8 people died Archives - Daily Post Punjabi

ਸ਼ਰਧਾਲੂਆਂ ਨਾਲ ਭਰੀ ਚੱਲਦੀ ਬੱਸ ਨੂੰ ਲੱਗੀ ਅੱ/ਗ, 8 ਹੋਏ ਰੱਬ ਨੂੰ ਪਿਆਰੇ, ਕਈ ਗੰਭੀਰ ਜ਼ਖਮੀ
ਹਰਿਆਣਾ ਵਿਚ ਬੀਤੀ ਰਾਤ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ‘ਤੇ ਨੂੰਹ ਦੇ ਤਾਵੜੂ ਵਿਚ ਸ਼ਰਧਾਲੂਆਂ ਨਾਲ ਭਰੀ ਬੱਸ ਵਿਚ ਲਗਭਗ ਡੇਢ ਵਜੇ ਅੱਗ ਲੱਗ ਗਈ। ਹਾਦਸੇ ਵਿਚ 8 ਲੋਕ ਰੱਬ ਨੂੰ ਪਿਆਰੇ ਹੋ ਗਏ ਜਦੋਂ ਕਿ 25 ਤੋਂ ਵੱਧ ਬੁਰੀ ਤਰ੍ਹਾਂ ਝੁਲਸ ਗਏ। ਬੱਸ ਵਿਚ ਸਵਾਰ ਯਾਤਰੀ ਪੰਜਾਬ ਤੇ ਚੰਡੀਗੜ੍ਹ ਦੇ ਦੱਸੇ ਜਾ ਰਹੇ ਹਨ।

ਜ਼ਖਮੀਆਂ ਨੇ ਦੱਸਿਆ ਕਿ ਬੱਸ ਵਿਚ 60 ਲੋਕ ਸਵਾਰ ਸਨ। ਇਹ ਸਾਰੇ ਆਪਸ ‘ਚ ਰਿਸਤੇਦਾਰ ਹਨ ਤੇ ਪੰਜਾਬ-ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਹ ਮਥੁਰਾ-ਵ੍ਰਿੰਦਾਵਣ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ। ਚੱਲਦੀ ਬੱਸ ਵਿਚ ਅੱਗ ਦੀਆਂ ਲਪਟਾਂ ਦੇਕ ਕੇ ਸਥਾਨਕ ਲੋਕਾਂ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਤਾਵੜੂ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਨੇਦੱਸਿਆ ਕਿ ਉਨ੍ਹਾਂ ਨੇ ਬੱਸ ਵਿਚ ਅੱਗ ਲੱਗੀ ਦੇਖੀ ਤਾਂ ਡਰਾਈਵਰ ਨੂੰ ਆਵਾਜ਼ ਲਗਾ ਕੇ ਰੁਕਣ ਨੂੰ ਕਿਹਾ ਪਰ ਬੱਸ ਨਹੀਂ ਰੁਕੀ। ਉਦੋਂ ਮੋਟਰਸਾਈਕਲ ਤੋਂ ਬੱਸ ਦਾ ਪਿੱਛਾ ਕੀਤਾ ਤੇ ਡਰਾਈਵਰ ਨੂੰ ਸੂਚਨਾ ਦਿੱਤੀ। ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ।

ਇਹ ਵੀ ਪੜ੍ਹੋ : ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱ.ਗ, ਬਣ ਗਿਆ ਆਲ ਟਾਈਮ ਹਾਈ ਰਿਕਾਰਡ, ਜਾਣੋ ਰੇਟ

ਪਿੰਡ ਵਾਲਿਆਂ ਨੇ ਵੀ ਆਪਣੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਤੇ ਹਾਦਸੇ ਵਿਚ 8 ਲੋਕ ਮਾਰੇ ਗਏ ਤੇ ਕਈ ਗੰਭੀਰ ਜ਼ਖਮੀ ਹੋ ਗਏ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਸ਼ਰਧਾਲੂਆਂ ਨਾਲ ਭਰੀ ਚੱਲਦੀ ਬੱਸ ਨੂੰ ਲੱਗੀ ਅੱ/ਗ, 8 ਹੋਏ ਰੱਬ ਨੂੰ ਪਿਆਰੇ, ਕਈ ਗੰਭੀਰ ਜ਼ਖਮੀ appeared first on Daily Post Punjabi.

