਰਵਿਸ ਮਿਲਣ ਲੱਗੇਗੀ। ਲਾਂਚਿੰਗ ਦੇ ਨਾਲ ਭਾਰਤ ਵੀ ਉਨ੍ਹਾਂ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਜਾਵੇਗਾ, ਜਿੱਥੇ ਲੇਟੈਸਟ ਜੈਨਰੇਸ਼ਨ ਦੀ ਟੈਲੀਕਾਮ ਸਰਵਿਸ ਮਿਲੇਗੀ। ਇਸ ਮੌਕੇ ‘ਤੇ ਪੀਐੱਮ ਮੋਦੀ 5G ਨੈੱਟਵਰਕ ‘ਤੇ ਵੀਡੀਓ ਕਾਲ ਦੀ ਮਦਦ ਨਾਲ ਮਹਾਰਾਸ਼ਟਰ ਵਿੱਚ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕੀਤੀ।

PM Modi launches 5G services

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਓ, ਏਅਰਟੈੱਲ ਅਤੇ ਦੂਜਿਆਂ ਕੰਪਨੀਆਂ ਦੇ ਸਟਾਲ ‘ਤੇ ਵਿਜ਼ਿਟ ਕੀਤਾ ਹੈ ਅਤੇ ਨਵੀਂ ਤਕਨਾਲੋਜੀ ਦਾ ਡੈਮੋ ਵੀ ਲਿਆ ਹੈ। ਉਨ੍ਹਾਂ ਨੇ ਮੈਡੀਕਲ ਲਾਈਨ ਵਿੱਚ 5G ਕਾਰਨ ਮਿਲਣ ਵਾਲੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ ਹੈ। ਇਸ ਤੋਂ ਇਲਾਵਾ ਕਿਸ ਤਰ੍ਹਾਂ ਨਾਲ ਡਿਫੈਂਸ ਤੇ ਖੇਤੀ ਸੈਕਟਰ ਵਿੱਚ 5G ਆਉਣ ਤੋਂ ਬਾਅਦ ਹੋਣ ਵਾਲੇ ਬਦਲਾਅ ਦਾ ਵੀ ਡੈਮੋ ਦੇਖਿਆ ਹੈ। ਹਾਲਾਂਕਿ ਸ਼ੁਰੂਆਤ ਵਿੱਚ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ 5G ਨੈੱਟਵਰਕ ਉਪਲਬਧ ਨਹੀਂ ਹੋਵੇਗਾ। ਦਿੱਲੀ, ਮੁੰਬਈ, ਕੋਲਕਾਤਾ ਤੇ ਚੇੱਨਈ ਸਣੇ ਕਈ ਸ਼ਹਿਰਾਂ ਵਿੱਚ ਸ਼ੁਰੂਆਤੀ ਸਰਵਿਸ ਮਿਲੇਗੀ, ਜਿਸਦਾ ਵਿਸਤਾਰ ਅਗਲੇ ਸਾਲ ਦੇ ਅੰਤ ਤੱਕ ਪੈਨ ਇੰਡੀਆ ਲੈਵਲ ‘ਤੇ ਹੋਵੇਗਾ।

ਇਹ ਵੀ ਪੜ੍ਹੋ: ਜੇਲ੍ਹ ‘ਚ ਕੈਦੀਆਂ ਦੀ ਪਤਨੀ ਨਾਲ ਨਿੱਜੀ ਮੁਲਾਕਾਤ ਸ਼ੁਰੂ, ਪਹਿਲੇ ਦਿਨ 6 ਕੈਦੀਆਂ ਨੇ ਆਪਣੀ ਪਤਨੀ ਨਾਲ ਬਿਤਾਇਆ ਸਮਾਂ

