8 year old boy injured Archives - Daily Post Punjabi

ਲੁਧਿਆਣਾ ‘ਚ ਯਾਤਰੀ ਟਰੇਨ ‘ਤੇ ਪਥਰਾਅ, 8 ਸਾਲਾਂ ਮਾਸੂਮ ਦੇ ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ, ਹਾਲਤ ਨਾਜ਼ੁਕ
ਪੰਜਾਬ ਦੇ ਲੁਧਿਆਣਾ ‘ਚ ਸ਼ੁੱਕਰਵਾਰ ਦੇਰ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਕ ਯਾਤਰੀ ਟਰੇਨ ‘ਤੇ ਪਥਰਾਅ ਕੀਤਾ। ਇਸ ਪਥਰਾਅ ਵਿੱਚ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਟਰੇਨ ‘ਚ ਮੌਜੂਦ ਸਟਾਫ ਦੀ ਮਦਦ ਨਾਲ ਮੁੱਢਲੀ ਸਹਾਇਤਾ ਦਿੱਤੀ ਗਈ। ਪਰ ਖੂਨ ਇੰਨਾ ਵਹਿ ਗਿਆ ਹੈ ਕਿ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਮਹਾਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਬੱਚੇ ਦੀ ਪਛਾਣ ਧਰੁਵ (8) ਵਜੋਂ ਹੋਈ ਹੈ।

Stones Pelted On Passenger Train

ਮਾਸੂਮ ਧਰੁਵ ਦਾ ਇਲਾਜ ਕਰ ਰਹੇ ਡਾਕਟਰ ਰਵੀ ਨੇ ਦੱਸਿਆ ਕਿ ਪੱਥਰ ਇੰਨੀ ਤੇਜ਼ ਰਫਤਾਰ ਨਾਲ ਮਾਰਿਆ ਗਿਆ ਹੈ ਕਿ ਬੱਚੇ ਦੇ ਸਿਰ ਦੀ ਟੈਂਪੋਰਲ ਹੱਡੀ ਟੁੱਟ ਗਈ ਹੈ। ਇਹ ਹੱਡੀ ਕੰਨ ਦੇ ਬਿਲਕੁਲ ਉੱਪਰ ਹੁੰਦੀ ਹੈ। ਪਰਿਵਾਰ ਮੁਤਾਬਕ ਟਰੇਨ ‘ਤੇ ਦੋ ਵਾਰ ਪਥਰਾਅ ਕੀਤਾ ਗਿਆ, ਬੱਚਾ ਪਹਿਲੀ ਵਾਰ ‘ਤਾਂ ਬਚ ਗਿਆ ਪਰ ਦੂਜੀ ਵਾਰ ਉਸ ਦੀ ਖੋਪੜੀ ਫਰੈਕਚਰ ਹੋ ਗਈ। ਬੱਚੇ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਬੱਚਾ ਅਜੇ ਵੀ ਬੇਹੋਸ਼ ਹੈ। ਹੋਸ਼ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਬੱਚੇ ਦਾ ਪਰਿਵਾਰ ਟਰੇਨ ਵਿੱਚ ਯਮੁਨਾਨਗਰ ਤੋਂ ਫ਼ਿਰੋਜ਼ਪੁਰ ਜਾ ਰਿਹਾ ਸੀ। ਬੱਚੇ ਦੇ ਚਾਚਾ ਇੰਦਰ ਮੋਹਨ ਨੇ ਦੱਸਿਆ ਕਿ ਜਿਵੇਂ ਹੀ ਉਹ ਮਾਡਲ ਵਿਲੇਜ ਸਟੇਸ਼ਨ ਪਾਰ ਕਰਕੇ ਬੱਦੋਵਾਲ ਵੱਲ ਜਾਣ ਲੱਗੇ ਤਾਂ ਇਸ ਦੌਰਾਨ ਕਿਸੇ ਨੇ ਬਾਹਰੋਂ ਰੇਲ ਗੱਡੀ ’ਤੇ ਪਥਰਾਅ ਕਰ ਦਿੱਤਾ। ਪਹਿਲਾ ਪੱਥਰ ਟਰੇਨ ‘ਤੇ ਲੱਗਾ। ਇਸੇ ਦੌਰਾਨ ਇੱਕ ਹੋਰ ਪੱਥਰ ਆ ਗਿਆ ਜੋ ਉਸ ਦੇ ਭਤੀਜੇ ਧਰੁਵ ਦੇ ਸਿਰ ਵਿੱਚ ਵੱਜਿਆ।ਇਸ ‘ਤੋਂ ਬਾਅਦ ਬੱਦੋਵਾਲ ਸਟੇਸ਼ਨ ਤੋਂ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਨਸ਼ੇ ਦਾ ਕਹਿਰ ਜਾਰੀ, ਚਿੱਟੇ ਦੀ ਓਵਰਡੋਜ਼ ਕਾਰਨ 22 ਸਾਲਾਂ ਲੜਕੀ ਦੀ ਮੌ.ਤ

ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ‘ਚ ਪਹਿਲਾਂ ਵੀ ਕਈ ਵਾਰ ਰੇਲ ਗੱਡੀਆਂ ‘ਤੇ ਪਥਰਾਅ ਕੀਤੇ ਜਾ ਚੁੱਕੇ ਹਨ। ਇਹ ਪੱਥਰਬਾਜ਼ੀ ਕੁਝ ਸਮੇਂ ਲਈ ਰੁਕ ਗਈ ਸੀ ਪਰ ਹੁਣ ਸ਼ਰਾਰਤੀ ਅਨਸਰ ਮੁੜ ਸਰਗਰਮ ਹੋ ਗਏ ਹਨ। ਪਥਰਾਅ ਦੇ ਮਾਮਲੇ ਸਬੰਧੀ ਲੁਧਿਆਣਾ ਦੇ RPF ਕਮਾਂਡਰ ਸੈਲੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਸੂਚਨਾ ਨਹੀਂ ਮਿਲੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਇਸ ਦੇ ਨਾਲ ਹੀ DSP ਬਲਰਾਮ ਰਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਬੱਚੇ ਦੇ ਪਰਿਵਾਰ ਵੱਲੋਂ ਵੀ ਕੋਈ ਸੂਚਨਾ ਨਹੀਂ ਮਿਲੀ ਹੈ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਵੱਲੋਂ GRP ਮੁਲਾਜ਼ਮ ਨੂੰ ਹਸਪਤਾਲ ਭੇਜ ਕੇ ਬੱਚੇ ਦਾ ਹਾਲ ਚਾਲ ਪੁੱਛਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ GRP ਵੱਲੋਂ ਬੱਚੇ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

The post ਲੁਧਿਆਣਾ ‘ਚ ਯਾਤਰੀ ਟਰੇਨ ‘ਤੇ ਪਥਰਾਅ, 8 ਸਾਲਾਂ ਮਾਸੂਮ ਦੇ ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ, ਹਾਲਤ ਨਾਜ਼ੁਕ appeared first on Daily Post Punjabi.