ਪੰਜਾਬ ‘ਚ ਲਗਾਤਾਰ ਵੱਧਦੀ ਜਾ ਰਹੀ ਜ਼.ਹਿਰੀਲੀ ਸ਼ਰਾਬ ਨਾਲ ਮੌ/ਤਾਂ ਦੀ ਗਿਣਤੀ, ਹੁਣ ਤੱਕ 8 ਲੋਕਾਂ ਨੇ ਛੱਡੇ ਸਾਹ
ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹਸਪਤਾਲ ਵਿੱਚ ਦਾਖ਼ਲ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। ਇਨ੍ਹਾਂ ‘ਚੋਂ 4 ਦੀ ਮੰਗਲਵਾਰ ਰਾਤ ਨੂੰ ਮੌਤ ਹੋ ਗਈ ਸੀ। ਇਸ ਦੇ ਨਾਲ ਹੀ 4 ਲੋਕਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਚਾਰਾਂ ਦੀ ਵੀ ਬੁੱਧਵਾਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਇਲਾਵਾ 12 ਲੋਕ ਅਜੇ ਵੀ ਗੰਭੀਰ ਹਨ।

ਬੁੱਧਵਾਰ ਨੂੰ ਸੰਗਰੂਰ ਦੇ ਪਿੰਡ ਗੁੱਜਰਾਂ ਦੇ ਰਹਿਣ ਵਾਲੇ ਜਗਜੀਤ ਸਿੰਘ (26), ਪ੍ਰਗਟ ਸਿੰਘ (46), ਭੋਲਾ ਸਿੰਘ (58) ਅਤੇ ਲਾਡੀ (37) ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ। ਇਸ ਘਟਨਾ ਤੋਂ ਸਦਮੇ ਵਿੱਚ ਆਏ ਪਰਗਟ ਸਿੰਘ ਦੇ ਜੁੜਵਾ ਭਰਾ ਨਿਰਮਲ ਸਿੰਘ ਦੀ ਵੀ ਕੱਲ੍ਹ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਸ਼ਰਾਬ ਪੀਣ ਕਾਰਨ ਬਿਮਾਰ ਪਏ ਹੋਰ 4 ਵਿਅਕਤੀਆਂ ਗੁੱਜਰਾਂ ਵਾਸੀ ਵੀਰਪਾਲ ਸਿੰਘ, ਸਤਨਾਮ ਸਿੰਘ, ਢੰਡੋਲੀ ਖੁਰਦ ਵਾਸੀ ਕੁਲਦੀਪ ਸਿੰਘ ਅਤੇ ਜੰਟਾ ਸਿੰਘ ਨੂੰ ਪਟਿਆਲਾ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ‘ਵਿਕਸਿਤ ਭਾਰਤ’ ਵਟਸਐਪ ਮੈਸੇਜ ‘ਤੇ ਚੋਣ ਕਮਿਸ਼ਨ ਸਖ਼ਤ, IT ਮੰਤਰਾਲੇ ਨੂੰ ਦਿੱਤੇ ਇਹ ਆਦੇਸ਼

