aadhaar card Archives - Daily Post Punjabi

ਆਧਾਰ ਕਾਰਡ ਨੂੰ ਮੁਫਤ ‘ਚ ਅਪਡੇਟ ਕਰਨ ਦਾ ਆਖਰੀ ਮੌਕਾ, ਜਾਣੋ ਪੂਰੀ ਪ੍ਰਕਿਰਿਆ
ਆਧਾਰ ਨੂੰ ਅਪਡੇਟ ਕਰਨ ਲਈ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਆਧਾਰ ‘ਚ ਜਾਣਕਾਰੀ ਨੂੰ ਅਪਡੇਟ ਰੱਖਣ ਲਈ ਉਤਸ਼ਾਹਿਤ ਕਰਨਾ ਹੈ। ਇਸ ਦੇ ਮੱਦੇਨਜ਼ਰ ਆਧਾਰ ਕਾਰਡ ਜਾਰੀ ਕਰਨ ਵਾਲੀ ਸਰਕਾਰੀ ਸੰਸਥਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਨੇ ਹੁਣ ਆਧਾਰ ਦਾ ਆਨਲਾਈਨ ਅਪਡੇਟ ਮੁਫਤ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਇਹ ਮੁਫਤ ਸਹੂਲਤ ਕਿਸ ਲਈ ਉਪਲਬਧ ਹੈ, ਇਹ ਕਿੰਨੇ ਸਮੇਂ ਲਈ ਉਪਲਬਧ ਹੋਵੇਗੀ ਅਤੇ ਆਧਾਰ ਨੂੰ ਆਨਲਾਈਨ ਕਿਵੇਂ ਅਪਡੇਟ ਕੀਤਾ ਜਾ ਸਕਦਾ ਹੈ।

UIDAI ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਲੋਕਾਂ ਲਈ ਇਹ ਲਾਜ਼ਮੀ ਹੈ ਕਿ ਜਿਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ ਆਪਣੇ ਆਧਾਰ ਕਾਰਡ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਜਾਣਕਾਰੀ ਨੂੰ ਅਪਡੇਟ ਰੱਖਣਾ ਲਾਜ਼ਮੀ ਹੈ। ਉਹ ਲੋਕ ਆਸਾਨੀ ਨਾਲ ਆਧਾਰ ਪੋਰਟਲ ‘ਤੇ ਜਾ ਸਕਦੇ ਹਨ ਅਤੇ 14 ਮਾਰਚ ਤੱਕ ਆਪਣਾ ਆਧਾਰ ਅਪਡੇਟ ਮੁਫਤ ਕਰਵਾ ਸਕਦੇ ਹਨ। ਆਮ ਤੌਰ ‘ਤੇ, ਆਧਾਰ ਵਿੱਚ ਹਰੇਕ ਵੇਰਵੇ (ਜਨਸੰਖਿਆ ਅਤੇ ਬਾਇਓਮੈਟ੍ਰਿਕ ਡੇਟਾ) ਨੂੰ ਅਪਡੇਟ ਕਰਨ ਲਈ 50 ਰੁਪਏ ਦੀ ਫੀਸ ਹੁੰਦੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, ਗੰ.ਨ ਹਾਊਸ ‘ਚ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਹ.ਥਿਆ.ਰਾਂ ਸਣੇ ਕੀਤਾ ਕਾਬੂ

