7 killed at Kabul Airport Archives - Daily Post Punjabi

ਕਾਬੁਲ ‘ਚ ਮੁੜ ਹੋਏ ਹਾਲਾਤ ਖਰਾਬ, ਏਅਰਪੋਰਟ ‘ਤੇ ਮਚੀ ਭਗਦੜ ਦੌਰਾਨ 7 ਲੋਕਾਂ ਦੀ ਮੌਤ
ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਇਸੇ ਵਿਚਾਲੇ ਅਫ਼ਗ਼ਾਨਿਸਤਾਨ ਤੋਂ ਮੁੜ ਦਰਦਨਾਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੁਲ ਹਵਾਈ ਅੱਡੇ ‘ਤੇ ਇੱਕ ਵਾਰ ਫਿਰ ਭਗਦੜ ਮਚ ਗਈ ਹੈ। ਜਿਸ ਵਿੱਚ ਬਹੁਤ ਸਾਰੇ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

7 killed at Kabul Airport

ਇਸ ਸਬੰਧੀ ਬ੍ਰਿਟਿਸ਼ ਫੌਜ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਗਦੜ ਮੱਚਣ ਕਾਰਨ ਸੱਤ ਅਫਗਾਨੀ ਨਾਗਰਿਕ ਮਾਰੇ ਗਏ ਹਨ। ਫੌਜ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਚ ਕੇ ਦੇਸ਼ ਛੱਡ ਕੇ ਭੱਜਣ ਵਾਲਿਆਂ ਲਈ ਅਜੇ ਵੀ ਖਤਰਾ ਬਰਕਰਾਰ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ‘ਚ ਫਸੇ 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪਹੁੰਚਿਆ IAF ਦਾ C-17 ਜਹਾਜ਼

ਇਸ ਬਾਰੇ ਯੂਕੇ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਵਾਈ ਅੱਡੇ ‘ਤੇ ਸਥਿਤੀ ਬੇਹੱਦ ਚੁਣੌਤੀਪੂਰਨ ਬਣੀ ਹੋਈ ਹੈ, ਪਰ ਅਸੀਂ ਸਥਿਤੀ ਨੂੰ ਆਮ ਬਣਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਣ ਦੀ ਹਰ ਕੋਸ਼ਿਸ਼ ਕਰ ਰਹੇ ਹਾਂ।

7 killed at Kabul Airport

ਦੱਸ ਦਈਏ ਕਿ ਬੀਤੇ ਐਤਵਾਰ ਨੂੰ ਤਾਲਿਬਾਨ ਦੇ ਕਾਬੁਲ ‘ਤੇ ਕਬਜ਼ਾ ਹੋਣ ਤੋਂ ਬਾਅਦ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਏਅਰਪੋਰਟ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਸਨ । ਇਹ ਮੌਤਾਂ ਅਫਗਾਨਿਸਤਾਨ ਵਿੱਚ ਕਥਿਤ ਤੌਰ ‘ਤੇ ਇਸਲਾਮਿਕ ਸਟੇਟ ਨਾਲ ਜੁੜੇ ਸਮੂਹਾਂ ਤੋਂ ਇੱਕ ਨਵੇਂ ਖਤਰੇ ਵਜੋਂ ਉਭਰੀਆਂ ਹਨ । ਉੱਥੇ ਹੀ ਏਅਰਪੋਰਟ ‘ਤੇ ਅਮਰੀਕਾ ਵੱਲੋਂ ਗਤੀਵਿਧੀਆਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਅਮਰੀਕੀ ਜਹਾਜ਼ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਦਾਗੀਆਂ ਗਈਆਂ ਮਿਜ਼ਾਈਲਾਂ ਤੋਂ ਬਚਣ ਲਈ ਉਡਾਣ ਤੋਂ ਪਹਿਲਾਂ ਫਲੇਅਰਸ  ਦੀ ਵਰਤੋਂ ਕਰ ਰਹੇ ਹਨ।

ਇਹ ਵੀ ਪੜ੍ਹੋ: ਅਟਾਰੀ ਬਾਰਡਰ ‘ਤੇ ਖਾਸ ਰਿਹਾ ਰੱਖੜੀ ਦਾ ਤਿਉਹਾਰ- 2 ਫੁੱਟ ਤਿਰੰਗੇ ਵਾਲੀ ਰੱਖੜੀ ਬੰਨ੍ਹਵਾ ਕੇ ਖਿੜੇ ਜਵਾਨਾਂ ਦੇ ਚਿਹਰੇ

ਰਿਪੋਰਟ ਅਨੁਸਾਰ ਅਧਿਕਾਰੀਆਂ ਨੇ IS ਦੇ ਖਤਰੇ ਨੂੰ ਲੈ ਕੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ, ਪਰ ਇਸ ਨੂੰ ਬਹੁਤ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਅਜੇ ਤੱਕ ਅੱਤਵਾਦੀਆਂ ਵੱਲੋਂ ਹਮਲਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਜੋ ਪਹਿਲਾਂ ਤਾਲਿਬਾਨ ਵਿਰੁੱਧ ਲੜ ਚੁੱਕੇ ਸਨ।

ਇਹ ਵੀ ਦੇਖੋ: ਸੁਣੋ ਭੈਣਾਂ ਕਿਉਂ ਕਹਿੰਦੀਆਂ ਰੱਖੜੀ ‘ਤੇ ਹੁਣ ਪਹਿਲਾਂ ਵਾਲੀ ਗੱਲਬਾਤ ਨਹੀਂ ਰਹੀ, ਨਾਲ ਹੀ ਦੇਖੋ ਕੁਝ ਖ਼ਾਸ ਤਸਵੀਰਾਂ

The post ਕਾਬੁਲ ‘ਚ ਮੁੜ ਹੋਏ ਹਾਲਾਤ ਖਰਾਬ, ਏਅਰਪੋਰਟ ‘ਤੇ ਮਚੀ ਭਗਦੜ ਦੌਰਾਨ 7 ਲੋਕਾਂ ਦੀ ਮੌਤ appeared first on Daily Post Punjabi.