ਇਸ ਮਾਮਲੇ ਵਿੱਚ ਹੁਣ ਤੱਕ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ (ਕਤਲ) ਅਤੇ ਆਬਕਾਰੀ ਐਕਟ ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ 5 ਮੈਂਬਰੀ ਕਮੇਟੀ ਵੀ ਬਣਾਈ ਹੈ। ਪੁਲਿਸ ਵੱਲੋਂ ਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਵੱਖਰੀ ਕਮੇਟੀ ਬਣਾਈ ਗਈ ਹੈ। ਜਿਸ ਵਿੱਚ ਡੀਐਸਪੀ-ਡੀ ਅਤੇ ਡੀਐਸਪੀ ਦਿੜਬਾ ਵੀ ਜਾਂਚ ਵਿੱਚ ਸਹਿਯੋਗ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ‘ਚ ਲਗਾਤਾਰ ਵੱਧਦੀ ਜਾ ਰਹੀ ਜ਼.ਹਿਰੀਲੀ ਸ਼ਰਾਬ ਨਾਲ ਮੌ/ਤਾਂ ਦੀ ਗਿਣਤੀ, ਹੁਣ ਤੱਕ 8 ਲੋਕਾਂ ਨੇ ਛੱਡੇ ਸਾਹ appeared first on Daily Post Punjabi.

ਵਾਰਾਣਸੀ ‘ਚ ਦਰਦਨਾਕ ਹਾ.ਦਸਾ: ਕਾਰ ਤੇ ਟਰੱਕ ਦੀ ਟੱਕਰ ‘ਚ 8 ਲੋਕਾਂ ਦੀ ਗਈ ਜਾ.ਨ
ਵਾਰਾਣਸੀ ਦੇ ਸੁਰਾਹੀ ਪਿੰਡ ‘ਚ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ 8 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਪਛਾਣ ਪੀਲੀਭੀਤ ਨਿਵਾਸੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸਾਰੇ ਵਾਰਾਣਸੀ ਦਰਸ਼ਨ ਅਤੇ ਪੂਜਾ ਲਈ ਆਏ ਹੋਏ ਸਨ ਅਤੇ ਵਾਪਸ ਘਰ ਪਰਤ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ ਹਨ।

ਵਾਰਾਣਸੀ-ਲਖਨਊ ਹਾਈਵੇਅ ‘ਤੇ ਸੂਰਹੀ ਪਿੰਡ ‘ਚ ਇਕ ਤੇਜ਼ ਰਫਤਾਰ ਅਰਟਿਗਾ ਕਾਰ ਅੱਗੇ ਜਾ ਰਹੇ ਇਕ ਟਰੱਕ ਦੇ ਪਿੱਛੇ ਜਾ ਟਕਰਾਈ। ਕਾਰ ਵਿਚ ਸਵਾਰ ਲੋਕ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਘਟਨਾ ਸਵੇਰੇ ਚਾਰ ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਸਾਰਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੱਕ ਅੱਠ ਸਾਲ ਦਾ ਬੱਚਾ ਬਚਿਆ ਹੈ ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Accident in Varanasi

ਸਾਰੇ ਮ੍ਰਿਤਕ ਪਿੰਡ ਮੁਜ਼ੱਫਰਨਗਰ ਡਾਕਖਾਨਾ ਦੁਧੀਖੁਰਦ ਥਾਣਾ ਪੂਰਨਪੁਰ ਜ਼ਿਲ੍ਹਾ ਪੀਲੀਭੀਤ ਦੇ ਵਸਨੀਕ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ‘ਚ ਹਫੜਾ-ਦਫੜੀ ਮਚ ਗਈ। ਮੌਕੇ ‘ਤੇ ਮੌਜੂਦ ਵਿਅਕਤੀ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ- ਅਸੀਂ ਸੌਂ ਰਹੇ ਸੀ ਅਚਾਨਕ ਸਵੇਰੇ ਚਾਰ ਵਜੇ ਦੇ ਕਰੀਬ ਜ਼ੋਰਦਾਰ ਆਵਾਜ਼ ਆਈ। ਜਦੋਂ ਜਾ ਕੇ ਦੇਖਿਆ ਤਾਂ ਇਕ ਕਾਰ ਨੁਕਸਾਨੀ ਗਈ ਸੀ ਅਤੇ ਉਸ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਬ੍ਰਾਜ਼ੀਲ ‘ਚ ਕ੍ਰੈਸ਼ ਹੋਇਆ ਜਹਾਜ਼ : ਹਾਦਸੇ ‘ਚ ਪਾਇਲਟ ਤੇ ਕੋ-ਪਾਇਲਟ ਸਣੇ 14 ਲੋਕਾਂ ਦੀ ਹੋਈ ਮੌ.ਤ

