a man Archives - Daily Post Punjabi

ਜਿਸ ਦਿਨ ਉੱਠਣੀ ਸੀ ਭੈਣ ਦੀ ਡੋਲੀ, ਉਸੇ ਦਿਨ ਉੱਠੀ ਭਰਾ ਦੀ ਅਰਥੀ…
a man committed suicide: ਯੂ.ਪੀ ਦੇ ਸ੍ਰਾਵਸਤੀ ਜ਼ਿਲੇ ‘ਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਤੋਂ ਬਾਰੇ ‘ਚ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।ਦਰਅਸਲ, ਜਿਸ ਘਰ ਤੋਂ ਭੈਣ ਦੀ ਡੋਲੀ ਉੱਠਣੀ ਸੀ।ਉਸੇ ਘਰ ਤੋਂ ਭਰਾ ਦੀ ਅਰਥੀ ਉੱਠੀ।ਘਰ ਦੇ ਲੋਕ ਵਿਆਹ ਦੀ ਤਿਆਰੀਆਂ ‘ਚ ਲੱਗੇ ਹੋਏ ਸਨ।ਸਾਰੇ ਮਹਿਮਾਨ ਵੀ ਵਿਆਹ ‘ਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ, ਪਰ ਭੈਣ ਦਾ ਵਿਆਹ ਦੇ ਦਿਨ ਹੀ ਉਸਦੇ ਭਰਾ ਨੇ ਅਚਾਨਕ ਖੁਦਕੁਸ਼ੀ ਕਰ ਲਈ।ਖੁਸ਼ੀਆਂ ਵਾਲੇ ਘਰ ‘ਚ ਸੋਗ ਪਸਰ ਗਿਆ।

a man committed suicide

ਆਂਢ-ਗੁਆਂਢ ਦੇ ਲੋਕ ਵੀ ਇਸ ਘਟਨਾ ਬਾਰੇ ਸੁਣ ਕੇ ਹੈਰਾਨ ਹੋ ਗਏ।ਇਹ ਮਾਮਲਾ ਥਾਣਾ ਮਲਹੀਪੁਰ ਬਾਜ਼ਾਰ ਦੀ ਨਵੀਂ ਬਸਤੀ ਬਾਸਗੜੀ ਦਾ ਹੈ।ਮ੍ਰਿਤਕ ਦਾ ਨਾਮ ਰਾਜੀਵ ਦੱਸਿਆ ਜਾ ਰਿਹਾ ਹੈ।ਰਾਜੀਵ ਦੀ ਭੈਣ ਦਾ ਵਿਆਹ ਸੀ।ਰਾਜੀਵ ਖੁਸ਼ੀ-ਖੁਸ਼ੀ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ।ਘਰ ‘ਚ ਬੈਂਡ ਵਾਜੇ ਵੱਜ ਰਹੇ ਸਨ।ਅਗਲੇ ਹੀ ਦਿਨ ਭੈਣ ਦੀ ਡੋਲੀ ਉਠਣੀ ਸੀ, ਪਰ ਰਾਜੀਵ ਨੇ ਸਭ ਨੂੰ ਹੈਰਾਨੀ ‘ਚ ਪਾਉਂਦੇ ਹੋਏ ਫਾਂਸੀ ਨਾਲ ਲਟਕ ਕੇ ਆਪਣੀ ਜਾਨ ਦਿੱਤੀ।

ਇਹ ਵੀ ਪੜੋ:ਐਂਮਰਜੈਂਸੀ ਦੇ 46 ਸਾਲ, BJP ਨੇ ਕੀਤੀ ਕਾਂਗਰਸ ਦੀ ਸਖਤ ਆਲੋਚਨਾ, ਕਿਹਾ- ਐਂਮਰਜੈਂਸੀ ਕਾਂਗਰਸ ਦਾ ਅਸਲ ਰੂਪ…

ਵਿਆਹ ਵਾਲੇ ‘ਚ ਹੁਣ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ।ਰਾਜੀਵ ਦੀ ਮੌਤ ਦੀ ਖਬਰ ਦੇ ਬਾਅਦ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਰਾਜੀਵ ਨੇ ਖੁਦਕੁਸ਼ੀ ਕਿਉਂ ਕੀਤੀ ਇਸਦਾ ਪਤਾ ਨਹੀਂ ਲੱਗ ਸਕਿਆ ਹੈ।ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਵਿਕਾਸ ਦੇ ਨਾਮ ‘ਤੇ ਪੁੱਟ ਕੇ ਰੱਖ ਦਿੱਤੀਆਂ ਚੰਗੀਆਂ-ਭਲੀਆਂ ਬਣੀਆਂ Roads, ਸਰਕਾਰ ਦੇ ਕੰਮਾਂ ‘ਤੇ ਭੜਕੇ ਲੋਕ

The post ਜਿਸ ਦਿਨ ਉੱਠਣੀ ਸੀ ਭੈਣ ਦੀ ਡੋਲੀ, ਉਸੇ ਦਿਨ ਉੱਠੀ ਭਰਾ ਦੀ ਅਰਥੀ… appeared first on Daily Post Punjabi.