6 DSPs transferred Archives - Daily Post Punjabi

ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ, DSP ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਪੂਰੀ ਲਿਸਟ
ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। DSP ਰੈਂਕ ਦੇ 6 ਅਧਿਕਾਰੀਆਂ ਨੂੰ ਨਵੀਆਂ ਤਾਇਨਾਤੀਆਂ ਦਿੱਤੀਆਂ ਗਈਆਂ ਹਨ। DSP ਟ੍ਰੈਫਿਕ, DSP ਸਕਿਊਰਿਟੀ, DSP PCR, SDPO North east ,SDPO South ,ਦੇ ਤਬਾਦਲੇ ਕੀਤੇ ਗਏ ਹਨ। SSP ਹੈੱਡ ਕੁਆਟਰ ਮਨੋਜ ਕੁਮਾਰ ਮੀਨਾ ਵੱਲੋਂ ਜਾਰੀ ਹੁਕਮਾਂ ਅਨੁਸਾਰ DSP ਸੁਖਵਿੰਦਰ ਪਾਲ ਸਿੰਘ ਨੂੰ SDPO ਉੱਤਰ ਪੂਰਬ ਤੋਂ DSP PCR ਲਾਇਆ ਗਿਆ ਹੈ। ਜਦਕਿ DSP ORP ਦਿਲਬਾਗ ਸਿੰਘ ਧਾਲੀਵਾਲ ਨੂੰ DSP PCR ਤੋਂ DSP ਟਰੈਫਿਕ ਵਿਚ ਲਾਇਆ ਗਿਆ ਹੈ।

6 DSPs transferred in Chandigarh Police

ਇਹ ਵੀ ਪੜ੍ਹੋ : ਕੈਨੇਡਾ ‘ਚ ਮੰਦਰ ਦੀਆਂ ਕੰਧਾਂ ‘ਤੇ ਤੀਜੀ ਵਾਰ ਲਿਖੇ ਗਏ ਭਾਰਤ ਵਿਰੋਧੀ ਨਾਅਰੇ, ਹਿੰਦੂ ਭਾਈਚਾਰੇ ‘ਚ ਰੋਸ

ਇਸੇ ਤਰ੍ਹਾਂ DSP ਚਰਨਜੀਤ ਸਿੰਘ ਵਿਰਕ ਨੂੰ SDPO/ਦੱਖਣੀ ਤੋਂ SDPO ਦੱਖਣੀ ਪੱਛਮੀ, DSP ਵਿਕਾਸ ਸ਼ਿਓਕੰਦ ਨੂੰ ਜ਼ਿਲ੍ਹਾ ਪੁਲੀਸ ਲਾਈਨ/DSP ਸੁਰੱਖਿਆ (ਵਾਧੂ ਚਾਰਜ) ਤੋਂ SDPO ਦੱਖਣੀ, DSP ORP ਦਲਵੀਰ ਸਿੰਘ ਨੂੰ ਜ਼ਿਲ੍ਹਾ ਪੁਲੀਸ ਲਾਈਨ ਅਤੇ DSP ਉਦੈ ਪਾਲ ਸਿੰਘ ਨੂੰ ਜ਼ਿਲ੍ਹਾ ਪੁਲੀਸ ਲਾਈਨ ਤੋਂ ਤਬਦੀਲ ਕੀਤਾ ਗਿਆ ਹੈ। ਟਰੈਫਿਕ SDPO ਉੱਤਰ ਪੂਰਬ ਨੂੰ ਤਬਦੀਲ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ, DSP ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਪੂਰੀ ਲਿਸਟ appeared first on Daily Post Punjabi.