5G ਨੈੱਟਵਰਕ ਦੀ ਵਰਤੋਂ ਕਰਨ ਲਈ ਫਿਲਹਾਲ ਤੁਹਾਨੂੰ ਨਵੇਂ ਸਿਮ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। ਤੁਸੀਂ ਆਪਣੇ ਪੁਰਾਣੇ ਸਿਮ ‘ਤੇ ਹੀ ਨਵੀਂ ਸਰਵਿਸ ਦੀ ਵਰਤੋਂ ਕਰ ਸਕੋਗੇ। ਹਾਲਾਂਕਿ ਇਸ ਦੇ ਲਈ ਤੁਹਾਡੇ ਫੋਨ ਵਿੱਚ 5G ਸਪੋਰਟ ਹੋਣੀ ਲਾਜ਼ਮੀ ਹੈ। 5G ਸਪੋਰਟ ਹੀ ਨਹੀਂ ਇਸ ਵਿੱਚ ਉਨ੍ਹਾਂ ਬੈਡਸ ਦਾ ਵੀ ਹੋਣਾ ਜ਼ਰੂਰੀ ਹੈ, ਜਿਸ ‘ਤੇ ਸਰਵਿਸ ਉਪਲਬਧ ਹੋਵੇਗੀ। ਭਾਰਤ ਵਿੱਚ ਲਾਂਚ ਹੋਏ ਬਹੁਤ ਸਾਰੇ ਮੋਬਾਇਲ 5G ਸਪੈਕਟ੍ਰਮ ਨਿਲਾਮੀ ਤੋਂ ਪਹਿਲਾਂ ਦੇ ਹਨ।

PM Modi launches 5G services

ਦੱਸ ਦੇਈਏ ਕਿ ਅਜਿਹਾ ਨਹੀਂ ਹੈ ਕਿ 5G ਨੈੱਟਵਰਕ ‘ਤੇ ਤੁਹਾਨੂੰ ਸਿਰਫ਼ ਤੇਜ਼ ਸਪੀਡ ਇੰਟਰਨੈੱਟ ਮਿਲੇਗਾ। ਇਹ ਇਸ ਸਰਵਿਸ ਦਾ ਇੱਕ ਪਹਿਲੂ ਹੈ। 5G ਨੈੱਟਵਰਕ ‘ਤੇ ਤੁਹਾਨੂੰ ਹਾਈ ਸਪੀਡ ਡਾਟਾ ਦੇ ਇਲਾਵਾ ਬਿਹਤਰ ਟੈਲੀਕਾਮ ਸਰਵਿਸ ਅਤੇ ਕਾਲ ਕੁਨੈਕਟਿਵਿਟੀ ਮਿਲੇਗੀ, ਯਾਨੀ ਕਿ ਨਵੇਂ ਨੈੱਟਵਰਕ ‘ਤੇ ਹਾਈ ਸਪੀਡ ਡਾਟਾ ਦੇ ਇਲਾਵਾ ਕਾਲ ਤੇ ਕੁਨੈਕਟਿਵਿਟੀ ਮਿਲੇਗੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post PM ਮੋਦੀ ਨੇ 5G ਸੇਵਾ ਦੀ ਕੀਤੀ ਸ਼ੁਰੂਆਤ, ਅੱਜ ਤੋਂ ਦੇਸ਼ ਦੇ ਇਨ੍ਹਾਂ 13 ਸ਼ਹਿਰਾਂ ‘ਚ ਉਪਲਬਧ ਹੋਵੇਗੀ ਇਹ ਸੇਵਾ appeared first on Daily Post Punjabi.

PM ਮੋਦੀ ਅੱਜ 5G ਇੰਟਰਨੈੱਟ ਸਰਵਿਸ ਦੀ ਕਰਨਗੇ ਸ਼ੁਰੂਆਤ, 2023 ਤੱਕ ਹਰ ਤਹਿਸੀਲ ਤੱਕ ਪਹੁੰਚੇਗੀ ਸੇਵਾ
ਦੇਸ਼ ਵਿੱਚ ਸ਼ਨੀਵਾਰ ਤੋਂ ਹਾਈ ਸਪੀਡ ਇੰਟਰਨੈੱਟ ਦਾ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਇੰਡੀਆ ਮੋਬਾਈਲ ਕਾਂਗਰਸ-2022’ ਦੇ ਉਦਘਾਟਨ ਮੌਕੇ ਸਵੇਰੇ 10 ਵਜੇ ਰਸਮੀ ਤੌਰ ‘ਤੇ 5G ਇੰਟਰਨੈੱਟ ਲਾਂਚ ਕਰਨਗੇ । ਦੇਸ਼ ਦੀਆਂ ਤਿੰਨ ਸਭ ਤੋਂ ਵੱਡੀਆਂ ਟੈਲੀਕਾਮ ਕੰਪਨੀਆਂ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ 5G ਇੰਟਰਨੈਟ ਦਾ ਇੱਕੋ-ਇੱਕ ਡੈਮੋ ਪ੍ਰਦਰਸ਼ਿਤ ਕਰਨਗੀਆਂ । ਰਿਲਾਇੰਸ JIO ਮੁੰਬਈ ਦੇ ਸਕੂਲ ਅਧਿਆਪਕਾਂ ਨੂੰ ਮਹਾਰਾਸ਼ਟਰ, ਗੁਜਰਾਤ ਅਤੇ ਉੜੀਸਾ ਦੇ ਵਿਦਿਆਰਥੀਆਂ ਨਾਲ 5G ਨੈੱਟਵਰਕ ਨਾਲ ਜੋੜੇਗਾ । ਇਸ ਵਿੱਚ ਅਧਿਆਪਕ ਔਗਮੈਂਟੇਡ ਰਿਐਲਿਟੀ ਦੀ ਵਰਤੋਂ ਕਰਕੇ ਮੀਲਾਂ ਦੂਰ ਬੈਠੇ ਵਿਦਿਆਰਥੀਆਂ ਨੂੰ ਪੜ੍ਹਾਉਣਗੇ।