UIDAI ਨੇ ਪਹਿਲਾਂ 14 ਦਸੰਬਰ 2023 ਤੱਕ ਆਧਾਰ ਨੂੰ ਮੁਫਤ ਅਪਡੇਟ ਕਰਨ ਦੀ ਸਹੂਲਤ ਦਿੱਤੀ ਸੀ। ਫਿਰ ਇਸ ਨੂੰ 14 ਮਾਰਚ 2024 ਤੱਕ ਵਧਾ ਦਿੱਤਾ ਗਿਆ ਹੈ। ਇਹ ਉਨ੍ਹਾਂ ਲੋਕਾਂ ਲਈ ਵੱਡੀ ਰਾਹਤ ਹੈ, ਜਿਨ੍ਹਾਂ ਦਾ ਆਧਾਰ ਕਾਰਡ 10 ਸਾਲ ਪਹਿਲਾਂ ਬਣਿਆ ਸੀ ਜਾਂ ਉਨ੍ਹਾਂ ਨੇ ਉਦੋਂ ਤੋਂ ਇਸ ਨੂੰ ਅਪਡੇਟ ਨਹੀਂ ਕੀਤਾ ਹੈ। ਤੁਸੀਂ ਆਧਾਰ ਕਾਰਡ ਵਿੱਚ ਆਪਣੀ ਫੋਟੋ, ਪਤਾ, ਲਿੰਗ, ਨਾਮ, ਜਨਮ ਮਿਤੀ ਅਤੇ ਪਤਾ ਆਦਿ ਨੂੰ ਆਸਾਨੀ ਨਾਲ ਬਦਲ ਸਕਦੇ ਹੋ। ਤੁਸੀਂ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਅਤੇ ਈਮੇਲ ਨੂੰ ਵੀ ਬਦਲ ਸਕਦੇ ਹੋ।

ਆਧਾਰ ਕਾਰਡ ਨੂੰ ਆਨਲਾਈਨ ਕਿਵੇਂ ਅਪਡੇਟ ਕੀਤਾ ਜਾਵੇ:-

ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ (https://uidai.gov.in) ਖੋਲ੍ਹੋ।

ਹੁਣ ਤੁਸੀਂ OTP ਰਾਹੀਂ ਲਾਗਇਨ ਕਰੋ।

ਅੱਪਡੇਟ ਯੂਅਰ ਸਰਵਿਸ’ ਵਿਕਲਪ ਚੁਣੋ।

ਇਸ ਤੋਂ ਬਾਅਦ ਤੁਹਾਡੀ ਜਾਣਕਾਰੀ ਆ ਜਾਵੇਗੀ।

ਉਸ ਜਾਣਕਾਰੀ ਨੂੰ ਅੱਪਡੇਟ ਕਰੋ ਜਿਸਦੀ ਤੁਹਾਨੂੰ ਬਦਲਣ ਦੀ ਲੋੜ ਹੈ।

ਹੁਣ ਦਸਤਾਵੇਜ਼ ਪਾਓ ਅਤੇ ਜਮ੍ਹਾਂ ਕਰੋ।

ਤੁਹਾਨੂੰ ਕੁਝ ਵੀ ਅਦਾ ਨਹੀਂ ਕਰਨਾ ਪਵੇਗਾ ਕਿਉਂਕਿ ਕੋਈ ਚਾਰਜ ਨਹੀਂ ਹੈ।

ਤੁਸੀਂ ਸਿਰਫ਼ ਉਨ੍ਹਾਂ ਜਾਣਕਾਰੀ ਨੂੰ ਔਨਲਾਈਨ ਅੱਪਡੇਟ ਕਰ ਸਕਦੇ ਹੋ, ਜਿਸ ਲਈ ਡੈਮੋਗ੍ਰਾਫ਼ਿਕ ਅੱਪਡੇਟ ਦੀ ਲੋੜ ਨਹੀਂ ਹੁੰਦੀ।

ਜਾਣਕਾਰੀ ਮੁਤਾਬਕ ਜੇਕਰ ਤੁਹਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਸਹੀ ਹੈ ਤਾਂ ਅਪਲਾਈ ਕਰਨ ਦੇ 30 ਦਿਨਾਂ ਦੇ ਅੰਦਰ ਜਾਣਕਾਰੀ ਅਪਡੇਟ ਹੋ ਜਾਂਦੀ ਹੈ। ਇਸ ਦੇ ਨਾਲ ਹੀ, ਤੁਸੀਂ ਆਧਾਰ ਨੂੰ ਅਪਡੇਟ ਕਰਦੇ ਸਮੇਂ ਪ੍ਰਾਪਤ ਹੋਏ ਰਸੀਦ ਨੰਬਰ ਨਾਲ ਵੀ ਆਪਣੀ ਅਰਜ਼ੀ ਦੀ ਜਾਂਚ ਕਰ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਆਧਾਰ ਕਾਰਡ ਨੂੰ ਮੁਫਤ ‘ਚ ਅਪਡੇਟ ਕਰਨ ਦਾ ਆਖਰੀ ਮੌਕਾ, ਜਾਣੋ ਪੂਰੀ ਪ੍ਰਕਿਰਿਆ appeared first on Daily Post Punjabi.

