A four year old boy dies Archives - Daily Post Punjabi

ਹੈਦਰਾਬਾਦ ‘ਚ ਆਵਾਰਾ ਕੁੱਤਿਆਂ ਦਾ ਆਤੰਕ ! 4 ਸਾਲਾਂ ਮਾਸੂਮ ਨੂੰ ਨੋਚ-ਨੋਚ ਖਾਧਾ, ਘਟਨਾ CCTV ‘ਚ ਕੈਦ
ਹੈਦਰਾਬਾਦ ਦੇ ਬਾਗ ਅੰਬਰਪੇਟ ਇਲਾਕੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਬੀਤੇ ਐਤਵਾਰ ਨੂੰ ਆਵਾਰਾ ਕੁੱਤਿਆਂ ਨੇ ਸੜਕ ‘ਤੇ ਜਾ ਰਹੇ 4 ਸਾਲਾ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ। 6 ਕੁੱਤਿਆਂ ਨੇ ਮਾਸੂਮ ਨੂੰ ਮਰਨ ਤੱਕ ਰਗੜਿਆ। ਇਸ ‘ਤੋਂ ਬਾਅਦ ਕੁੱਤੇ ਉਸ ਨੂੰ ਖੜੀ ਕਾਰ ਹੇਠਾਂ ਖਿੱਚ ਕੇ ਲੈ ਗਏ। ਇਹ ਸਾਰੀ ਘਟਨਾ ਉੱਥੇ ਲੱਗੇ CCTV ਵਿੱਚ ਕੈਦ ਹੋ ਗਈ ਹੈ।

Hyderabad Dog Attack

ਸੂਚਨਾ ਮੁਤਾਬਕ ਜਿਸ ਮਾਸੂਮ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ, ਉਸ ਦਾ ਨਾਂ ਪ੍ਰਦੀਪ ਸੀ। ਉਹ ਗੰਗਾਧਰ ਦਾ ਪੁੱਤਰ ਸੀ, ਜੋ ਏਰੂਕੁਲਾ ਕਸਬੇ ਵਿੱਚ ਰਹਿੰਦਾ ਸੀ।ਗੰਗਾਧਰ ਚਾਰ ਸਾਲ ਪਹਿਲਾਂ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਕੰਮ ਲਈ ਹੈਦਰਾਬਾਦ ਆਇਆ ਸੀ। ਉਹ ਅੰਬਰਪੇਟ ਵਿੱਚ ਇੱਕ ਕਾਰ ਸੇਵਾ ਕੇਂਦਰ ਵਿੱਚ ਸੁਰੱਖਿਆ ਗਾਰਡ ਵੱਜੋਂ ਤਾਇਨਾਤ ਹੈ। ਗੰਗਾਧਰ ਐਤਵਾਰ ਨੂੰ ਕੰਮ ‘ਤੇ ਪ੍ਰਦੀਪ ਨੂੰ ਆਪਣੇ ਨਾਲ ਲੈ ਕੇ ਆਇਆ ਸੀ। ਪੁੱਤਰ ਨੂੰ ਕੈਬਿਨ ਵਿੱਚ ਛੱਡ ਕੇ ਗੰਗਾਧਰ ਕੰਮ ਲਈ ਬਾਹਰ ਚਲਾ ਗਿਆ।

Hyderabad Dog Attack

ਜਾਣਕਾਰੀ ਅਨੁਸਾਰ ਥੋੜ੍ਹੀ ਦੇਰ ਬਾਅਦ ਜਦੋਂ ਪ੍ਰਦੀਪ ਕੈਬਿਨ ‘ਚੋਂ ਬਾਹਰ ਨਿਕਲ ਕੇ ਪਾਰਕਿੰਗ ‘ਚ ਇਕੱਲਾ ਘੁੰਮ ਰਿਹਾ ਸੀ ਤਾਂ ਉਸ ‘ਤੇ 3 ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਮਾਸੂਮ ਪ੍ਰਦੀਪ ਦੇ ਠਾਂ ਡਿੱਗਣ ਤੋਂ ਬਾਅਦ 3 ਹੋਰ ਛੋਟੇ ਕੁੱਤੇ ਆ ਗਏ। ਇਨ੍ਹਾਂ ਕੁੱਤਿਆਂ ਨੇ ਪ੍ਰਦੀਪ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਕੁੱਤਿਆਂ ਦੇ ਹਮਲੇ ਤੋਂ ਘਬਰਾ ਕੇ ਮਾਸੂਮ ਨੇ ਰੋਣਾ ਸ਼ੁਰੂ ਕਰ ਦਿੱਤਾ ਪਰ ਕੋਈ ਵੀ ਉਸ ਦੀ ਮਦਦ ਲਈ ਨਹੀਂ ਆਇਆ। ਕੁੱਤੇ ਉਸ ਨੂੰ ਗਰਦਨ ਅਤੇ ਲੱਤਾਂ ਤੋਂ ਖਿੱਚਣ ਲੱਗੇ।

ਇਹ ਵੀ ਪੜ੍ਹੋ : ਮੋਗਾ ‘ਚ ਪੁਰਾਣੇ ਟਾਇਰਾਂ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਇਸ ਹਮਲੇ ਕਾਰਨ ਮਾਸੂਮ ਬੇਹੋਸ਼ ਹੋ ਗਿਆ। ਘਟਨਾ ‘ਤੋਂ ਬਾਅਦ ਜਦੋਂ ਲੋਕਾਂ ਨੇ ਬੱਚੇ ਦੀ ਤਲਾਸ਼ ਕੀਤੀ ‘ਤਾਂ ਖੂਨ ਨਾਲ ਲੱਥਪੱਥ 4 ਸਾਲਾਂ ਮਾਸੂਮ ਬੇਹੋਸ਼ ਡਿੱਗਿਆ ਮਿਲਿਆ। ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪਰ ਇਲਾਜ਼ ਦੌਰਾਨ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਸਬੰਧੀ ਮਾਮਲਾ ਦਰਜ਼ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹੈਦਰਾਬਾਦ ‘ਚ ਆਵਾਰਾ ਕੁੱਤਿਆਂ ਦਾ ਆਤੰਕ ! 4 ਸਾਲਾਂ ਮਾਸੂਮ ਨੂੰ ਨੋਚ-ਨੋਚ ਖਾਧਾ, ਘਟਨਾ CCTV ‘ਚ ਕੈਦ appeared first on Daily Post Punjabi.