PM Modi to launch 5G services

ਏਅਰਟੈੱਲ ਦੇ ਡੈਮੋ ਵਿੱਚ ਉੱਤਰ ਪ੍ਰਦੇਸ਼ ਦਾ ਇੱਕ ਵਿਦਿਆਰਥਣ ਵਰਚੁਅਲ ਰਿਐਲਿਟੀ ਅਤੇ ਔਗਮੈਂਟੇਡ ਰਿਐਲਿਟੀ ਦੀ ਮਦਦ ਨਾਲ ਸੋਲਰ ਸਿਸਟਮ ਨੂੰ ਸਮਝੇਗੀ, ਫਿਰ ਇਸਦਾ ਅਨੁਭਵ ਪੀਐੱਮ ਮੋਦੀ ਨਾਲ ਆਪਣਾ ਅਨੁਭਵ ਸਾਂਝਾ ਕਰੇਗੀ । ਵੋਡਾਫੋਨ ਆਪਣੇ 5G ਟੈਸਟ ਦੌਰਾਨ ਵਰਕਰਾਂ ਦੀ ਸੁਰੱਖਿਆ ਨਾਲ ਸਬੰਧਤ ਪ੍ਰਦਰਸ਼ਨ ਦਿਖਾਏਗਾ । ਇਸ ਵਿੱਚ ਦਿੱਲੀ ਮੈਟਰੋ ਦੀ ਉਸਾਰੀ ਅਧੀਨ ਟਨਲ ਦਾ ਇੱਕ ਜੁੜਵਾਂ ਸੁਰੰਗ ਔਗਮੈਂਟੇਡ ਅਤੇ ਵਰਚੁਅਲ ਰਿਐਲਿਟੀ ਰਾਹੀਂ ਬਣਾਈ ਜਾਵੇਗੀ । ਇਸ ਨਾਲ ਸੰਭਾਵੀ ਖ਼ਤਰੇ ਦਾ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕੇਗਾ । ਔਗਮੈਂਟੇਡ ਰਿਐਲਿਟੀ ਵਿੱਚ ਤਕਨਾਲੋਜੀ ਦੀ ਮਦਦ ਨਾਲ ਤੁਹਾਡੇ ਆਲੇ-ਦੁਆਲੇ ਦੇ ਮਾਹੌਲ ਦੀ ਤਰ੍ਹਾਂ ਡਿਜੀਟਲ ਦੁਨੀਆ ਬਣਾਈ ਜਾਂਦੀ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ ‘ਚ ਪਿਟਬੁਲ ਦਾ ਕਹਿਰ, 5 ਪਿੰਡਾਂ ਦੇ 12 ਲੋਕਾਂ ਨੂੰ ਕੀਤਾ ਫੱਟੜ, ਰਿਟਾ. ਕੈਪਟਨ ਨੇ ਵਿਖਾਈ ਬਹਾਦੁਰੀ

