8year old Archives - Daily Post Punjabi

ਟਿਊਸ਼ਨ ਪੜ੍ਹਨ ਗਏ ਬੱਚੇ ਨੂੰ ਟੀਚਰ ਦੇ ਪਤੀ ਨੇ ਬੇਰਹਿਮੀ ਨਾਲ ਕੁੱਟਿਆ, ਗ੍ਰਿਫਤਾਰ
8 year old child beaten tution teacher: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ 8 ਸਾਲ ਦੇ ਮਾਸੂਮ ਨੂੰ ਟਿਊਸ਼ਨ ਪੜਾਉਣ ਵਾਲੀ ਅਧਿਆਪਕਾ ਦੇ ਪਤੀ ਨੇ ਬੱਚੇ ਨੂੰ ਤਾਲਿਬਾਨੀ ਸਜਾ ਦਿੱਤੀ।ਪਾਠ ਯਾਦ ਨਾ ਕਰ ਸਕਣ ਕਾਰਨ ਬੱਚੇ ਨੂੰ ਦੋਸ਼ੀ ਨੂੰ ਤਾਰ ਨਾਲ ਬੰਨ ਕੇ ਡੰਡੇ ਨਾਲ ਕੁੱਟਿਆ।ਜਦੋਂ ਮਾਮਲਾ ਬੱਚੇ ਦੇ ਪਰਿਵਾਰਕ ਮੈਂਬਰਾਂ ਤਕ ਪਹੁੰਚਿਆ ਤਾਂ ਉਨ੍ਹਾਂ ਨੇ ਤੁਰੰਤ ਥਾਣੇ ਰਿਪੋਰਟ ਦਰਜ ਕਰਵਾਈ ਅਤੇ ਦੋਸ਼ੀ ‘ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।ਪਿੱਠ ‘ਤੇ ਡੰਡੇ ਦੇ ਨਿਸ਼ਾਨ, ਰੋਂਦੇ ਵਿਲਕਦੇ ਬੱਚੇ ਮਾਂ-ਬਾਪ 8 ਸਾਲ ਦੇ ਮਾਸੂਮ ਬੱਚੇ ‘ਤੇ ਹੋਈ ਬੇਰਹਿਮੀ ਦੀ ਗਵਾਹੀ ਦੇ ਰਹੇ ਹਨ।ਮਾਮਲਾ ਠਾਕੁਰਗੰਜ ਥਾਣਾ ਖੇਤਰ ਦੇ ਮਾਲਪੁਰ ਮੁਹੱਲੇ ਦਾ ਹੈ ਜਿਥੇ ਜਮਾਤ ਇੱਕ ‘ਚ ਪੜਾਈ ਕਰਨ ਵਾਲਾ ਬੱਚਾ ਗੁਆਂਢ ‘ਚ ਹੀ ਟਿਊਸ਼ਨ ਪੜ੍ਹਨ ਜਾਂਦਾ ਸੀ।

8 year old child beaten tution teacher

8 ਸਾਲ ਦੇ ਬੱਚੇ ਨੂੰ ਮਹਿਲਾ ਪੜਾਉਂਦੀ ਸੀ ਪਰ ਦੂਸਰੇ ਬੱਚਿਆਂ ਨੂੰ ਉਸਦਾ ਪਤੀ ਸਚਿਨ ਗੁਪਤਾ ਟਿਊਸ਼ਨ ਪੜਾਉਂਦਾ ਸੀ।ਦੱਸਿਆ ਜਾ ਰਿਹਾ ਹੈ ਕਿ ਮਾਸੂਮ ਆਪਣਾ ਹੋਮਵਰਕ ਪੂਰਾ ਕਰਕੇ ਨਹੀਂ ਆਇਆ ਸੀ।ਜਿਸ ਕਾਰਨ ਦੋਸ਼ੀ ਨੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ।ਦੱਸਣਯੋਗ ਹੈ ਕਿ ਸਚਿਨ ਗੁਪਤਾ ਨੇ ਪਲਾਸਟਿਕ ਦੇ ਤਾਰ ਨਾਲ ਬੱਚੇ ਦੇ ਹੱਥ ਬੰਨੇ ਫਿਰ ਉਸਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।ਬੱਚੇ ਨੂੰ ਡੰਡੇ ਨਾਲ ਇੰਨਾ ਕੁੱਟਿਆ ਗਿਆ ਕਿ ਉਸਦੀ ਪਿੱਠ ‘ਤੇ ਪਏ ਨਿਸ਼ਾਨ ਆਪਣੇ ਮੂੰਹੋਂ ਘਟਨਾ ਬਿਆਨ ਕਰਦੇ ਹਨ ਕਿ ਕਿਸ ਤਰ੍ਹਾਂ ਬੱਚੇ ‘ਤੇ ਤਸ਼ੱਦਦ ਢਾਹਿਆ ਗਿਆ।ਪਰਿਵਾਰ ਵਾਲਿਆਂ ਨੇ ਠਾਕੁਰਗੰਜ ‘ਚ ਐੱਫ.ਆਈ.ਆਰ. ਦਰਜ ਕਰਵਾਈ।ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

The post ਟਿਊਸ਼ਨ ਪੜ੍ਹਨ ਗਏ ਬੱਚੇ ਨੂੰ ਟੀਚਰ ਦੇ ਪਤੀ ਨੇ ਬੇਰਹਿਮੀ ਨਾਲ ਕੁੱਟਿਆ, ਗ੍ਰਿਫਤਾਰ appeared first on Daily Post Punjabi.