6 years mayank Archives - Daily Post Punjabi

ਜ਼ਿੰਦਗੀ ਦੀ ਜੰਗ ਹਾਰਿਆ 6 ਸਾਲਾ ਮਾਸੂਮ, ਨਹੀਂ ਬਚ ਸਕੀ ਬੋਰਵੈੱਲ ‘ਚ ਫਸੇ ਮਯੰਕ ਦੀ ਜਾਨ
ਮੱਧ ਪ੍ਰਦੇਸ਼ ਦੇ ਰੀਵਾ ਵਿਚ ਬੋਰਵੈੱਲ ਵਿਚ ਫਸੇ 6 ਸਾਲ ਦੇ ਮਾਸੂਮ ਬੱਚੇ ਨੂ ਆਖਿਰਕਾਰ ਬਾਹਰ ਕੱਢ ਲਿਆ ਗਿਆ। 6 ਸਾਲ ਦੇ ਮਯੰਕ ਨੂੰ ਫੌਰਨ ਨੇੜਲੇ ਹਸਪਤਾਲ ਭੇਜਿਆ ਗਿਆ। SDRF ਤੇ NDRF ਦੀਆਂ ਟੀਮਾਂ ਨੇ 40 ਘੰਟੇ ਤੋਂ ਜ਼ਿਆਦਾ ਚੱਲੇ ਆਪ੍ਰੇਸ਼ਨ ਦੇ ਬਾਅਦ ਬੱਚੇ ਨੂੰ ਬਾਹਰ ਕੱਢਿਆ। ਬੱਚੇ ਦੀ ਜਾਨ ਬਚਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਰੈਸਕਿਊ ਆਪ੍ਰੇਸ਼ਨ ਚਲਾ ਰਹੀ ਸੀ ਪਰ ਬਾਵਜੂਦ ਇਸ ਦੇ ਮਯੰਕ ਨੂੰ ਬਚਾਇਆ ਨਹੀਂ ਜਾ ਸਕਿਆ।

ਮਾਸੂਮ ਦੇ ਬੋਰਵੈੱਲ ਵਿਚ ਡਿੱਗਣ ਦੇ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਆਪਣੇ ਬੇਟੇ ਦੀ ਯਾਦ ਵਿਚ ਮਾਂ ਬੇਹੋਸ਼ ਸੀ ਤਾਂ ਦੂਜੇ ਪਾਸੇ ਦਾਦੀ ਦੀਆਂ ਅੱਖਾਂ ਵੀ ਪੋਤੇ ਨੂੰ ਲੱਭ ਰਹੀਆਂ ਸਨ। ਪਿੰਡ ਵਾਲੇ ਮੌਕੇ ‘ਤੇ ਡਟੇ ਹੋਏ ਸਨ। ਪੁਲਿਸ ਨਾਲ ਪ੍ਰਸ਼ਾਸਨ ਦੀ ਟੀਮ ਵੀ ਮਾਸੂਮ ਨੂੰ ਸਹੀ ਸਲਾਮਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਫਿਰ ਵੀ ਬੱਚੇ ਦੀ ਜਾਨ ਨਹੀਂ ਬਚ ਸਕੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜ਼ਿੰਦਗੀ ਦੀ ਜੰਗ ਹਾਰਿਆ 6 ਸਾਲਾ ਮਾਸੂਮ, ਨਹੀਂ ਬਚ ਸਕੀ ਬੋਰਵੈੱਲ ‘ਚ ਫਸੇ ਮਯੰਕ ਦੀ ਜਾਨ appeared first on Daily Post Punjabi.