92 year old sarwan singh Archives - Daily Post Punjabi

75 ਸਾਲ ਬਾਅਦ ਅੱਜ ਵਿਛੜੇ ਭਤੀਜੇ ਨੂੰ ਮਿਲਣਗੇ 92 ਸਾਲਾ ਸਰਵਣ ਸਿੰਘ, ਵੰਡ ਦੌਰਾਨ ਗੁਆਏ ਸੀ 22 ਪਰਿਵਾਰਿਕ ਮੈਂਬਰ
ਦੇਸ਼ ਦੀ ਵੰਡ ਦੌਰਾਨ ਪਰਿਵਾਰ ਦੇ 22 ਜੀਅ ਗੁਆਉਣ ਵਾਲੇ ਪਿੰਡ ਸੰਧਮ ਦੇ 92 ਸਾਲਾ ਬਜ਼ੁਰਗ ਸਰਵਣ ਸਿੰਘ ਨੂੰ ਅੱਜ 75 ਸਾਲ ਬਾਅਦ ਵੱਡੀ ਖੁਸ਼ੀ ਮਿਲਣ ਜਾ ਰਹੀ ਹੈ । ਕੁਝ ਹੀ ਘੰਟਿਆਂ ਵਿੱਚ ਉਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ 1947 ਵਿੱਚ ਵਿਛੜੇ ਆਪਣੇ ਭਤੀਜੇ ਮੋਹਨ ਸਿੰਘ ਨੂੰ ਮਿਲਣਗੇ । ਮੋਹਨ ਸਿੰਘ ਇਸ ਸਮੇਂ ਪਾਕਿਸਤਾਨ ਦੇ ਅਫਜ਼ਲ ਖਾਲਿਫ ਦੇ ਨਾਂ ਨਾਲ ਪਾਕਿਸਤਾਨ ਦੇ 371 ਚੱਕ ਵਿੱਚ ਰਹਿ ਰਹੇ ਹਨ । ਪਰਿਵਾਰ ਤੋਂ ਵਿਛੜਨ ਤੋਂ ਬਾਅਦ ਉਸ ਨੂੰ ਇੱਕ ਮੁਸਲਿਮ ਪਰਿਵਾਰ ਨੇ ਅਪਣਾ ਲਿਆ ਸੀ।

92 year old sarwan singh

ਇੰਟਰਨੈੱਟ ਮੀਡੀਆ ਜ਼ਰੀਏ ਹੋਏ ਚਾਚਾ-ਭਤੀਜੇ ਦੇ ਮਿਲਣ ਤੋਂ ਬਾਅਦ ਸੋਮਵਾਰ ਨੂੰ ਸਰਵਣ ਸਿੰਘ ਤੇ ਉਨ੍ਹਾਂ ਦੀ ਧੀ ਰਛਪਾਲ ਕੌਰ ਮੋਹਨ ਸਿੰਘ ਉਰਫ਼ ਅਫਜ਼ਲ ਖਾਲਿਕ ਨੂੰ ਮਿਲਣ ਕਰਤਾਰਪੁਰ ਸਾਹਿਬ ਲਈ ਰਵਾਨਾ ਹੋ ਗਏ ਹਨ । ਦੇਸ਼ ਦੀ ਵੰਡ ਦੌਰਾਨ ਸਰਵਣ ਸਿੰਘ ਦੇ ਪਰਿਵਾਰ ਦੇ 22 ਮੈਂਬਰ ਮਾਰੇ ਗਏ ਸਨ ਤੇ 23 ਲਾਪਤਾ ਹੋ ਗਏ ਸਨ।

ਇਹ ਵੀ ਪੜ੍ਹੋ: ਬਿਜਲੀ ਸੋਧ ਬਿੱਲ ਨੂੰ ਲੈ ਕੇ ਵਰ੍ਹੇ CM ਮਾਨ, ਕਿਹਾ- “ਰਾਜਾਂ ਨੂੰ ਕਠਪੁਤਲੀ ਨਾ ਸਮਝੇ ਮੋਦੀ ਸਰਕਾਰ”