ਚੰਗੀ ਖ਼ਬਰ : FREE ‘ਚ Aadhaar ਅਪਡੇਟ ਕਰਨ ਦੀ ਆਖਰੀ ਤਰੀਕ 3 ਮਹੀਨੇ ਵਧੀ
ਭਾਰਤੀਆਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਆਧਾਰ ਕਾਰਡ ਦੇ ਵੇਰਵਿਆਂ ਨੂੰ ਮੁਫਤ ਵਿਚ ਅਪਡੇਟ ਕਰਨ ਦੀ ਆਖਰੀ ਮਿਤੀ ਨੂੰ ਅੱਗੇ ਵਧਾ ਦਿੱਤਾ ਹੈ। ਪਹਿਲਾਂ ਇਹ ਆਖਰੀ ਤਰੀਕ 14 ਸਤੰਬਰ ਸੀ, ਪਰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਮੁਫਤ ਆਧਾਰ ਅਪਡੇਟ ਦੀ ਆਖਰੀ ਤਰੀਕ ਨੂੰ ਤਿੰਨ ਮਹੀਨੇ ਵਧਾ ਦਿੱਤਾ ਹੈ। ਹੁਣ ਤੁਸੀਂ 14 ਦਸੰਬਰ, 2023 ਤੱਕ ਆਪਣੇ ਆਧਾਰ ਵੇਰਵਿਆਂ ਨੂੰ ਮੁਫ਼ਤ ਵਿੱਚ ਅਪਡੇਟ ਕਰ ਸਕੋਗੇ।

ਯੂਆਈਡੀਏਆਈ ਦੁਆਰਾ ਜਾਰੀ ਇੱਕ ਦਫ਼ਤਰੀ ਮੈਮੋਰੰਡਮ ਮੁਤਾਬਕ “ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਆਧਾਰ ਵਿੱਚ ਅਪਡੇਟ ਕਰਨ ਲਈ ਉਤਸ਼ਾਹਿਤ ਕਰਨ ਲਈ, 14 ਸਤੰਬਰ 2023 ਤੱਕ myAadhaar ਪੋਰਟਲ ਰਾਹੀਂ ਮੁਫ਼ਤ ਵਿੱਚ ਆਪਣੇ ਦਸਤਾਵੇਜ਼ਾਂ ਨੂੰ ਆਧਾਰ ਵਿੱਚ ਅਪਡੇਟ ਕਰਨ ਦੀ ਵਿਵਸਥਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਲੋਕਾਂ ਦੇ ਹਾਂ-ਪੱਖੀ ਹੁੰਗਾਰੇ ਦੇ ਆਧਾਰ ‘ਤੇ ਇਸ ਸਹੂਲਤ ਨੂੰ 3 ਮਹੀਨੇ ਭਾਵ 15.09.2023 ਤੋਂ 14.12.2023 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਯਾਨੀ, ਦਸਤਾਵੇਜ਼ ਅਪਡੇਟ ਦੀ ਸਹੂਲਤ myAadhaar ਪੋਰਟਲ https://myadhaar.uidai.gov.in/ ਰਾਹੀਂ 14.12.2023 ਤੱਕ ਮੁਫਤ ਜਾਰੀ ਰਹੇਗੀ।

ਇਹ ਵੀ ਪੜ੍ਹੋ : ਅਬੋਹਰ : ਸਰਕਾਰੀ ਸਕੂਲ ਟੀਚਰ ਵੱਲੋਂ ਬੱਚੇ ਨੂੰ ਥੱਪੜ ਮਾਰਨ ‘ਤੇ ਐਕਸ਼ਨ, DEO ਨੇ ਕੀਤਾ ਸਸਪੈਂਡ

