7 dangerous Archives - Daily Post Punjabi

ਕੇਂਦਰੀ ਕੈਬਨਿਟ ਨੇ ਸੱਤ ਖਤਰਨਾਕ ਰਸਾਇਣਾਂ ‘ਤੇ ਲਗਾਈ ਪਾਬੰਦੀ , ਬਹੁਤ ਸਾਰੀਆਂ ਬਿਮਾਰੀਆਂ ਦਾ ਸੀ ਖਤਰਾ…
banned 7 dangerous chemicals feared: ਸਟਾਕਹੋਮ ਕਨਵੇਂਸ਼ਨ ਦੀ ਪਾਲਣਾ ਕਰਦੇ ਹੋਏ ਸਰਕਾਰ ਨੇ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ 7 ਖਤਰਨਾਕ ਰਸਾਇਣਾਂ ‘ਤੇ ਰੋਕ ਲਗਾ ਦਿੱਤੀ ਹੈ।ਕੇਂਦਰੀ ਕੈਬਿਨੇਟ ਦੀ ਬੈਠਕ ‘ਚ ਇਸ ਸਬੰਧੀ ਫੈਸਲਾ ਲਿਆ ਗਿਆ।ਇਨ੍ਹਾਂ 7 ਰਸਾਇਣਾਂ ਨੂੰ ਸਟਾਕਹਾਮ ਕਨਵੇਂਸ਼ਨ ਦੇ ਤਹਿਤ ਪਾਸਸਟੇਂਟ ਆਰਗੈਨਿਕ ਪਾਲਯੂਟੇਂਟ (ਪੀਓਪੀ) ਦੀ ਸੂਚੀ ‘ਚ ਰੱਖਿਆ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਤਾਵਰਨ

banned 7 dangerous chemicals feared

ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ,’ਅਸੀਂ ਸਟਾਕਹੋਮ ਕਨਵੇਂਸ਼ਨ ਲਾਗੂ ਕਰ ਦਿੱਤਾ ਹੈ।ਭਾਰਤ ਨੇ ਦੁਨੀਆ ਨੂੰ ਇੱਕ ਸਾਕਾਰਾਤਮਕ ਸੰਦੇਸ਼ ਦਿੱਤਾ ਹੈ ਕਿ ਅਸੀਂ ਇਸ ਖੇਤਰ ‘ਚ ਸਰਗਰਮ ਹਨ ਅਤੇ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।’ਸਟਾਕਹੋਮ ਕਨਵੇਂਸ਼ਨ’ ਵੱਖ-ਵੱਖ ਪੀਓਪੀ ਨਾਲ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਇੱਕ ਗਲੋਬਲ ਸਮਝੌਤਾ ਹੈ।ਪੀਓਪੀ ਦੇ ਸੰਪਰਕ ‘ਚ ਆਉਣ ਨਾਲ ਕੈਂਸਰ ਦਾ ਖਤਰਾ ਰਹਿੰਦਾ ਹੈ।ਇਸ ਨਾਲ ਇਮਿਊਨ ਸਿਸਟਮ ਅਤੇ ਨਰਵ ਸਿਸਟਮ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵਧੇਰੇ ਰਹਿੰਦਾ ਹੈ।

The post ਕੇਂਦਰੀ ਕੈਬਨਿਟ ਨੇ ਸੱਤ ਖਤਰਨਾਕ ਰਸਾਇਣਾਂ ‘ਤੇ ਲਗਾਈ ਪਾਬੰਦੀ , ਬਹੁਤ ਸਾਰੀਆਂ ਬਿਮਾਰੀਆਂ ਦਾ ਸੀ ਖਤਰਾ… appeared first on Daily Post Punjabi.