60000 robbed at gunpoint Archives - Daily Post Punjabi

ਅੰਮ੍ਰਿਤਸਰ : ਪਬਲਿਕ ਫਾਰਮੈਸੀ ‘ਚ ਬੰ.ਦੂਕ ਦੀ ਨੋਕ ‘ਤੇ ਲੁੱਟ, 60,000 ਲੈ ਕੇ ਫਰਾਰ ਹੋਏ ਲੁਟੇਰੇ
ਅੰਮ੍ਰਿਤਸਰ ਦੇ ਵੱਲ੍ਹਾ ਬਾਈਪਾਸ ਨੇੜੇ ਪਬਲਿਕ ਫੋਰਮੈਸੀ ਦੀ ਦੁਕਾਨ ‘ਚ ਕੁਝ ਲੁਟੇਰਿਆਂ ਵੱਲੋਂ ਪਿਸ.ਤੋਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨਦਾਰ ਨੂੰ ਪੁਲਿਸ ਨੂੰ ਜਾਣਕਾਰੀ ਨਾ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਹਨl ਇਸ ਸਾਰੀ ਘਟਨਾ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਬਾਈਪਾਸ ਦੇ ਉੱਪਰ ਹੈ। ਬੀਤੀ ਸ਼ਾਮ ਉਹ ਦੁਕਾਨ ‘ਚ ਉੱਪਰ ਬੈਠੇ ਸਨ l ਇਸ ਦੌਰਾਨ ਤਿੰਨ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਏ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਹੱਥ ਵਿੱਚ ਪਿਸਤੋਲ ਸੀ l ਉਨ੍ਹਾਂ ਵੱਲੋਂ ਦੁਕਾਨ ਦੇ ਵਿੱਚ ਕਰੀਬ 60 ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਅਤੇ ਪੁਲਿਸ ਨੂੰ ਦਰਖਾਸਤ ਨਾ ਦੇਣ ਦੀ ਧਮਕੀ ਵੀ ਦਿੱਤੀ ਗਈ। ਉਹਨਾਂ ਨੇ ਪੁਲਿਸ ‘ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : ਭਗਵਾਨ ਸਾਂਵਰੀਆ ਸੇਠ ‘ਤੇ ਹੋਈ ਕਰੋੜਾਂ ਦੀ ਬਰਸਾਤ, ਸ਼ਰਧਾਲੂਆਂ ਨੇ ਭੇਟ ਕੀਤੇ 11 ਕਰੋੜ ਰੁ: ਤੇ 32 ਕਿਲੋ ਚਾਂਦੀ

ਇਸ ਮਾਮਲੇ ਵਿੱਚ ਥਾਣਾ ਮਕਬੂਲਪੁਰਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਕੀ ਵੱਲਾ ਬਾਈਪਾਸ ਉੱਪਰ ਫਾਰਮੈਸੀ ਦੀ ਦੁਕਾਨ ਦੇ ਉੱਪਰ ਲੁੱਟ ਹੋਈ ਹੈ। ਜਿਸ ਮਾਮਲੇ ਵਿੱਚ ਉਹਨਾਂ ਵੱਲੋਂ ਸੂਚਨਾ ਮਿਲਣ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ ਛੇ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨ ਦੁਕਾਨ ਦੇ ਅੰਦਰ ਗਏ ਸਨ ਅਤੇ ਤਿੰਨ ਨੌਜਵਾਨ ਬਾਹਰ ਮੋਟਰ ਸਾਇਕਲਾਂ ਤੇ ਬੈਠੇ ਸਨ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਅੰਮ੍ਰਿਤਸਰ : ਪਬਲਿਕ ਫਾਰਮੈਸੀ ‘ਚ ਬੰ.ਦੂਕ ਦੀ ਨੋਕ ‘ਤੇ ਲੁੱਟ, 60,000 ਲੈ ਕੇ ਫਰਾਰ ਹੋਏ ਲੁਟੇਰੇ appeared first on Daily Post Punjabi.