75 yeaes Archives - Daily Post Punjabi

ਉਮਰ 75 ਸਾਲ, ਪਰ ਹੌਂਸਲੇ ਬੁਲੰਦ
Ludhiana 75 years old nihang singh  :   ‘ਉਮਰਾਂ ‘ਚ ਕੀ ਰੱਖਿਆ,ਦਿਲ ਹੋਣਾਂ ਚਾਹੀਦਾ ਜਵਾਨ’ ਅਸੀਂ ਸਾਰਿਆਂ ਨੇ ਹੀ ਇਹ ਪੰਜਾਬੀ ਕਹਾਵਤ ਤਾਂ ਸੁਣੀ ਹੋਵੇਗੀ ਪਰ ਇਸ ਨੂੰ ਸੱਚ ਕਰ ਕੇ ਦਿਖਾ ਰਹੇ ਹਨ 75ਸਾਲਾ ਨਿਹੰਗ ਸਿੰਘ  ਆਪਣੇ ਕਰਤੱਬਾਂ ਸਦਕਾ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਉਦਾਹਰਨ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ।

ਜਿਸ ਉਮਰ ‘ਚ ਇਨਸਾਨ ਦੇ ਦੰਦ ਖਾਣ-ਪੀਣ ਤੋਂ ਜਵਾਬ ਦੇ ਜਾਂਦੇ ਹਨ, ਉਸ ਉਮਰ ‘ਚ ਨਿਹੰਗ ਸਤਨਾਮ ਸਿੰਘ ਆਪਣੇ ਦੰਦਾਂ ਨਾਲ ਇੱਕ ਕੁਇੰਟਲ ਤਕ ਦਾ ਭਾਰ ਚੁੱਕ ਅਤੇ ਖਿੱਚ ਲੈਂਦੇ ਹਨ, ਉਹ ਲੋਕਾਂ ਨਾਲ ਭਰੀ ਗੱਡੀ ਵੀ ਬਿਨ੍ਹਾਂ ਕਿਸੇ ਸਹਾਰੇ ਆਪਣੇ ਮੋਢਿਆਂ ਨਾਲ ਖਿੱਚ ਲੈਂਦੇ ਹਨ।ਨਿਹੰਗ ਸਤਨਾਮ ਸਿੰਘ ਵੱਡੇ ਵੱਡੇ ਪਹਿਲਵਾਨਾਂ ਨੂੰ ਮਾਤ ਪਾ ਰਹੇ ਹਨ।ਉਨ੍ਹਾਂ ਦੀਆਂ ਕਈ ਵੀਡੀੳਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਜਾਣਕਾਰੀ ਮੁਤਾਬਕ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਇੱਕ ਵੀਡੀਓ ਦੇਖਿਆ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਇਹ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ।ਹੁਣ ਉਹ ਆਪਣੇ ਦੰਦਾਂ ਨਾਲ 1ਕੁਇੰਟਲ ਤਕ ਦਾ ਭਾਰ ਚੁੱਕ ਲੈਂਦੇ ਹਨ।ਇਸ ਤੋਂ ਇਲਾਵਾ ਸਵਾਰੀਆਂ ਨਾਲ ਭਰੀ ਗੱਡੀ ਵੀ ਖਿੱਚ ਲੈਂਦੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ 75 ਸਾਲ ਹੈ ਪਰ ਸਰੀਰ ‘ਚ ਜਾਨ ਹੈ, ਹੌਂਸਲੇ ਬੁਲੰਦ ਹਨ, ਜਿਸ ਕਰਕੇ ਉਹ ਅੱਜ ਇਹ ਸਭ ਕਰ ਸਕਦੇ ਹਨ ਅਤੇ ਨੌਜਵਾਨਾਂ ਲਈ ਇੱਕ ਉੋਦਾਹਰਨ ਪੇਸ਼ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਉਹ ਥੋੜੇ ਸਮੇਂ ਤੋਂ ਹੀ ਇਹ ਭਾਰ ਖਿੱਚਣ ਲੱਗੇ ਹਨ।ਉਨ੍ਹਾਂ ਦੱਸਿਆ ਕਿ ਉਹ ਸਿਰਫ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਲੱਗੇ ਹੋਏ ਹਨ ਜੋ ਅੱਜ ਨਸ਼ਿਆਂ ਦੇ ਦਰਿਆ ‘ਚ ਵਹਿ ਕੇ ਜ਼ਿੰਦਗੀਆਂ ਤਬਾਹ ਕਰ ਰਹੇ ਹਨ।

The post ਉਮਰ 75 ਸਾਲ, ਪਰ ਹੌਂਸਲੇ ਬੁਲੰਦ appeared first on Daily Post Punjabi.