ਦਰਅਸਲ, UIDAI ਦਸ ਸਾਲ ਪੁਰਾਣੇ ਆਧਾਰ ਧਾਰਕਾਂ ਨੂੰ ਨਵੀਂ ਜਾਣਕਾਰੀ ਦੇ ਨਾਲ ਵੇਰਵਿਆਂ ਨੂੰ ਅਪਡੇਟ ਕਰਨ ਦੀ ਵੀ ਅਪੀਲ ਕਰ ਰਿਹਾ ਹੈ। UIDAI ਦੀ ਵੈੱਬਸਾਈਟ ਮੁਤਾਬਕ “ਕਿਰਪਾ ਕਰਕੇ ਜਨਸੰਖਿਆ ਸੰਬੰਧੀ ਜਾਣਕਾਰੀ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਲਈ ਆਧਾਰ ਨੂੰ ਅਪਡੇਟ ਕਰੋ। ਇਸ ਨੂੰ ਅੱਪਡੇਟ ਕਰਨ ਲਈ ਆਪਣੇ ਪਛਾਣ ਸਬੂਤ ਅਤੇ ਪਤੇ ਦੇ ਸਬੂਤ ਦਸਤਾਵੇਜ਼ ਅਪਲੋਡ ਕਰੋ।”

ਮੁਫ਼ਤ ਅਪਡੇਟ https://myaadhaar.uidai.gov.in ‘ਤੇ ਆਨਲਾਈਨ ਕੀਤਾ ਜਾ ਸਕਦਾ ਹੈ ਅਤੇ CSC ‘ਤੇ ਫਿਜ਼ੀਕਲ ਅਪਡੇਟ ਲਈ ਆਮ ਵਾਂਗ 25 ਰੁਪਏ ਦੀ ਫੀਸ ਲਈ ਜਾਵੇਗੀ।

ਐਡਰੈੱਸ ਪਰੂਫ ਨੂੰ ਮੁਫਤ ਵਿਚ ਕਿਵੇਂ ਅਪਲੋਡ ਕਰਨਾ ਹੈ

ਸਟੈਪ 1: ਪਹਿਲਾਂ https://myaadhaar.uidai.gov.in/ ‘ਤੇ ਜਾਓ।

ਕਦਮ 2: ਹੁਣ ਲੌਗਇਨ ਕਰੋ ਅਤੇ ‘ਅਪਡੇਟ ਨਾਮ/ਲਿੰਗ/ਜਨਮ ਅਤੇ ਪਤਾ ਦੀ ਮਿਤੀ’ ਨੂੰ ਚੁਣੋ।

ਕਦਮ 3: ‘ਅਪਡੇਟ ਆਧਾਰ ਆਨਲਾਈਨ ‘ ‘ਤੇ ਕਲਿੱਕ ਕਰੋ।

ਕਦਮ 4: ਜਨਸੰਖਿਆ ਵਿਕਲਪਾਂ ਦੀ ਸੂਚੀ ਵਿੱਚੋਂ ‘Adress’ ਚੁਣੋ ਅਤੇ ‘ਆਧਾਰ ਨੂੰ ਅਪਡੇਟ ਕਰਨ ਲਈ ਅੱਗੇ ਵਧੋ’ ‘ਤੇ ਕਲਿੱਕ ਕਰੋ।

ਕਦਮ 5: ਇੱਕ ਸਕੈਨ ਕੀਤੀ ਕਾਪੀ ਅਪਲੋਡ ਕਰੋ ਅਤੇ ਲੋੜੀਂਦੀ ਜਨਸੰਖਿਆ ਜਾਣਕਾਰੀ ਦਾਖਲ ਕਰੋ।

ਕਦਮ 6: 25 ਰੁਪਏ ਦਾ ਭੁਗਤਾਨ ਕਰੋ। (14 ਦਸੰਬਰ ਤੱਕ ਲੋੜੀਂਦਾ ਨਹੀਂ)

ਕਦਮ 7: ਇੱਕ ਸੇਵਾ ਬੇਨਤੀ ਨੰਬਰ (SRN) ਤਿਆਰ ਕੀਤਾ ਜਾਵੇਗਾ। ਬਾਅਦ ਵਿੱਚ ਸਥਿਤੀ ਨੂੰ ਟਰੈਕ ਕਰਨ ਲਈ ਇਸ ਨੂੰ ਸੰਭਾਲ ਕੇ ਰੱਖੋ। ਇੰਟਰਨਲ ਕੁਆਲਿਟੀ ਪੂਰੀ ਹੋਣ ‘ਤੇ ਤੁਹਾਨੂੰ ਇੱਕ SMS ਮਿਲੇਗਾ।