ਦੱਸ ਦੇਈਏ ਕਿ ਪੀਐਮ ਮੋਦੀ ਇੰਡੀਆ ਮੋਬਾਈਲ ਕਾਂਗਰਸ ਵਿੱਚ 5G ਨਾਲ ਸਬੰਧਤ ਹੋਰ ਤਕਨੀਕਾਂ ਦਾ ਵੀ ਜਾਇਜ਼ਾ ਲੈਣਗੇ । ਉਹ 5G ਅਧਾਰਿਤ ਡਰੋਨ ਰਾਹੀਂ ਖਤੀ ਦੀ ਤਕਨੀਕ, ਸੀਵਰ ਨਿਗਰਾਨੀ ਪ੍ਰਣਾਲੀ, ਸਿਹਤ ਨਾਲ ਜੁੜੀ ਤਕਨੀਕ ਅਤੇ ਸਾਈਬਰ ਸਿਕਓਰਿਟੀ ਦੇ ਲਈ ਖਾਸ ਪਲੇਟਫਾਰਮ ਵੀ ਦੇਖੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post PM ਮੋਦੀ ਅੱਜ 5G ਇੰਟਰਨੈੱਟ ਸਰਵਿਸ ਦੀ ਕਰਨਗੇ ਸ਼ੁਰੂਆਤ, 2023 ਤੱਕ ਹਰ ਤਹਿਸੀਲ ਤੱਕ ਪਹੁੰਚੇਗੀ ਸੇਵਾ appeared first on Daily Post Punjabi.

ਜਲਦ ਹੀ ਲਾਂਚ ਹੋਵੇਗੀ 5G ਮੋਬਾਈਲ ਸੇਵਾ, ਕੇਂਦਰੀ ਕੈਬਨਿਟ ਨੇ 5G ਸਪੈਕਟਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ
ਦੇਸ਼ ਵਿੱਚ ਹੁਣ ਜਲਦ ਹੀ 5G ਮੋਬਾਈਲ ਸੇਵਾ ਸ਼ੁਰੂ ਹੋਣ ਜਾ ਰਹੀ ਹੈ। 5ਜੀ ਸਪੈਕਟਰਮ ਦੀ ਨਿਲਾਮੀ ਦਾ ਰਸਤਾ ਸਾਫ਼ ਹੋ ਗਿਆ ਹੈ । ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਨੇ ਅਗਲੇ 20 ਸਾਲਾਂ ਲਈ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਮਨਜ਼ੂਰੀ ਮਿਲ ਗਈ ਹੈ । ਜੁਲਾਈ ਮਹੀਨੇ ਦੇ ਅੰਤ ਵਿੱਚ ਸਪੈਕਟਰਮ ਦੀ ਨਿਲਾਮੀ ਕੀਤੀ ਜਾਵੇਗੀ।

5g services to be rolled out soon

ਦੱਸ ਦੇਈਏ ਕਿ ਮੰਤਰੀ ਮੰਡਲ ਨੇ ਨਿੱਜੀ ਕੈਪਟਿਵ ਨੈੱਟਵਰਕਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਜਿਸ ਦੇ ਉਪਯੋਗ ਨਾਲ ਉਦਯੋਗਾਂ ਤੇ ਟੈਕਨਾਲੋਜੀ ਦਿੱਗਜਾਂ ਕੋਲ ਆਪਣੇ ਨੈੱਟਵਰਕ ਹੋ ਸਕਦੇ ਹਨ ਜਿਸ ਨਾਲ ਮਸ਼ੀਨ-ਟੂ-ਮਸ਼ੀਨ ਸੰਚਾਰ, ਇੰਟਰਨੈੱਟ ਆਫ਼ ਥਿੰਗਜ਼ ਅਤੇ ਆਟੋਮੋਟਿਵ, ਸਿਹਤ ਸੰਭਾਲ, ਖੇਤੀਬਾੜੀ, ਊਰਜਾ ਤੇ ਹੋਰ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਾਂ ਨੂੰ ਸਮਰੱਥ ਬਣਾਉਣ ਲਈ ਵਰਤਿਆ ਜਾਵੇਗਾ ।

ਇਹ ਵੀ ਪੜ੍ਹੋ: ਗਰਮੀ ਤੋਂ ਮਿਲੇਗੀ ਰਾਹਤ, ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ

