6 years Archives - Daily Post Punjabi

6 ਸਾਲ ਪਹਿਲਾਂ ਟਾਈਗਰ ਸ਼ਰਾਫ ਨੇ ਦਿਖਾਈ ਸੀ ‘ਹੀਰੋਪੰਤੀ’, ਕ੍ਰਿਤੀ ਸੈਨਨ ਨੇ ਵੀ ਜਿੱਤਿਆ ਸੀ ਦਿਲ
tiger kriti heropanti 6 years:ਅਦਾਕਾਰ ਟਾਈਗਰ ਸ਼ਰਾਫ ਅਤੇ ਅਦਾਕਾਰਾ ਕ੍ਰਿਤੀ ਸੈਨਨ ਬਾਲੀਵੁੱਡ ਦੀਆਂ ਉਨ੍ਹਾਂ ਜੋੜੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਫ਼ਿਲਮਾਂ ਵਿੱਚ ਇਕੱਠੇ ਸ਼ੁਰੂਆਤ ਕੀਤੀ ਸੀ। ਇਨ੍ਹਾਂ ਦੋਨਾਂ ਨੇ ਫ਼ਿਲਮ ਹੀਰੋਪੰਤੀ ਤੋਂ ਬਾਲੀਵੁਡ ਡੈਬਿਊ ਕੀਤਾ ਸੀ। ਇਹ ਫਿਲਮ 23 ਮਈ 2014 ਨੂੰ ਰਿਲੀਜ਼ ਹੋਈ ਸੀ। ਅੱਜ ਫਿਲਮ ਹੀਰੋਪੰਤੀ ਨੂੰ ਰਿਲੀਜ਼ ਹੋਏ ਛੇ ਸਾਲ ਹੋ ਚੁੱਕੇ ਹਨ।ਹੀਰੋਪੰਤੀ ਫ਼ਿਲਮ ਤੇਲਗੂ ਫਿਲਮ ਪਰੂਗੂ ਦਾ ਹਿੰਦੀ ਰੀਮੇਕ ਸੀ। ਫਿਲਮ ਹੀਰੋਪੰਤੀ ਤੋਂ ਟਾਈਗਰ ਨੇ ਆਪਣੇ ਡਾਂਸ ਦੀ ਵਜ੍ਹਾ ਨਾਲ ਕਾਫੀ ਸੁਰਖੀਆ ਬਟੋਰੀਆਂ ਸਨ। ਹਾਲਾਂਕਿ ਫਿਲਮ ਨੂੰ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ ਸੀ। ਫਿਲਮ ਹੀਰੋਪੰਤੀ ਵਿੱਚ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਤੋਂ ਇਲਾਵਾ ਪ੍ਰਕਾਸ਼ ਰਾਜ ਮੁੱਖ ਭੂਮਿਕਾ ਵਿੱਚ ਸਨ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ੱਬੀਰ ਖਾਨ ਨੇ ਕੀਤਾ ਸੀ। ਹੀ ਇਸ ਦੇ ਨਿਰਮਾਤਾ ਸਾਜਿਦ ਨਾਡੀਆਵਾਲਾ ਸਨ। ਫਿਲਮ ਹੀਰੋਪੰਤੀ ਵਿੱਚ ਟਾਈਗਰ ਸਟਾਫ ਦਾ ਐਕਸ਼ਨ ਸਾਰਿਆਂ ਨੂੰ ਪਸੰਦ ਆਇਆ ਸੀ।

ਗੱਲ ਕਰੀਏ ਫਿਲਮ ਹੀਰੋਪੰਤੀ ਦੀ ਕਹਾਣੀ ਦੀ ਤਾਂ ਇਸ ਫ਼ਿਲਮ ਵਿੱਚ ਟਾਈਗਰ ਸ਼ਰਾਫ ਦਾ ਦੋਸਤ ਕ੍ਰਿਤੀ ਸੈਨਨ ਦੀ ਭੈਣ ਨਾਲ ਪਿਆਰ ਕਰਦਾ ਹੈ। ਫਿਰ ਵਿਆਹ ਕਰ ਲੈਂਦਾ ਹੈ। ਕ੍ਰਿਤੀ ਸੈਨਨ ਦਾ ਪਰਿਵਾਰ ਰੂੜੀਵਾਦੀ ਸੋਚ ਦਾ ਹੁੰਦਾ ਹੈ। ਇਸ ਲਈ ਪੂਰਾ ਪਰਿਵਾਰ ਇਸ ਵਿਆਹ ਦੇ ਖਿਲਾਫ ਹੁੰਦਾ ਹੈ। ਉੱਥੇ ਹੀ ਆਪਣੇ ਦੋਸਤ ਦੀ ਸੁਰੱਖਿਆ ਦੇ ਲਈ ਟਾਈਗਰ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਫ਼ਿਲਮ ਵਿੱਚ ਟਾਈਗਰ ਸ਼ਰਾਫ ਨੂੰ ਕ੍ਰਿਤੀ ਸੈਨਨ ਨਾਲ ਪਿਆਰ ਹੋ ਜਾਂਦਾ ਹੈ। ਫਿਰ ਫ਼ਿਲਮ ਦੀ ਕਹਾਣੀ ਨਵਾਂ ਮੋੜ ਲੈਂਦੀ ਹੈ। ਦੱਸ ਦੇਈਏ ਕਿ ਫ਼ਿਲਮ ਹੀਰੋਪੰਤੀ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਦੇ ਲਈ ਜੈਕਪਾਟ ਸਾਬਿਤ ਹੋਈ ਸੀ। ਭਲੇ ਹੀ ਇਸ ਫਿਲਮ ਨੇ ਬਾਕਸ ਆਫਿਸ ‘ਤੇ ਵਧੀਆ ਕਮਾਈ ਨਹੀਂ ਕੀਤੀ ਪਰ ਦਰਸ਼ਕਾਂ ਨੇ ਇਨ੍ਹਾਂ ਦੋਨਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਸੀ।

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਕ੍ਰਿਤੀ ਸੈਨਨ ਅਤੇ ਟਾਈਗਰ ਸ਼ਰਾਫ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੋਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਦੋਨੋਂ ਸਿਤਾਰਿਆਂ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿਟ ਸਾਬਿਤ ਹੋਈਆਂ ਹਨ।

The post 6 ਸਾਲ ਪਹਿਲਾਂ ਟਾਈਗਰ ਸ਼ਰਾਫ ਨੇ ਦਿਖਾਈ ਸੀ ‘ਹੀਰੋਪੰਤੀ’, ਕ੍ਰਿਤੀ ਸੈਨਨ ਨੇ ਵੀ ਜਿੱਤਿਆ ਸੀ ਦਿਲ appeared first on Daily Post Punjabi.