9th marriage with prisoner Archives - Daily Post Punjabi

8 ਵਿਆਹ ਕਰਵਾ ਕੇ ਧੋਖਾਧੜੀ ਦੇ ਮਾਮਲੇ ਚ ਜੇਲ੍ਹ ਗਈ ਮਹਿਲਾ, ਹੁਣ ਕੈਦੀ ਨਾਲ ਕਰਵਾਇਆ 9ਵਾਂ ਵਿਆਹ
ਕਪੂਰਥਲਾ ਜੇਲ੍ਹ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜੇਲ੍ਹ ‘ਚ ਬੰਦ ਇੱਕ ਮਹਿਲਾ ਜਿਸ ਦੇ ਉੱਪਰ ਅੱਠ ਵਿਆਹ ਕਰਵਾਉਣ ਦੇ ਧੋਖਾਧੜੀ ਦੇ ਮਾਮਲੇ ਦਰਜ ਸਨ ਅਤੇ ਉਸ ਔਰਤ ਵੱਲੋਂ ਜੇਲ੍ਹ ਦੇ ਵਿੱਚ ਬੰਦ ਇੱਕ ਹੋਰ ਹਵਾਲਾਤੀ ਨਾਲ ਨੋਵਾਂ ਵਿਆਹ ਕਰ ਲਿਆ। ਦੱਸਿਆ ਜਾ ਰਿਹਾ ਹੈ ਉਹ ਹਵਾਲਾਤੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਜਿਸ ਤੋਂ ਬਾਅਦ ਉਸ ਹਵਾਲਾਤੀ ਦੀ ਪਹਿਲੀ ਪਤਨੀ ਵੱਲੋਂ ਅੰਮ੍ਰਿਤਸਰ ਆਈਜੀ ਦਫਤਰ ਵਿੱਚ ਜਾ ਕੇ ਦਰਖਾਸਤ ਦਿੱਤੀ ਗਈ ਤੇ ਇਨਸਾਫ ਦੀ ਗੁਹਾਰ ਲਗਾਈ ਗਈ।

ਹਵਾਲਾਤੀ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਉੱਥੇ ਜੇਲ੍ਹ ਦੇ ਵਿੱਚ ਇੱਕ ਔਰਤ ਨੇ ਉਸਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਨਾਲ ਵਿਆਹ ਕਰਵਾ ਲਿਆ, ਜਦਕਿ ਉਸ ਮਹਿਲਾ ਨੇ ਪਹਿਲਾਂ ਤੋਂ ਹੀ ਅੱਠ ਵਿਆਹ ਕੀਤੇ ਹੋਏ ਹਨ। ਉਸ ਔਰਤ ਵੱਲੋਂ ਨੌਵਾਂ ਵਿਆਹ ਉਸਦੇ ਪਤੀ ਦੇ ਨਾਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਮਹਿਲਾ ਉਸ ਦੇ ਪਤੀ ਨੂੰ ਲੁੱਟ ਖੋਹ ਕਰਨ ਲਈ ਮਜਬੂਰ ਕਰਦੀ ਰਹੀ ਅਤੇ ਹੁਣ ਫਿਰ ਉਸ ਦਾ ਪਤੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ BSF ਨੂੰ ਮਿਲੀ ਸਫਲਤਾ, ਹੈ.ਰੋਇ.ਨ ਦਾ ਇੱਕ ਪੈਕੇਟ ਕੀਤਾ ਬਰਾਮਦ

ਉਸ ਨੇ ਅੱਗੇ ਦੱਸਿਆ ਕਿ ਨੌਵਾਂ ਵਿਆਹ ਕਰਵਾਉਣ ਵਾਲੀ ਮਹਿਲਾ ਹੁਣ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੇ ਧਮਕੀਆਂ ਦੇ ਰਹੀ ਹੈ ਜਿਸ ਤੋਂ ਦੁਖੀ ਹੋ ਕੇ ਉਹ ਅੰਮ੍ਰਿਤਸਰ ਬਾਰਡਰ ਰੇਂਜ ਦੇ ਆਈਜੀ ਨੂੰ ਦਰਖਾਸਤ ਦੇਣ ਪਹੁੰਚੀ। ਹਵਾਲਾਤੀ ਦੀ ਪਤਨੀ ਨੇ ਇਲਜ਼ਾਮ ਲਾਇਆ ਕਿ ਮੁਲਜ਼ਮ ਮਹਿਲਾ ਨੇ ਬਹੁਤ ਸਾਰੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਲੋਕਾਂ ਨਾਲ ਠੱਗੀ ਕਰਨ ਵਾਲੀ ਇਸ ਮਹਿਲਾ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post 8 ਵਿਆਹ ਕਰਵਾ ਕੇ ਧੋਖਾਧੜੀ ਦੇ ਮਾਮਲੇ ਚ ਜੇਲ੍ਹ ਗਈ ਮਹਿਲਾ, ਹੁਣ ਕੈਦੀ ਨਾਲ ਕਰਵਾਇਆ 9ਵਾਂ ਵਿਆਹ appeared first on Daily Post Punjabi.