7th student from assam kidnapped Archives - Daily Post Punjabi

7 ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਆਦਮਪੁਰ ‘ਚ ਵੇਚਿਆ ਤੇ ਖਰੀਦਦਾਰ ਜ਼ਬਰਦਸਤੀ ਵਿਆਹ ਕਰ ਕਰਦਾ ਰਿਹਾ ਸ਼ੋਸ਼ਣ
7th student from assam kidnapped: ਇੱਕ 15 ਸਾਲਾ ਦੀ ਨਾਬਾਲਗ ਨੂੰ ਅਸਾਮ ਵਿੱਚ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਨੇ ਅਗਵਾ ਕਰਕੇ ਆਦਮਪੁਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਵੇਚ ਦਿੱਤਾ ਸੀ। ਜਿਸ ਤੋਂ ਬਾਅਦ ਉਕਤ ਵਿਅਕਤੀ ਨਾਬਾਲਿਗ ਨਾਲ ਜਬਰਨ ਵਿਆਹ ਕਰਵਾ ਕੇ ਉਸ ਨਾਲ ਜਿਨਸੀ ਸ਼ੋਸ਼ਣ ਕਰਦਾ ਰਿਹਾ। ਕੁੱਝ ਦਿਨ ਪਹਿਲਾਂ ਨਾਬਾਲਗ ਵਿਅਕਤੀ ਦੇ ਚੁੰਗਲ ਤੋਂ ਭੱਜ ਕੇ ਚੌਪਟਾ ਥਾਣੇ ਪਹੁੰਚੀ ਸੀ। ਮਹਿਲਾ ਥਾਣੇ ਵਿਖੇ ਰਿਪੋਰਟ ਦਰਜ ਕਰਨ ਤੋਂ ਬਾਅਦ ਲੜਕੀ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪਿੱਛਲੇ ਦਿਨ ਉਸ ਦਾ ਪਰਿਵਾਰ ਅਸਾਮ ਪੁਲਿਸ ਨਾਲ ਸਿਰਸਾ ਪਹੁੰਚਿਆ ਸੀ। ਇਸ ਤੋਂ ਬਾਅਦ ਚਾਈਲਡ ਵੈੱਲਫੇਅਰ ਕਮੇਟੀ ਨੇ ਨਾਬਾਲਗ ਨੂੰ ਉਸਦੇ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ। ਅਸਾਮ ਦੇ ਧੁਬਰੀ ਥਾਣੇ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 30 ਅਕਤੂਬਰ ਨੂੰ ਅਸਾਮ ਦੇ ਇੱਕ ਸ਼ਹਿਰ ਤੋਂ ਇੱਕ 15 ਸਾਲਾ ਨਾਬਾਲਗ ਨੂੰ 3 ਨੌਜਵਾਨਾਂ ਨੇ ਅਗਵਾ ਕਰ ਲਿਆ ਸੀ। ਨਾਬਾਲਿਗ ਨੇ ਪੁਲਿਸ ਨੂੰ ਦੱਸਿਆ ਕਿ ਉਹ 7 ਵੀਂ ਜਮਾਤ ਵਿੱਚ ਪੜ੍ਹਦੀ ਹੈ।

7th student from assam kidnapped

30 ਅਕਤੂਬਰ ਨੂੰ ਉਹ ਸਕੂਲ ਤੋਂ ਘਰ ਵਾਪਿਸ ਆ ਰਹੀ ਸੀ ਕਿ 3 ਨੌਜਵਾਨਾਂ ਨੇ ਉਸ ਨੂੰ ਚੁੱਕ ਲਿਆ। ਉਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਉਸ ਨਾਲ ਬਲਾਤਕਾਰ ਕੀਤਾ। ਫਿਰ ਉਸ ਨੂੰ ਹਰਿਆਣਾ ਦੇ ਆਦਮਪੁਰ ਲਿਆਂਦਾ ਗਿਆ ਅਤੇ ਇਥੇ ਇੱਕ ਆਦਮੀ ਨੂੰ ਵੇਚ ਦਿੱਤਾ ਗਿਆ। ਆਦਮੀ ਨੇ ਉਸ ਨਾਲ ਜਬਰਦਸਤੀ ਵਿਆਹ ਕਰਵਾ ਲਿਆ ਅਤੇ ਉਸ ਨਾਲ ਯੌਨ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਮੌਕਾ ਦੇਖ ਕੇ ਨਾਬਾਲਗ ਵਿਅਕਤੀ ਦੀ ਕੈਦ ਵਿੱਚੋਂ ਬਚ ਨਿਕਲਣ ਵਿੱਚ ਸਫਲ ਹੋ ਗਈ। ਇਸ ਤੋਂ ਬਾਅਦ ਇੱਕ ਬੱਸ ਵਿੱਚ ਬੈਠ ਗਈ। ਉਸਨੂੰ ਪਤਾ ਨਹੀਂ ਸੀ ਕਿ ਬੱਸ ਕਿਥੇ ਜਾ ਰਹੀ ਹੈ। ਇਸੇ ਦੌਰਾਨ ਇੱਕ ਵਿਅਕਤੀ ਨੇ ਉਸਨੂੰ ਦੇਖਿਆ ਜੋ ਉਸਨੂੰ ਥਾਣੇ ਲੈ ਆਇਆ। ਪੁੱਛਗਿੱਛ ਕਰਨ ‘ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਮੋਬਾਈਲ ਨੰਬਰ ਮਿਲਿਆ। ਉਸ ਨੇ ਪੁਲਿਸ ਮੁਲਾਜ਼ਮ ਨੂੰ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਚੌਪਟ ਪੁਲਿਸ ਉਸ ਨੂੰ ਮਹਿਲਾ ਥਾਣੇ ਲੈ ਗਈ ਅਤੇ ਬਾਲ ਭਲਾਈ ਕਮੇਟੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਨਾਬਾਲਿਗ ਦੀ ਸ਼ਿਕਾਇਤ ‘ਤੇ ਰਿਪੋਰਟ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਪੀੜਤ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਦੇਖੋ : ਸੱਤ ਭਰਾਵਾਂ ਦੇ ਝਗੜੇ ਨੂੰ ਖਤਮ ਕਰਨ ਲਈ ਬਣਾਇਆ ਸੀ ਇਹ ਖੂਹ, ਬੜੀ ਦਿਲਚਸਪ ਹੈ ਇਸ 300 ਸਾਲ ਪੁਰਾਣੇ ਖੂਹ ਦੀ ਕਹਾਣੀ

The post 7 ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਆਦਮਪੁਰ ‘ਚ ਵੇਚਿਆ ਤੇ ਖਰੀਦਦਾਰ ਜ਼ਬਰਦਸਤੀ ਵਿਆਹ ਕਰ ਕਰਦਾ ਰਿਹਾ ਸ਼ੋਸ਼ਣ appeared first on Daily Post Punjabi.