ਆਪਣੇ ਆਧਾਰ ਨਾਮਾਂਕਣ ਜਾਂ ਅੱਪਡੇਟ ਸਥਿਤੀ, ਪੀਵੀਸੀ ਕਾਰਡ ਦੀ ਸਥਿਤੀ ਜਾਂ SMS ਰਾਹੀਂ ਜਾਣਕਾਰੀ ਪ੍ਰਾਪਤ ਕਰਨ ਲਈ ਨਿਵਾਸੀ UIDAI ਟੋਲ-ਫ੍ਰੀ ਨੰਬਰ, 1947, ਦਿਨ ਦੇ 24 ਘੰਟੇ ਕਾਲ ਕਰ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਚੰਗੀ ਖ਼ਬਰ : FREE ‘ਚ Aadhaar ਅਪਡੇਟ ਕਰਨ ਦੀ ਆਖਰੀ ਤਰੀਕ 3 ਮਹੀਨੇ ਵਧੀ appeared first on Daily Post Punjabi.

PAN-ਆਧਾਰ ਲਿੰਕ ਕਰਨ ਲਈ 1 ਹਫ਼ਤੇ ਤੋਂ ਵੀ ਘੱਟ ਸਮਾਂ, ਨਾ ਕਰਨ ‘ਤੇ ਲੱਗ ਸਕਦੈ 10,000 ਜੁਰਮਾਨਾ
ਹੁਣ ਤੁਹਾਡੇ ਕੋਲ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ । ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ, ਤਾਂ ਇਹ ਬੰਦ ਹੋ ਜਾਵੇਗਾ। ਇਨਆਪ੍ਰੇਟਿਵ ਪੈਨ ਦੀ ਵਰਤੋਂ ਕਰਨ ‘ਤੇ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਆਧਾਰ-ਪੈਨ ਨੂੰ ਜਲਦੀ ਤੋਂ ਜਲਦੀ ਲਿੰਕ ਕਰਨਾ ਪਵੇਗਾ । ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕਿਵੇਂ ਜਾਂਚ ਕਰ ਸਕਦੇ ਹੋ ਕਿ ਤੁਹਾਡਾ ਪੈਨ, ਆਧਾਰ ਨਾਲ ਲਿੰਕ ਹੈ ਜਾਂ ਨਹੀਂ। ਉੱਥੇ ਹੀ ਜੇਕਰ ਲਿੰਕ ਨਹੀਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਕਿਵੇਂ ਲਿੰਕ ਕਰ ਸਕਦੇ ਹੋ।

Link PAN to Aadhaar Card

ਆਧਾਰ-ਪੈਨ ਲਿੰਕ ਹੈ ਜਾਂ ਨਹੀਂ ਇਸ ਤਰ੍ਹਾਂ ਕਰੋ ਚੈੱਕ
ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ incometax.gov ‘ਤੇ ਜਾਓ।
ਇੱਥੇ ਸਭ ਤੋਂ ਹੇਠਾਂ ਤੁਹਾਨੂੰ ਲਿੰਕ ਆਧਾਰ ਸਟੇਟਸ ਦਾ ਵਿਕਲਪ ਮਿਲੇਗਾ, ਇਸ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਅਗਲਾ ਪੇਜ ਖੁੱਲ੍ਹੇਗਾ ਜਿੱਥੇ ਤੁਹਾਨੂੰ ਆਪਣਾ ਆਧਾਰ ਅਤੇ ਪੈਨ ਨੰਬਰ ਦਰਜ ਕਰ ਕੇ ਵਿਊ ਅਧਾਰ ਲਿੰਕ ਸਟੇਟਸ ‘ਤੇ ਕਲਿੱਕ ਕਰਨਾ ਪਵੇਗਾ ।
ਇਸ ‘ਤੇ ਕਲਿੱਕ ਕਰਦਿਆਂ ਹੀ ਸਕ੍ਰੀਨ ‘ਤੇ ਆਧਾਰ-ਪੈਨ ਨਾਲ ਲਿੰਕ ਹੈ ਜਾਂ ਨਹੀਂ, ਇਸ ਬਾਰੇ ਜਾਣਕਾਰੀ ਆ ਜਾਵੇਗੀ ।

