75th independence day Archives - Daily Post Punjabi

ਹਿੰਦ-ਪਾਕਿ ਦੋਸਤੀ ਮੰਚ ਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ‘ਤੇ ਮੋਮਬੱਤੀਆਂ ਜਗ੍ਹਾ ਦਿੱਤਾ ਗਿਆ ਦੋਸਤੀ ਦਾ ਸੁਨੇਹਾ
ਹਿੰਦ-ਪਾਕਿ ਦੋਸਤੀ ਮੰਚ ਅਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ਤੇ ਮੋਮਬੱਤੀਆਂ ਜਗਾ ਦੋਵੇਂ ਦੇਸ਼ਾਂ ਦੇ ਚੰਗੇ ਰਿਸ਼ਤੇ ਅਤੇ ਦੋਸਤੀ ਦਾ ਸੁਨੇਹਾ ਦਿੱਤਾ ਗਿਆ। 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਇਹ ਰਸਮ ਅਦਾ ਕੀਤੀ ਜਾਂਦੀ ਹੈ ਇਸ ਮੌਕੇ ਫਾਰਕਰ ਸਰਚ ਅਕੈਡਮੀ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਕਾਰਨ ਬੇਸ਼ੱਕ ਇਸ ਵਾਰ ਵੱਡੇ ਪੱਧਰ ਤੇ ਇਹ ਸਮਾਗਮ ਤੇ ਨਹੀਂ ਮਨਾਇਆ ਜਾ ਰਿਹਾ ਪਰ ਸੰਕੇਤਕ ਤੌਰ ਇਹ ਰਸਮ 26 ਸਾਲਾਂ ਤੋਂ ਅਦਾ ਕੀਤੀ ਜਾ ਰਹੀ ਹੈ।

ਵੀ ਓ..2.ਇਸ ਮੌਕੇ ਉਨਾਂ ਕਿਹਾ ਕਰੋਨਾ ਕਾਰਨ ਪਿੱਛਲੇ ਲੰਬੇ ਸਮੇਂ ਤੋਂ ਦੋਵੇਂ ਦੇਸ਼ਾਂ ਦੇ ਵਿੱਚ ਵਪਾਰ ਵੀ ਬੰਦ ਹੋਇਆ ਹੈ ਤੇ ਜਿੱਥੇ ਹੁਣ ਕੋਰੋਨਾਂ ਮਾਹਾਮਾਰੀ ਵਿੱਚ ਰਾਹਤ ਮਿਲੀ ਹੈ ਤੇ ਸਾਡੇ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਰਹੀ ਹੈ ਜੌ ਪਹਿਲਾ ਪਾਕਿਸਤਾਨ ਵੇਚੀ ਜਾਂਦੀ ਸੀ ਉਹਨਾਂ ਕਿਹਾ ਸਰਕਾਰਾਂ ਨੂੰ ਦੋਬਾਰਾ ਤੋਂ ਮੁੜ ਵਪਾਰ ਸ਼ੁਰੂ ਕਰਨੇ ਚਾਹੀਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਕਰਤਾਰ ਪੁਰ ਸਾਹਿਬ ਦੇ ਲਾਂਘੇ ਨੂੰ ਵੀ ਖੋਲਣ ਦੀ ਮੰਗ ਕੀਤੀ। ਅਤੇ ਕਿਹਾ ਕਿ ਉਹ ਇਸੇ ਤਰ੍ਹਾਂ ਸ਼ਾਂਤੀ ਦਾ ਸੁਨੇਹਾ ਦਿੰਦੇ ਰਹਣਗੇ। ਇਸ ਮੌਕੇ ਇੱਕ ਗਾਇਕ ਵੱਲੋਂ ਗੀਤ ਗਾ ਕੇ ਦੋਵੇਂ ਦੇਸ਼ਾਂ ਦੀ ਦੋਸਤੀ ਅਤੇ ਸ਼ਾਂਤੀ ਦੇ ਲਈ ਸੁਨੇਹਾ ਦਿੱਤਾ।

The post ਹਿੰਦ-ਪਾਕਿ ਦੋਸਤੀ ਮੰਚ ਤੇ ਫੋਰਕਰ ਸਰਚ ਅਕੈਡਮੀ ਵੱਲੋਂ ਭਾਰਤ ਪਾਕਿ ਸਰਹੱਦ ‘ਤੇ ਮੋਮਬੱਤੀਆਂ ਜਗ੍ਹਾ ਦਿੱਤਾ ਗਿਆ ਦੋਸਤੀ ਦਾ ਸੁਨੇਹਾ appeared first on Daily Post Punjabi.

ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ, ਡਰੋਨ ਜ਼ਰੀਏ ਪਹੁੰਚਿਆ ਬੰਬ, RDX 15 ਅਗਸਤ ਨੂੰ ਵੱਡੀ ਵਾਰਦਾਤ ਦੀ ਸੀ ਤਿਆਰੀ !
The post ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ, ਡਰੋਨ ਜ਼ਰੀਏ ਪਹੁੰਚਿਆ ਬੰਬ, RDX 15 ਅਗਸਤ ਨੂੰ ਵੱਡੀ ਵਾਰਦਾਤ ਦੀ ਸੀ ਤਿਆਰੀ ! appeared first on Daily Post Punjabi.

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ PM ਮੋਦੀ ਦੀ ਪ੍ਰਧਾਨਗੀ ‘ਚ ਗਠਿਤ ਹੋਈ ਕਮੇਟੀ, ਮਮਤਾ-ਸੋਨੀਆ ਗਾਂਧੀ ਸਣੇ ਕਈ ਦਿਗੱਜ ਸ਼ਾਮਿਲ
Government constitutes 259 member panel: ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ 259 ਮੈਂਬਰੀ ਇੱਕ ਉੱਚ ਪੱਧਰੀ ਰਾਸ਼ਟਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੇ ਚੇਅਰਮੈਨ ਪ੍ਰਧਾਨ ਮੰਤਰੀ ਹੋਣਗੇ। ਪੀਐੱਮ ਮੋਦੀ ਦੀ ਪ੍ਰਧਾਨਗੀ ਵਿੱਚ ਗਠੀਏ ਇਸ ਕਮੇਟੀ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ।

Government constitutes 259 member panel

ਮਿਲੀ ਜਾਣਕਾਰੀ ਅਨੁਸਾਰ ਇਸ ਕਮੇਟੀ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਸਾਬਕਾ ਪ੍ਰਧਾਨਮੰਤਰੀਮਨਮੋਹਨ ਸਿੰਘ, ਮੁੱਖ ਜੱਜ ਐੱਸ.ਏ. ਬੋਬੜੇ, ਲੋਕਸਭਾ ਪ੍ਰਧਾਨ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਅਤੇ ਆਵਾਜਾਈ ਮੰਤਰੀ ਨਿਤੀਨ ਗਡਕਰੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਐੱਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਸਮੇਤ ਕਈ ਨਾਮ ਸ਼ਾਮਿਲ ਹਨ।

Government constitutes 259 member panel

ਇਸ ਕਮੇਟੀ ਵਿੱਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਕਲਾ ਅਤੇ ਸੱਭਿਆਚਾਰ ਦੇ ਨਾਲ-ਨਾਲ ਖੇਡ ਜਗਤ ਦੀਆਂ ਸਖਸ਼ੀਅਤਾਂ ਨੂੰ ਵੀ ਇਸ ਕਮੇਟੀ ਵਿੱਚ ਜਗ੍ਹਾ ਦਿੱਤੀ ਗਈ ਹੈ। ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਕਮੇਟੀ ਨੂੰ ਦੱਸਿਆ ਗਿਆ ਹੈ ਕਿ ਉਹ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਲਈ ਆਯੋਜਿਤ ਪ੍ਰੋਗਰਾਮਾਂ ਦੀ ਰੂਪ ਰੇਖਾ ਤੈਅ ਕਰਨ ਲਈ ਕੰਮ ਕਰੇਗੀ।

ਦੱਸ ਦੇਈਏ ਕਿ ਆਜ਼ਾਦੀ ਦੇ ਜਸ਼ਨ ਦੇ ਯਾਦਗਾਰ ਵਿੱਚ ਹੋਣ ਵਾਲੇ ਆਯੋਜਨ ਨੂੰ ਲੈ ਕੇ ਪਹਿਲੀ ਬੈਠਕ 8 ਮਾਰਚ ਨੂੰ ਆਯੋਜਿਤ ਕੀਤੀ ਜਾਵੇਗੀ। 12 ਮਾਰਚ ਤੋਂ ਜਸ਼ਨ ਦੀ ਸ਼ੁਰੂਆਤ ਹੋਵੇਗੀ, ਜੋ ਕਿ 75 ਹਫ਼ਤੇ ਤੱਕ ਮਨਾਈ ਜਾਵੇਗੀ।

ਇਹ ਵੀ ਦੇਖੋ: ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”

The post ਆਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ PM ਮੋਦੀ ਦੀ ਪ੍ਰਧਾਨਗੀ ‘ਚ ਗਠਿਤ ਹੋਈ ਕਮੇਟੀ, ਮਮਤਾ-ਸੋਨੀਆ ਗਾਂਧੀ ਸਣੇ ਕਈ ਦਿਗੱਜ ਸ਼ਾਮਿਲ appeared first on Daily Post Punjabi.