a youth detained Archives - Daily Post Punjabi

ਪੰਜਾਬ ‘ਚ ਸਵੇਰ ਤੋਂ 12 ਜ਼ਿਲ੍ਹਿਆਂ ‘ਚ NIA ਦੀ ਛਾਪੇਮਾਰੀ, ਬਠਿੰਡਾ ਤੋਂ ਇੱਕ ਨੌਜਵਾਨ ਨੂੰ ਹਿਰਾਸਤ ‘ਚ ਲਿਆ
ਪੰਜਾਬ ‘ਚ ਸਵੇਰ ਤੋਂ NIA ਦੀ ਛਾਪੇਮਾਰੀ ਜਾਰੀ ਹੈ। ਸਵੇਰ ਤੋਂ ਪੰਜਾਬ ਦੇ 12 ਜ਼ਿਲਿਆਂ ‘ਚ NIA ਦੇ ਛਾਪੇ ਮਾਰੇ ਗਏ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮੋਗਾ ‘ਚ ਚਾਰ ਤੋਂ ਪੰਜ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਨਾਲ ਹੀ ਰਜਿੰਦਰ ਸਟਰੀਟ, ਤਲਵੰਡੀ ਭਗੇਰੀਆ, ਧੂਰਕੋਟ, ਨਿਧਾਵਾਲਾ ਵਿਖੇ ਛਾਪੇਮਾਰੀ ਕਰਨ ਦੀ ਸੂਚਨਾ ਮਿਲੀ ਹੈ। ਮੋਗਾ ਦੀ ਰਜਿੰਦਰ ਸਟਰੀਟ ‘ਚ ਇਕ ਕਾਰੋਬਾਰੀ ਦੇ ਘਰ ‘ਤੇ ਵੀ NIA ਨੇ ਛਾਪਾ ਮਾਰਿਆ ਹੈ।

NIA Raids In 12 Districts

ਬਠਿੰਡਾ ਵਿੱਚ NIA ਨੇ ਚੰਦਸਰ ਬਸਤੀ ਵਿੱਚ ਛਾਪਾ ਮਾਰ ਕੇ ਜੇਜਮ ਖੋਖਰ ਨਾਂ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਉਕਤ ਨੌਜਵਾਨ ਦਾ ਸਬੰਧ ਗੈਂਗਸਟਰ ਅਰਸ਼ ਡੱਲਾ ਨਾਲ ਦੱਸਿਆ ਜਾ ਰਿਹਾ ਹੈ। NIA ਦੀ ਟੀਮ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਲਾਈਨ ਥਾਣੇ ਪਹੁੰਚ ਗਈ, ਜਿੱਥੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਉਕਤ ਨੌਜਵਾਨ ਇੱਕ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ।

NIA Raids In 12 Districts

ਜਗਰਾਉਂ ਕਤਲ ਕਾਂਡ ਵਿੱਚ ਉਕਤ ਨੌਜਵਾਨ ਨੇ ਮੁਲਜ਼ਮਾਂ ਨੂੰ ਕਾਰਤੂਸ ਮੁਹੱਈਆ ਕਰਵਾਏ ਸਨ। NIA ਨੇ ਮੁਕਤਸਰ ਦੇ ਕੋਟਕਪੂਰਾ ਰੋਡ ‘ਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਇੱਕ ਵਿਅਕਤੀ ਦੇ ਘਰ ਛਾਪਾ ਮਾਰਿਆ ਹੈ। ਟੀਮ ਇੱਥੇ ਸਿਰਫ਼ 15-20 ਮਿੰਟ ਹੀ ਰੁਕੀ। ਬਾਅਦ ਵਿੱਚ ਉਹ ਹੋਰ ਜ਼ਿਲ੍ਹਿਆਂ ਲਈ ਰਵਾਨਾ ਹੋ ਗਏ। ਟੀਮ ਸਵੇਰੇ ਪੰਜ ਵਜੇ ਮੁਕਤਸਰ ਰੇਡ ਲਈ ਪਹੁੰਚੀ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਮਤਰੇਈ ਮਾਂ ਖੌਫ਼ਨਾਕ ਕਾਰਾ: 7 ਸਾਲਾ ਮਾਸੂਮ ਬੱਚੀ ਦੀ ਕੀਤੀ ਹੱਤਿਆ

ਦੂਜੇ ਪਾਸੇ ਨਵਾਂਸ਼ਹਿਰ ਵਿੱਚ NIA ਦੀ ਛਾਪੇਮਾਰੀ ਵਿੱਚ ਗੜ੍ਹੀ ਕਾਨੂੰਗੋ ਵਿੱਚ ਇੱਕ ਘਰ ਦੀ ਤਲਾਸ਼ੀ ਲਈ ਗਈ। ਇਸ ਦੇ ਨਾਲ ਹੀ NIA ਦੀ ਛਾਪੇਮਾਰੀ ਵਿੱਚ ਜਲੰਧਰ ਦੇ ਅਮਨ ਨਗਰ ਵਿੱਚ ਇੱਕ ਘਰ ਦੀ ਵੀ ਤਲਾਸ਼ੀ ਲਈ ਗਈ। NIA ਦੀ ਟੀਮ ਨੇ ਅੱਜ ਸਵੇਰੇ ਫਿਰੋਜ਼ਪੁਰ ਵਿੱਚ ਛਾਪਾ ਮਾਰਿਆ। ਜਾਣਕਾਰੀ ਅਨੁਸਾਰ ਟੀਮ ਵੱਲੋਂ ਫਿਰੋਜ਼ਪੁਰ ਦੇ ਪਿੰਡ ਸੱਤੀਆਂ ਵਾਲਾ ਬਾਈਪਾਸ ਨੇੜੇ ਇੱਕ ਘਰ ਦਾ ਦਰਵਾਜ਼ਾ ਖੜਕਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਨਿਊ ਚੰਡੀਗੜ੍ਹ ਦੇ ਫ਼ਿਰੋਜ਼ਪੁਰ ਬਾਂਗਰ ਪਿੰਡ ਵਿੱਚ ਮਨਦੀਪ ਸਿੰਘ ਦੇ ਘਰ NIA ਦੀ ਜਾਂਚ ਚੱਲ ਰਹੀ ਹੈ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਜਾਂ ਘਰ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ। ਪੰਜਾਬ ਪੁਲਿਸ ਦੀ ਇੱਕ ਟੀਮ ਵੀ ਘਰ ਦੇ ਬਾਹਰ ਤਾਇਨਾਤ ਕੀਤੀ ਗਈ ਹੈ। ਮਨਦੀਪ ਸਿੰਘ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਦੱਸਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਉਹ ਪੰਜਾਬ ਯੂਨੀਵਰਸਿਟੀ ਵਿੱਚ ਲਾਰੈਂਸ ਨਾਲ ਪੜ੍ਹਿਆ ਹੈ ਅਤੇ ਇਸ ਸਮੇਂ ਵਿਦੇਸ਼ ਵਿੱਚ ਰਹਿੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਪੰਜਾਬ ‘ਚ ਸਵੇਰ ਤੋਂ 12 ਜ਼ਿਲ੍ਹਿਆਂ ‘ਚ NIA ਦੀ ਛਾਪੇਮਾਰੀ, ਬਠਿੰਡਾ ਤੋਂ ਇੱਕ ਨੌਜਵਾਨ ਨੂੰ ਹਿਰਾਸਤ ‘ਚ ਲਿਆ appeared first on Daily Post Punjabi.