8 year old Child Dies Archives - Daily Post Punjabi

ਅੰਬਾਲਾ ‘ਚ ਛੱਤ ‘ਤੇ ਖੇਡ ਰਹੇ 8 ਸਾਲਾਂ ਮਾਸੂਮ ਦੇ ਗੱਲ ‘ਚ ਫਸੀ ਰੱਸੀ, ਦਮ ਘੁੱਟਣ ਨਾਲ ਹੋਈ ਮੌ.ਤ
ਹਰਿਆਣਾ ਦੇ ਅੰਬਾਲਾ ‘ਚ ਖੇਡਦੇ ਸਮੇਂ 8 ਸਾਲਾ ਬੱਚੇ ਦੀ ਦਰਦਨਾਕ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਅੰਬਾਲਾ ਸ਼ਹਿਰ ਦੀ ਨਿਊ ਇੰਦਰਾਪੁਰੀ ਕਲੋਨੀ ਦੀ ਹੈ। ਬੱਚਾ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ਦੀ ਛੱਤ ‘ਤੇ ਖੇਡ ਰਿਹਾ ਸੀ, ਜਦੋਂ ਰਿਸ਼ਤੇਦਾਰਾਂ ਨੇ ਉਸ ਨੂੰ ਦੇਖਿਆ ਤਾਂ ਉਹ ਬੇਹੋਸ਼ ਪਿਆ ਸੀ। ਜਿਸ ‘ਤੋਂ ਬਾਅਦ ਰਿਸ਼ਤੇਦਾਰ ਹਫੜਾ-ਦਫੜੀ ਵਿੱਚ ਉਸ ਨੂੰ ਲੈ ਕੇ ਅੰਬਾਲਾ ਸਿਟੀ ਸਿਵਲ ਹਸਪਤਾਲ ਪੁੱਜੇ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

8 year old Child Dies In Ambala

ਜਾਣਕਾਰੀ ਮੁਤਾਬਕ 8 ਸਾਲਾ ਵੰਸ਼ ਖੇਡਣ ਲਈ ਛੱਤ ‘ਤੇ ਗਿਆ ਸੀ। ਉਸ ਦੇ ਨਾਲ ਉਸ ਦੀ ਭੈਣ ਵੀ ਸੀ ਪਰ ਭੈਣ ਕੁਝ ਦੇਰ ਬਾਅਦ ਉੱਥੋਂ ਚਲੀ ਗਈ ਸੀ। ਇਸ ਦੌਰਾਨ ਖੇਡਦੇ ਸਮੇਂ ਅਚਾਨਕ ਉਸ ਦੇ ਗਲੇ ‘ਚ ਰਬੜ ਦੀ ਰੱਸੀ ਫਸ ਗਈ। ਰੱਸੀ ਪੌੜੀਆਂ ਦੇ ਨਾਲ ਦਰਵਾਜ਼ੇ ਨੂੰ ਬੰਦ ਕਰਨ ‘ਤੋਂ ਰੋਕਣ ਲਈ ਬੰਨ੍ਹੀ ਹੋਈ ਸੀ। ਬੱਚੇ ਦੇ ਪਿਤਾ ਦਾ ਨਾਮ ਦੀਵਾਨ ਧੋਬੀ ਹੈ। ਵੰਸ਼ ਦੀਆਂ ਦੋ ਵੱਡੀਆਂ ਭੈਣਾਂ ਵੀ ਹਨ।

ਇਹ ਵੀ ਪੜ੍ਹੋ : ਹਰਿਆਣਾ ‘ਚ ਹਸਪਤਾਲ ਸਟਾਫ਼ ਲਈ ਡਰੈੱਸ ਕੋਡ ਲਾਗੂ, ਸਿਹਤ ਮੰਤਰੀ ਨੇ ਕਿਹਾ- ਮੇਕਅੱਪ ਤੇ ਜੀਨਸ ਦੀ ਇਜਾਜ਼ਤ ਨਹੀਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵੰਸ਼ ਦੇ ਪਿਤਾ ਦੀਵਾਨ ਚੰਦ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਵੰਸ਼ ਘਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ ਵਿੱਚ ਰੱਸੀ ਨਾਲ ਖੇਡ ਰਿਹਾ ਸੀ। ਉਸ ਦੀ ਭੈਣ ਵੀ ਉਸ ਨਾਲ ਖੇਡ ਰਹੀ ਸੀ। ਕੁਝ ਦੇਰ ਖੇਡਣ ਤੋਂ ਬਾਅਦ ਭੈਣ ਥੱਲੇ ਚਲੀ ਗਈ। ਵੰਸ਼ ਇਕੱਲਾ ਰੱਸੀ ਨਾਲ ਖੇਡ ਰਿਹਾ ਸੀ। ਇਹ ਰੱਸੀ ਪੌੜੀਆਂ ਦੇ ਨਾਲ ਦਰਵਾਜ਼ੇ ਨੂੰ ਬੰਦ ਹੋਣ ਤੋਂ ਰੋਕਣ ਲਈ ਬੰਨ੍ਹੀ ਹੋਈ ਸੀ। ਇਸ ਦੌਰਾਨ ਵੰਸ਼ ਦੇ ਗਲੇ ‘ਚ ਰੱਸੀ ਫਸ ਗਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਪਿਤਾ ਦੀਵਾਨ ਚੰਦ ਨੇ ਦੱਸਿਆ ਕੁਝ ਦੇਰ ਬਾਅਦ ਜਦੋਂ ਵੰਸ਼ ਦੀ ਛੋਟੀ ਭੈਣ ਆਪਣੇ ਭਰਾ ਨਾਲ ਖੇਡਣ ਕਮਰੇ ‘ਚ ਪਹੁੰਚੀ ਤਾਂ ਵੰਸ਼ ਬੇਹੋਸ਼ੀ ਦੀ ਹਾਲਤ ‘ਚ ਤੜਫ ਰਿਹਾ ਸੀ। ਵੰਸ਼ ਨੂੰ ਅਜਿਹੀ ਹਾਲਤ ‘ਚ ਦੇਖ ਕੇ ਛੋਟੀ ਭੈਣ ਨੇ ਰੌਲਾ ਪਾ ਦਿੱਤਾ। ਲੜਕੀ ਦਾ ਰੌਲਾ ਸੁਣ ਕੇ ਰਿਸ਼ਤੇਦਾਰ ਮੌਕੇ ‘ਤੇ ਪਹੁੰਚ ਗਏ। ਜਿਸ ‘ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਅੱਜ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

The post ਅੰਬਾਲਾ ‘ਚ ਛੱਤ ‘ਤੇ ਖੇਡ ਰਹੇ 8 ਸਾਲਾਂ ਮਾਸੂਮ ਦੇ ਗੱਲ ‘ਚ ਫਸੀ ਰੱਸੀ, ਦਮ ਘੁੱਟਣ ਨਾਲ ਹੋਈ ਮੌ.ਤ appeared first on Daily Post Punjabi.