ਇਸ ਬਾਰੇ ਉਨ੍ਹਾਂ ਦੇ ਦੋਹਤੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਸੰਧਮ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਨਾਨਾ ਸਰਵਣ ਸਿੰਘ ਕੈਨੇਡਾ ਰਹਿੰਦੇ ਹਨ ਪਰ ਕੋਰੋਨਾ ਸੰਕਟ ਤੋਂ ਬਾਅਦ ਪਿੰਡ ਵਿੱਚ ਰਹਿ ਰਹੇ ਹਨ । ਉਨ੍ਹਾਂ ਦੇ ਮਾਮਾ ਮੋਹਨ ਸਿੰਘ ਇਸ ਸਮੇਂ ਪਾਕਿਸਤਾਨ ਦੇ 371 ਚੱਕ ਵਿੱਚ ਅਫਜ਼ਲ ਖਾਲਿਕ ਦੇ ਨਾਮ ਨਾਲ ਰਹਿ ਰਹੇ ਹਨ। ਵੰਡ ਵੇਲੇ ਉਹ ਲਾਪਤਾ ਹੋ ਗਏ ਸੀ । ਦੋਵਾਂ ਪਰਿਵਾਰਾਂ ਦੀ ਮੁਲਾਕਾਤ ਆਸਟ੍ਰੇਲੀਆ ਵਿੱਚ ਰਹਿੰਦੇ ਪੰਜਾਬੀ ਗੁਰਦੇਵ ਸਿੰਘ ਦੇ ਸਹਿਯੋਗ ਨਾਲ ਇੰਟਰਨੈੱਟ ਮੀਡੀਆ ਰਾਹੀਂ ਹੋਈ। ਜਿਸ ਤੋਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਮਿਲਣ ਦੀ ਸਹਿਮਤੀ ਬਣੀ।

92 year old sarwan singh

ਪਰਵਿੰਦਰ ਸਿੰਘ ਅਨੁਸਾਰ ਨਾਨਾ ਸਰਵਣ ਸਿੰਘ ਦਾ ਪਰਿਵਾਰ ਪਾਕਿਸਤਾਨ ਵਿੱਚ ਖੇਤੀ ਕਰਦਾ ਸੀ। ਉਨ੍ਹਾਂ ਨੇ ਘਰ ਵਿੱਚ ਗਾਵਾਂ-ਮੱਝਾਂ ਰੱਖੀਆਂ ਹੋਈਆਂ ਸੀ । ਉਸਨੇ ਦੱਸਿਆ ਕਿ ਵੰਡ ਦੌਰਾਨ ਨਾਨੇ ਦੇ ਮਾਤਾ-ਪਿਤਾ, ਦੋ ਭਰਾ ਅਤੇ ਦੋ ਭੈਣਾਂ ਸਮੇਤ ਪਰਿਵਾਰ ਦੇ 22 ਮੈਂਬਰਾਂ ਦੀ ਮੌਤ ਹੋ ਗਈ ਸੀ ਜਦਕਿ 23 ਲਾਪਤਾ ਹੋ ਗਏ ਸਨ। ਮੋਹਨ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਮਿਲਣ ਦੀ ਸੂਚਨਾ ਮਿਲਣ ਨਾਲ ਪਰਿਵਾਰ ਵਿੱਚ ਵੱਖਰੀ ਹੀ ਖੁਸ਼ੀ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post 75 ਸਾਲ ਬਾਅਦ ਅੱਜ ਵਿਛੜੇ ਭਤੀਜੇ ਨੂੰ ਮਿਲਣਗੇ 92 ਸਾਲਾ ਸਰਵਣ ਸਿੰਘ, ਵੰਡ ਦੌਰਾਨ ਗੁਆਏ ਸੀ 22 ਪਰਿਵਾਰਿਕ ਮੈਂਬਰ appeared first on Daily Post Punjabi.