600 Taliban fighters killed Archives - Daily Post Punjabi

ਪੰਜਸ਼ੀਰ ‘ਚ ਜਾਰੀ ਖੂਨੀ ਜੰਗ ‘ਚ 600 ਤੋਂ ਵੱਧ ਤਾਲਿਬਾਨੀ ਲੜਾਕਿਆਂ ਦੀ ਮੌਤ, 1000 ਤੋਂ ਵੱਧ ਨੇ ਟੇਕੇ ਗੋਡੇ !
ਅਫਗਾਨਿਸਤਾਨ ਦੇ ਪੰਜਸ਼ੀਰ ਵਿੱਚ ਕਬਜ਼ੇ ਨੂੰ ਲੈ ਕੇ ਤਾਲਿਬਾਨ ਤੇ ਰੇਜਿਸਟੇਂਸ ਫੋਰਸਾਂ ਵਿਚਾਲੇ ਖੂਨੀ ਜੰਗ ਜਾਰੀ ਹੈ। ਸ਼ਨੀਵਾਰ ਨੂੰ ਵੀ ਇੱਥੇ ਖੂਨੀ ਸੰਘਰਸ਼ ਜਾਰੀ ਰਿਹਾ।  ਜਿਸ ਵਿੱਚ ਬਹੁਤ ਸਾਰੇ ਤਾਲਿਬਾਨੀ ਲੜਾਕਿਆਂ ਦੀ ਮੌਤ ਹੋ ਗਈ।

600 Taliban fighters killed

ਇਸ ਬਾਰੇ ਰੇਜਿਸਟੇਂਸ ਫੋਰਸਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਸ਼ੀਰ ਦੇ ਉੱਤਰ-ਪੂਰਬੀ ਹਿੱਸੇ ਵਿੱਚ ਤਕਰੀਬਨ 600 ਤਾਲਿਬਾਨੀਆਂ ਦੀ ਮੌਤ ਹੋ ਚੁੱਕੀ ਹੈ ਤੇ 1000 ਤੋਂ ਵੱਧ ਤਾਲਿਬਾਨੀ ਲੜਾਕਿਆਂ ਨੇ ਗੋਡੇ ਟੇਕ ਦਿੱਤੇ ਹਨ।

ਇਹ ਵੀ ਪੜ੍ਹੋ: ਫਤਿਹਗੜ੍ਹ ਸਾਹਿਬ ਦੇ ਜਗਤਾਰ ਸਿੰਘ ਮਨੈਲਾ ਸਣੇ 44 ਅਧਿਆਪਕ ਕੌਮੀ ਐਵਾਰਡ ਨਾਲ ਸਨਮਾਨਿਤ, ਰਾਸ਼ਟਰਪਤੀ ਨੇ ਵੀ ਕੀਤੀ ਤਾਰੀਫ

ਇੱਕ ਪਾਸੇ ਜਿੱਥੇ ਰੇਜਿਸਟੇਂਸ ਫੋਰਸਾਂ ਵੱਲੋਂ 600 ਤਾਲਿਬਾਨੀਆਂ ਨੂੰ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਤਾਲਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਸ਼ੀਰ ਦੇ ਸੱਤ ਵਿਚੋਂ 4 ਜ਼ਿਲ੍ਹਿਆਂ ‘ਤੇ ਆਪਣਾ ਕਬਜ਼ਾ ਕਰ ਲਿਆ ਹੈ।

600 Taliban fighters killed

ਇਸ ਬਾਰੇ ਤਾਲਿਬਾਨੀ ਨੇਤਾ ਦਾ ਕਹਿਣਾ ਹੈ ਕਿ ਸਾਡੀ ਲੜਾਈ ਜਾਰੀ ਸੀ ਤੇ ਲੜਾਕੇ ਗਵਰਨਰ ਹਾਊਸ ਵੱਲ ਵੱਧ ਰਹੇ ਸਨ, ਪਰ ਰਸਤੇ ਵਿੱਚ ਬਾਰੂਦੀ ਸੁਰੰਗਾਂ ਕਾਰਨ ਲੜਾਈ ਦੀ ਰਫਤਾਰ ਹੌਲੀ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਹੌਲੀ-ਹੌਲੀ ਪੰਜਸ਼ੀਰ ਵੱਲ ਵੱਧ ਰਹੇ ਹਾਂ।

ਇਹ ਵੀ ਪੜ੍ਹੋ: ਮੁਜ਼ੱਫਰਨਗਰ ਤੋਂ ਸਾਹਮਣੇ ਆਈ ਅਨੋਖੀ ਤਸਵੀਰ, ਮਹਾਪੰਚਾਇਤ ਲਈ ਪਹੁੰਚ ਰਹੇ ਕਿਸਾਨਾਂ ਨੂੰ ਲੰਗਰ ਛਕਾ ਰਹੇ ਮੁਸਲਿਮ ਨੌਜਵਾਨ

ਦੱਸ ਦੇਈਏ ਕਿ ਅਮਰੁੱਲਾ ਸਾਲੇਹ ਵੱਲੋਂ ਇਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਗਿਆ ਜੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਤਾਲਿਬਾਨ ਨੇ ਇਸ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਇਸ ਗੱਲ ਨੂੰ ਜ਼ਰੂਰ ਸਵੀਕਾਰ ਕੀਤਾ ਹੈ ਕਿ ਤਾਲਿਬਾਨ ਵੱਲੋਂ ਫੋਨ, ਇੰਟਰਨੈੱਟ ਤੇ ਬਿਜਲੀ ਲਾਈਨਾਂ ਨੂੰ ਬੰਦ ਕਰਨ ਨਾਲ ਸਥਿਤੀ ਬਹੁਤ ਮੁਸ਼ਕਿਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇੱਕ ਮੁਸ਼ਕਿਲ ਸਥਿਤੀ ਵਿੱਚ ਹਾਂ।  ਸਾਡੇ ‘ਤੇ ਤਾਲਿਬਾਨ ਦਾ ਹਮਲਾ ਹੋਇਆ ਹੈ, ਪਰ ਸਾਡੀ ਫੌਜ ਉਨ੍ਹਾਂ ਅੱਗੇ ਨਹੀਂ ਝੁਕੇਗੀ।

ਇਹ ਵੀ ਦੇਖੋ: Muzaffarnagar Mahapanchayat – ਜਦੋਂ ਸਟੇਜ ਤੋਂ ਭੜਕੇ Balbir Rajewal ਫਿਰ ਦੇਖੋ Rakesh Tikait ਨੇ …

The post ਪੰਜਸ਼ੀਰ ‘ਚ ਜਾਰੀ ਖੂਨੀ ਜੰਗ ‘ਚ 600 ਤੋਂ ਵੱਧ ਤਾਲਿਬਾਨੀ ਲੜਾਕਿਆਂ ਦੀ ਮੌਤ, 1000 ਤੋਂ ਵੱਧ ਨੇ ਟੇਕੇ ਗੋਡੇ ! appeared first on Daily Post Punjabi.