ਮ੍ਰਿਤਕਾਂ ਵਿੱਚ ਮਾਧੋਟਾਂਡਾ ਇਲਾਕੇ ਦੇ ਪਿੰਡ ਰੁਦਰਪੁਰ ਵਾਸੀ ਵਿਪਨ ਯਾਦਵ (32) ਅਤੇ ਉਸ ਦੀ ਮਾਂ ਗੰਗਾ ਦੇਵੀ (48) ਸ਼ਾਮਲ ਹਨ। ਹੋਰ ਪਰਿਵਾਰ ਵੀ ਇਸੇ ਪਿੰਡ ਦੇ ਹਨ। ਮਹੇਂਦਰ ਪਾਲ (43) ਪਰਿਵਾਰ ਦੇ ਬਜ਼ੁਰਗ ਦੀਆਂ ਅਸਥੀਆਂ ਵਿਸਰਜਨ ਕਰਨ ਲਈ ਆਪਣੀ ਪਤਨੀ ਚੰਦਰਕਲੀ (40) ਅਤੇ ਪੂਰਨਪੁਰ ਖੇਤਰ ਦੇ ਮੁਜ਼ੱਫਰਨਗਰ ਪਿੰਡ ਦੇ ਰਹਿਣ ਵਾਲੇ ਭਰਾ ਦਾਮੋਦਰ ਪ੍ਰਸਾਦ (35) ਦਾਮੋਦਰ ਦੀ ਪਤਨੀ ਨਿਰਮਲਾ ਦੇਵੀ (32) ਅਤੇ ਪੰਜ ਸਾਲਾ ਪੁੱਤਰ ਸ਼ਾਂਤੀ ਸਵਰੂਪ ਨਾਲ ਗਿਆ ਸੀ।

ਇਸ ਤੋਂ ਇਲਾਵਾ ਰਜਿੰਦਰ ਪੁੱਤਰ ਰਾਮ ਭਜਨ (55) ਵਾਸੀ ਮਾਧੋਟਾੰਡਾ ਇਲਾਕੇ ਦੇ ਪਿੰਡ ਧਰਮਗੜ੍ਹਪੁਰ ਵੀ ਸ਼ਾਮਲ ਸੀ। ਪੂਰਨਪੁਰ ਇਲਾਕੇ ਦੇ ਪਿਪਰੀਆ ਦੁਲਈ ਦਾ ਰਹਿਣ ਵਾਲਾ ਅਮਨ (24) ਗੱਡੀ ਚਲਾ ਰਿਹਾ ਸੀ। ਹਾਦਸੇ ਵਿੱਚ ਪੰਜ ਸਾਲਾ ਬੱਚੇ ਸ਼ਾਂਤੀ ਸਵਰੂਪ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਾਕੀ ਸਾਰਿਆਂ ਦੀ ਇਸ ਦਰਦਨਾਕ ਹਾਦਸੇ ‘ਚ ਮੌਤ ਹੋ ਚੁਕੀ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਵਾਰਾਣਸੀ ‘ਚ ਦਰਦਨਾਕ ਹਾ.ਦਸਾ: ਕਾਰ ਤੇ ਟਰੱਕ ਦੀ ਟੱਕਰ ‘ਚ 8 ਲੋਕਾਂ ਦੀ ਗਈ ਜਾ.ਨ appeared first on Daily Post Punjabi.