78 year old covid positive woman Archives - Daily Post Punjabi

ਅਨੋਖੀ ਘਟਨਾ: ਚਿਖਾ ਜਲਾਉਣ ਤੋਂ ਠੀਕ ਪਹਿਲਾਂ ਜ਼ਿੰਦਾ ਹੋਈ ਕੋਰੋਨਾ ਪੀੜਤ, ਅੱਖਾਂ ਖੋਲ੍ਹਦਿਆਂ ਹੀ ਲੱਗੀ ਰੋਣ
78 year old covid positive woman: ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਸੰਕ੍ਰਮਣ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਪਿਛਲੇ ਦਿਨਾਂ ਵਿੱਚ ਕਈ ਸ਼ਹਿਰਾਂ ਵਿੱਚ ਸਸਕਾਰ ਘਾਟਾਂ ‘ਤੇ ਵੀ ਵੱਡੀ ਗਿਣਤੀ ਵਿੱਚ ਲਾਸ਼ਾਂ ਸਾੜਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ।

78 year old covid positive woman

ਹਾਲਾਂਕਿ, ਹੁਣ ਸਥਿਤੀ ਵਿੱਚ ਥੋੜ੍ਹਾ ਸੁਧਾਰ ਆਇਆ ਹੈ। ਇਸ ਵਿਚਾਲੇ ਪੁਣੇ ਤੋਂ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਬਜ਼ੁਰਗ ਮਹਿਲਾ ਆਪਣੀ ਚਿਖਾ ਸੜਨ ਤੋਂ ਪਹਿਲਾਂ ਜ਼ਿੰਦਾ ਹੋ ਗਈ ਹੈ।

ਇਹ ਵੀ ਪੜ੍ਹੋ: ਦੇਸ਼ ਵਿੱਚ 27 ਦਿਨਾਂ ਬਾਅਦ ਘਟੀ ਕੋਰੋਨਾ ਦੀ ਰਫਤਾਰ, ਪਿੱਛਲੇ 24 ਘੰਟਿਆਂ ‘ਚ 2 ਲੱਖ 81 ਹਜ਼ਾਰ ਨਵੇਂ ਕੇਸ ਆਏ ਸਾਹਮਣੇ, 4106 ਮੌਤਾਂ

ਦਰਅਸਲ, ਇਹ ਮਾਮਲਾ ਮਹਾਰਾਸ਼ਟਰ ਦੇ ਪੁਣੇ ਦਾ ਹੈ । ਉੱਥੋਂ ਦੇ ਮੁਢਾਲੇ ਪਿੰਡ ਦੀ ਰਹਿਣ ਵਾਲੀ 78 ਸਾਲਾਂ ਬਜ਼ੁਰਗ ਸ਼ਕੁੰਤਲਾ ਗਾਇਕਵਾੜ ਨੂੰ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਸੀ ।

78 year old covid positive woman

ਜਾਂਚ ਵਿੱਚ ਜਿਵੇਂ ਹੀ ਉਨ੍ਹਾਂ ਸੰਕ੍ਰਮਣ ਦੀ ਪੁਸ਼ਟੀ ਹੋਈ ਤਾਂ ਉਨ੍ਹਾਂ ਨੂੰ ਘਰ ਵਿੱਚ ਹੀ ਆਈਸੋਲੇਟ ਰੱਖਿਆ ਗਿਆ। ਇਸਤੋਂ ਬਾਅਦ ਉਮਰ ਵੱਧ ਹੋਣ ਦੇ ਕਾਰਨ ਉਨ੍ਹਾਂ ਵਿੱਚ ਕੁਝ ਗੰਭੀਰ ਲੱਛਣ ਵੀ ਦਿਖਾਈ ਦੇਣ ਲੱਗੇ ਸਨ।

ਇਹ ਵੀ ਪੜ੍ਹੋ: ਲੁਧਿਆਣਾ ‘ਚ ਵਧਿਆ ਕਰਫਿਊ, 23 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ

ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਨੂੰ ਹਸਪਤਾਲ ਲਿਜਾਉਣ ਲਈ ਐਂਬੂਲੈਂਸ ਨੂੰ ਬੁਲਾਇਆ ਗਿਆ ਤਾਂ ਐਂਬੂਲੈਂਸ ਸਟਾਫ ਨੇ ਮਹਿਲਾ ਨੂੰ ਵੇਖ ਕੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ । ਜਿਸ ਤੋਂ ਬਾਅਦ ਮਹਿਲਾ ਦੀ ਮ੍ਰਿਤਕ ਦੇਹ ਇਸ ਤੋਂ ਬਾਅਦ ਪਿੰਡ ਲਿਜਾਇਆ ਗਿਆ । ਜਿੱਥੇ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ।

ਪਰ ਜਿਵੇਂ ਹੀ ਮਹਿਲਾ ਦੀ ਚਿਖਾ ਨੂੰ ਅੱਗ ਲਗਾਈ ਜਾ ਰਹੀ ਸੀ, ਤਦ ਉਸ ਸਮੇਂ ਉਸ ਨੂੰ ਹੋਸ਼ ਆ ਗਿਆ । ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਰੋਣ ਲੱਗ ਪਈ। ਇਸ ਤੋਂ ਬਾਅਦ ਉਸਨੂੰ ਬਾਰਾਮਤੀ ਦੇ ਸਿਲਵਰ ਜੁਬਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਪਿੰਡ ਦੇ ਸਿਹਤ ਅਧਿਕਾਰੀ ਸੋਮਨਾਥ ਲਾਂਡੇ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਦੇਖੋ: ਜਵਾਨ ਮੁੰਡਾ ਮੰਜੇ ‘ਤੇ ਪਿਆ, ਸਾਹ ਵੀ ਲੈਂਦਾ ਔਖਾ, ਸੁਣੋ ਮਾਂ ਕਿਵੇਂ ਸੰਭਾਲ ਰਹੀ, ਪਰਿਵਾਰ ਦਾ ਦੁੱਖ…

The post ਅਨੋਖੀ ਘਟਨਾ: ਚਿਖਾ ਜਲਾਉਣ ਤੋਂ ਠੀਕ ਪਹਿਲਾਂ ਜ਼ਿੰਦਾ ਹੋਈ ਕੋਰੋਨਾ ਪੀੜਤ, ਅੱਖਾਂ ਖੋਲ੍ਹਦਿਆਂ ਹੀ ਲੱਗੀ ਰੋਣ appeared first on Daily Post Punjabi.