ਨਿਲਾਮੀ ਵਿੱਚ ਸਫਲ ਬੋਲੀਕਾਰਾਂ ਨੂੰ ਦੇਸ਼ ਦੇ ਲੋਕਾਂ ਅਤੇ ਉੱਦਮਾਂ ਨੂੰ 5ਜੀ ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਲਾਇਸੰਸਸ਼ੁਦਾ ਸਪੈਕਟ੍ਰਮ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਨੇ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ ਲੰਬੇ ਸਮੇਂ ਤੋਂ 5ਜੀ ਸਪੈਕਟਰਮ ਦੀ ਨਿਲਾਮੀ ਦਾ ਇੰਤਜ਼ਾਰ ਕਰ ਰਹੀਆਂ ਹਨ।

5g services to be rolled out soon

ਇਸ ਨਿਲਾਮੀ ਵਿੱਚ ਟੈਲੀਕਾਮ ਕੰਪਨੀਆਂ 600 ਤੋਂ 1800 ਮੈਗਾਹਰਟਜ਼ ਬੈਂਡ ਅਤੇ 2100, 2300, 2500 ਮੈਗਾਹਰਟਜ਼ ਬੈਂਡ ਦੀ ਨਿਲਾਮੀ ਲਈ ਅਪਲਾਈ ਕਰਨਗੀਆਂ। ਭਾਰਤ ਸਰਕਾਰ ਨੇ ਪਹਿਲਾਂ ਹੀ 5G ਸਪੈਕਟ੍ਰਮ ਦੀਆਂ ਕਾਲਿੰਗ ਅਤੇ ਵੀਡੀਓ ਕਾਲਿੰਗ ਨਾਲ ਉੱਨਤ ਸੇਵਾਵਾਂ ਦੀ ਜਾਂਚ ਕੀਤੀ ਹੈ। ਇਸ ਸਬੰਧੀ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ 5ਜੀ ਟੈਲੀਕਾਮ ਸੇਵਾਵਾਂ ਦੇ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ। 4ਜੀ ਮੋਬਾਇਲ ਸੇਵਾ ਦੇ ਮੁਕਾਬਲੇ 5ਜੀ ਮੋਬਾਇਲ ਸੇਵਾ ਦੀ ਸਪੀਡ ਤੇ ਸਮਰੱਥਾ ਲਗਭਗ 10 ਗੁਨਾ ਜ਼ਿਆਦਾ ਹੋਵੇਗੀ। ਸਪੈਕਟ੍ਰਮ ਦੇ ਲਈ ਭੁਗਤਾਨ 20 ਸਾਲ ਦੀਆਂ ਕਿਸ਼ਤਾਂ ਵਿੱਚ ਕੀਤਾ ਜਾ ਸਕਦਾ ਹੈ। ਉੱਥੇ ਹੀ ਸਪੈਕਟ੍ਰਮ ਹਾਸਿਲ ਕਰਨ ਵਾਲੀ ਕੰਪਨੀ ਨੂੰ ਭਵਿੱਖ ਦੀਆਂ ਦੇਣਦਾਰੀਆਂ ਦੇ ਬਿਨ੍ਹਾਂ 10 ਸਾਲਾਂ ਦੇ ਬਾਅਦ ਸਪੈਕਟ੍ਰਮ ਨੂੰ ਸਰੈਂਡਰ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਜਲਦ ਹੀ ਲਾਂਚ ਹੋਵੇਗੀ 5G ਮੋਬਾਈਲ ਸੇਵਾ, ਕੇਂਦਰੀ ਕੈਬਨਿਟ ਨੇ 5G ਸਪੈਕਟਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ appeared first on Daily Post Punjabi.

Jio Fiber ਦੀਆਂ ਤਾਰਾਂ ਪਾਉਂਦੇ ਬੰਦਿਆਂ ਨਾਲ ਭਿੜੇ ਪਿੰਡ ਵਾਲੇ MLA ਵੀ ਪਹੁੰਚਿਆ, ਵੇਖੋ ਪੈ ਗਿਆ ਗਾਹ LIVE !
The post Jio Fiber ਦੀਆਂ ਤਾਰਾਂ ਪਾਉਂਦੇ ਬੰਦਿਆਂ ਨਾਲ ਭਿੜੇ ਪਿੰਡ ਵਾਲੇ MLA ਵੀ ਪਹੁੰਚਿਆ, ਵੇਖੋ ਪੈ ਗਿਆ ਗਾਹ LIVE ! appeared first on Daily Post Punjabi.