65 year old woman freed Archives - Daily Post Punjabi

ਰਿਸ਼ਤੇਦਾਰਾਂ ਨੂੰ ਪਾਕਿਸਤਾਨ ਮਿਲਣ ਗਈ ਮਹਿਲਾ 18 ਸਾਲਾਂ ਬਾਅਦ ਪਰਤੀ ਭਾਰਤ, ਪਾਸਪੋਰਟ ਗੁੰਮ ਹੋਣ ਕਾਰਨ ਜੇਲ੍ਹ ‘ਚ ਸੀ ਬੰਦ
65 year old woman freed: 65 ਸਾਲਾਂ ਦੀ ਹਸੀਨਾ ਬੇਗਮ ਲੰਬੇ ਸਮੇ ਬਾਅਦ ਵਾਪਸ ਭਾਰਤ ਪਰਤੀ ਹੈ । ਹਸੀਨਾ ਬੇਗਮ ਤਕਰੀਬਨ 18 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸੀ। ਉਹ ਆਪਣੇ ਪਤੀ ਦੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਈ ਸੀ ਪਰ ਉੱਥੇ ਜਾ ਕੇ ਉਸਦਾ ਪਾਸਪੋਰਟ ਗੁੰਮ ਗਿਆ । ਜਿਸ ਤੋਂ ਬਾਅਦ ਉਸਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਹੁਣ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਉਨ੍ਹਾਂ ਦੀ ਵਾਪਸੀ ਹੋਈ ਹੈ। ਦਰਅਸਲ, ਹਸੀਨਾ ਬੇਗਮ ਦੇ ਪਰਿਵਾਰ ਨੇ ਔਰੰਗਾਬਾਦ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

65 year old woman freed

ਆਪਣੇ ਦੇਸ਼ ਪਰਤਣ ਤੋਂ ਬਾਅਦ ਹਸੀਨਾ ਬੇਗਮ ਨੇ ਕਿਹਾ ਕਿ ਉਹ ਆਪਣੇ ਦੇਸ਼ ਅਤੇ ਘਰ ਵਾਪਸ ਪਰਤ ਕੇ ਬਹੁਤ ਖੁਸ਼ ਹੈ। ਉਸਨੇ ਕਈ ਸਾਲ ਮੁਸੀਬਤ ਵਿੱਚ ਬਿਤਾਏ, ਪਰ ਹੁਣ ਉਸ ਨੂੰ ਘਰ ਵਾਪਿਸ ਆ ਕੇ ਸਕੂਨ ਮਿਲ ਰਿਹਾ ਹੈ। ਜਦੋਂ ਹਸੀਨਾ ਬੇਗਮ ਔਰੰਗਾਬਾਦ ਵਾਪਸ ਆਈ ਤਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਵੀ ਉਸਦਾ ਸਵਾਗਤ ਕੀਤਾ।

ਮਿਲੀ ਜਾਣਕਾਰੀ ਅਨੁਸਾਰ ਹਸੀਨਾ ਬੇਗਮ ਦਾ ਵਿਆਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਿਵਾਸੀ ਦਿਲਸ਼ਾਦ ਅਹਿਮਦ ਨਾਲ ਹੋਇਆ ਸੀ। ਉਸ ਦੇ ਕੁਝ ਜਾਣਕਾਰ ਪਾਕਿਸਤਾਨ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਉਹ ਲਾਹੌਰ ਮਿਲਣ ਗਈ ਸੀ। ਇਹ ਮਾਮਲਾ ਪਾਕਿਸਤਾਨ ਦੀ ਅਦਾਲਤ ਵਿੱਚ ਵੀ ਚੱਲਿਆ, ਜਿਸ ਵਿੱਚ ਹਸੀਨਾ ਨੇ ਅਦਾਲਤ ਨੂੰ ਆਪਣੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੋਈ ਗ਼ਲਤੀ ਨਾਲ ਪਾਕਿਸਤਾਨ ਵਿੱਚ ਫਸ ਗਿਆ ਹੋਵੇ ਅਤੇ ਲੰਬੇ ਸਮੇਂ ਬਾਅਦ ਭਾਰਤ ਵਾਪਸ ਆਇਆ ਹੈ।

ਇਹ ਵੀ ਦੇਖੋ: ਦਿੱਲੀ ਦੇ ਦਿਲਵਾਲੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ ਕਹਿੰਦੇ ਮੋਢੇ ਨਾਲ ਮੋਢਾ ਜੋੜ ਖੜੇ ਹਾਂ ਨਾਲ

The post ਰਿਸ਼ਤੇਦਾਰਾਂ ਨੂੰ ਪਾਕਿਸਤਾਨ ਮਿਲਣ ਗਈ ਮਹਿਲਾ 18 ਸਾਲਾਂ ਬਾਅਦ ਪਰਤੀ ਭਾਰਤ, ਪਾਸਪੋਰਟ ਗੁੰਮ ਹੋਣ ਕਾਰਨ ਜੇਲ੍ਹ ‘ਚ ਸੀ ਬੰਦ appeared first on Daily Post Punjabi.