ਇੱਕ ਚਾਰ ਸਾਲਾ ਬੱਚੇ ਦੀ ਖਰਾਬ ਮੌਸਮ ਦੇ ਚਲਦੇ ਰੁੱਖ ਡਿੱਗਣ ਕਾਰਨ ਹੋਈ ਮੌਤ
A four year old boy dies: ਆਸਟ੍ਰੇਲੀਆ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਚਾਰ ਸਾਲਾ ਦੇ ਬੱਚੇ ਦੀ ਮੌਤ ਹੋ ਗਈ ਹੈ। ਬੱਚੇ ਦੀ ਮੌਤ ਉਸ ਦੇ ਉੱਪਰ ਇੱਕ ਦਰੱਖਤ ਡਿੱਗਣ ਕਾਰਨ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਚਾਰ ਸਾਲਾ ਦਾ ਅਯਾਨ ਆਪਣੇ ਮਾਤਾ-ਪਿਤਾ ਨਾਲ ਕੁੱਝ ਸਮੇਂ ਲਈ ਘਰੋਂ ਬਾਹਰ ਆਇਆ ਸੀ। ਉਸ ਸਮੇਂ ਅਯਾਨ ਦੀ ਛੋਟੀ ਭੈਣ ਵੀ ਉਨ੍ਹਾਂ ਦੇ ਨਾਲ ਸੀ ਜਿਸ ਦੀ ਉਮਰ ਡੇਢ ਸਾਲ ਦੱਸੀ ਜਾ ਰਹੀ ਹੈ। ਅਯਾਨ ਦੇ ਪਿਤਾ ਅਜੇ ਵੀ ਇਸ ਸਦਮੇ ਕਾਰਨ ਬੁਰੀ ਹਾਲਤ ਵਿੱਚ ਹਨ ਅਤੇ ਆਪਣੇ ਆਪ ਨੂੰ ਇਸ ਹਾਦਸੇ ਦਾ ਦੋਸ਼ੀ ਸਮਝ ਰਹੇ ਨੇ ਕਿਉਂਕਿ ਉਹ ਬੱਚਿਆਂ ਨਾਲ ਸੈਰ ਕਰਨ ਦੇ ਲਈ ਘਰੋਂ ਬਾਹਰ ਆਏ ਸੀ। ਉਸੇ ਸਮੇਂ ਦਰਮਿਆਨ ਮੌਸਮ ਵਿੱਚ ਆਈ ਇੱਕ ਭਿਆਨਕ ਤਬਦੀਲੀ ਕਾਰਨ ਸੜਕ ਦੇ ਕੰਢੇ ਤੇ ਲੱਗਾ ਇੱਕ ਰੁੱਖ ਅਯਾਨ ਦੇ ਉੱਪਰ ਆਣ ਡਿੱਗਾ।

A four year old boy dies

ਇਹ ਸਾਰਾ ਕੁੱਝ ਅਯਾਨ ਦੇ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਹੋਣ ਕਰਕੇ ਉਹ ਅਜੇ ਵੀ ਸਦਮੇ ਵਿੱਚ ਹਨ। ਅਯਾਨ ਦੇ ਪਿਤਾ ਦੇ ਵੀ ਪੈਰ ਉੱਤੇ ਸੱਟ ਲੱਗੀ ਹੈ । ਇਹ ਹਾਦਸਾ Hawthron Road, Blackburn South ਮੈਲਬਰਨ ਵਿੱਚ ਕੱਲ੍ਹ ਸ਼ਾਮੀ 6 ਵਜੇ ਵਾਪਰਿਆ ਹੈ। ਅਯਾਨ ਨੂੰ ਤੁਰੰਤ Box Hill ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਸਨੂੰ Royal Children Hospital ਸ਼ਿਫਟ ਕਰ ਦਿੱਤਾ ਗਿਆ ਜਿੱਥੇ ਬੀਤੀ ਰਾਤ ਅਯਾਨ ਨੇ ਦਮ ਤੋੜ ਦਿੱਤਾ ਹੈ। ਇੱਕ ਛੋਟੇ ਬੱਚੇ ਦੀ ਹੋਈ ਇਸ ਅਚਾਨਕ ਦਰਦਨਾਕ ਮੌਤ ਨੇ ਲੋਕਾਂ ਨੂੰ ਵੀ ਝਿੰਜੋੜ ਕੇ ਰੱਖ ਦਿੱਤਾ ਹੈ।

The post ਇੱਕ ਚਾਰ ਸਾਲਾ ਬੱਚੇ ਦੀ ਖਰਾਬ ਮੌਸਮ ਦੇ ਚਲਦੇ ਰੁੱਖ ਡਿੱਗਣ ਕਾਰਨ ਹੋਈ ਮੌਤ appeared first on Daily Post Punjabi.