7.5 magnitude earthquake Alaska Archives - Daily Post Punjabi

ਅਲਾਸਕਾ ਦੇ ਤੱਟ ‘ਤੇ ਮਹਿਸੂਸ ਕੀਤੇ ਗਏ 7.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ, ਸੁਨਾਮੀ ਦੀ ਚੇਤਾਵਨੀ ਜਾਰੀ
7.5 magnitude earthquake Alaska: ਅਮਰੀਕਾ: ਕੋਰੋਨਾ ਵਾਇਰਸ ਮਹਾਂਮਾਰੀ ਦੀ ਮਾਰ ਝੇਲ ਰਹੇ ਅਮਰੀਕਾ ‘ਤੇ ਹੁਣ ਸੁਨਾਮੀ ਦਾ ਖ਼ਤਰਾ ਵੀ ਮੰਡਰਾਉਣ ਲੱਗ ਗਿਆ ਹੈ। ਸੋਮਵਾਰ ਨੂੰ ਅਲਾਸਕਾ ਦੇ ਤੱਟ ‘ਤੇ 7.5 ਮਾਪ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕੁਝ ਥਾਵਾਂ ‘ਤੇ ਸੁਨਾਮੀ ਦੀਆਂ ਲਹਿਰਾਂ ਵੀ ਉੱਠੀਆਂ । ਅਮਰੀਕੀ ਏਜੰਸੀਆਂ ਅਨੁਸਾਰ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ । ਭੂਚਾਲ ਦੇ ਚੱਲਦਿਆਂ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਬਾਅਦ ਵਿੱਚ ਸੁਨਾਮੀ ਦੀ ਚੇਤਾਵਨੀ ਨੂੰ ਸਲਾਹ-ਮਸ਼ਵਰੇ ਵਿੱਚ ਬਦਲ ਦਿੱਤਾ ਗਿਆ।

7.5 magnitude earthquake Alaska

ਨੈਸ਼ਨਲ ਓਸ਼ੀਏਨਿਕ ਐਂਡ ਐਟਮਾਸਫਿਰਿਕ ਐਡਮਿਨਿਸਟ੍ਰੇਸ਼ਨ (NOAA) ਅਨੁਸਾਰ ਸੁਨਾਮੀ ਦੀ ਚੇਤਾਵਨੀ ਦੇ ਮੱਦੇਨਜ਼ਰ ਲੋਕਾਂ ਨੇ ਉਚਾਈ ਵਾਲਿਆਂ ਥਾਵਾਂ ਨੂੰ ਖਾਲੀ ਕਰ ਦਿੱਤਾ ਹੈ। ਇਹ ਸੁਨਾਮੀ ਅਲਾਸਕਾ ਪ੍ਰਾਇਦੀਪ ਸਮੇਤ ਅਲਾਸਕਾ ਦੇ ਦੱਖਣੀ ਤੱਟ ਦੇ ਬਹੁਤ ਸਾਰੇ ਹਿੱਸੇ ਕਵਰ ਕਰਦਾ ਹੈ। ਦਰਅਸਲ, ਭੂਚਾਲ ਦੇ ਕੇਂਦਰ ਤੋਂ ਲਗਭਗ 60 ਮੀਲ (100 ਕਿਲੋਮੀਟਰ) ਦੀ ਦੂਰੀ ‘ਤੇ ਸੈਂਡ ਪੁਆਇੰਟ ਨੇੜੇ ਇੱਕ ਛੋਟੇ ਜਿਹੇ ਕਸਬੇ ਵਿੱਚ ਦੋ ਫੁੱਟ ਦੀਆਂ ਲਹਿਰਾਂ ਰਿਕਾਰਡ ਕੀਤੀਆਂ ਗਈਆਂ ਜੋ ਕਿ 25 ਮੀਲ (40 ਕਿਲੋਮੀਟਰ) ਦੀ ਡੂੰਘਾਈ’ ਤੇ ਸਨ। ਏਜੰਸੀ ਅਨੁਸਾਰ ਭੂਚਾਲ ਦਾ ਕੇਂਦਰ Homer,Alaska,USA ਤੋਂ 735 ਕਿਲੋਮੀਟਰ ਦੱਖਣ-ਪੱਛਮ ਵਿੱਚ ਸੀ।

ਦੱਸ ਦੇਈਏ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਇਸੇ ਖੇਤਰ ਦੇ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ ਸੀ। ਮਾਰਚ 1964 ਵਿੱਚ ਅਲਾਸਕਾ ਵਿੱਚ 9.2 ਤੀਬਰਤਾ ਦਾ ਭੂਚਾਲ ਆਇਆ ਸੀ । ਇਹ ਉੱਤਰੀ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ। ਭੂਚਾਲ ਅਤੇ ਸੁਨਾਮੀ ਕਾਰਨ 250 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

The post ਅਲਾਸਕਾ ਦੇ ਤੱਟ ‘ਤੇ ਮਹਿਸੂਸ ਕੀਤੇ ਗਏ 7.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ, ਸੁਨਾਮੀ ਦੀ ਚੇਤਾਵਨੀ ਜਾਰੀ appeared first on Daily Post Punjabi.