ਇਹ ਵੀ ਪੜ੍ਹੋ: ‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ

ਆਨਲਾਈਨ ਲਿੰਕ ਕੀਤਾ ਜਾ ਸਕਦੇ ਹਨ ਆਧਾਰ-ਪੈਨ
ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ incometax.gov ‘ਤੇ ਜਾਓ।
ਇਸ ਵਿੱਚ ਸਾਈਡ ‘ਤੇ ਲਿੰਕ ਆਧਾਰ ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿੱਕ ਕਰਨ ਨਾਲ ਇੱਕ ਨਵਾਂ ਪੇਜ਼ ਖੁੱਲ੍ਹੇਗਾ।
ਇਸ ਵਿੱਚ ਤੁਹਾਨੂੰ ਪੈਨ ਨੰਬਰ, ਆਧਾਰ ਨੰਬਰ ਅਤੇ ਆਧਾਰ ਕਾਰਡ ਵਿੱਚ ਦਰਜ ਨਾਮ ਪਾ ਕੇ ਲਿੰਕ ਆਧਾਰ ‘ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਤੁਹਾਡੇ ਦੋ ਨੰਬਰਾਂ ਨੂੰ ਲਿੰਕ ਕਰਨ ਦੀ ਪ੍ਰਕਿਰਿਆ ਵਿੱਚ ਪਾ ਦੇਵੇਗਾ।

ਲਿੰਕ ਨਾ ਹੋਣ ‘ਤੇ ਪੈਨ ਹੋ ਜਾਵੇਗਾ ਬੇਕਾਰ
ਇਨਕਮ ਟੈਕਸ ਵਿਭਾਗ ਮੁਤਾਬਕ ਜੇਕਰ ਕੋਈ ਪੈਨ ਕਾਰਡ ਧਾਰਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਉਂਦਾ ਤਾਂ ਉਸ ਦਾ ਪੈਨ ਬੰਦ ਕਰ ਦਿੱਤਾ ਜਾਵੇਗਾ । ਇਸ ਤੋਂ ਬਾਅਦ ਪੈਨ ਦੀ ਵਰਤੋਂ ਵਿੱਤੀ ਲੈਣ-ਦੇਣ ਲਈ ਨਹੀਂ ਕੀਤੀ ਜਾਵੇਗੀ। ਇਹ ਵੀ ਜਾਣ ਲਵੋ ਕਿ ਜੇਕਰ ਤੁਸੀਂ ਆਪਣੇ ਬੈਂਕ ਖਾਤੇ ਤੋਂ 50 ਹਜ਼ਾਰ ਰੁਪਏ ਤੋਂ ਵੱਧ ਕਢਵਾ ਰਹੇ ਹੋ ਜਾਂ ਜਮ੍ਹਾ ਕਰ ਰਹੇ ਹੋ, ਤਾਂ ਤੁਹਾਨੂੰ ਪੈਨ ਕਾਰਡ ਦਿਖਾਉਣਾ ਪੈਂਦਾ ਹੈ । ਅਜਿਹੀ ਸਥਿਤੀ ਵਿੱਚ, ਜੇਕਰ ਪੈਨ ਇਨ-ਐਕਟਿਵ ਹੈ, ਤਾਂ ਤੁਸੀਂ 50 ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਨਹੀਂ ਕਰ ਸਕੋਗੇ।

Link PAN to Aadhaar Card

ਦੇਣਾ ਪਵੇਗਾ ਦੁੱਗਣਾ TDS
CA ਅਭੈ ਸ਼ਰਮਾ ਦੇ ਅਨੁਸਾਰ, ਜੇਕਰ ਕਿਸੇ ਵਿਅਕਤੀ ਕੋਲ ਐਕਟਿਵ ਪੈਨ ਨੰਬਰ ਨਹੀਂ ਹੈ, ਤਾਂ ਬੈਂਕ ਤੁਹਾਡੀ ਆਮਦਨ ‘ਤੇ 20% ਦੀ ਦਰ ਨਾਲ TDS ਕੱਟੇਗਾ । ਇਸ ਦੇ ਨਾਲ ਹੀ, ਜੇਕਰ ਤੁਹਾਡਾ ਪੈਨ ਨਿਯਮਾਂ ਦੇ ਤਹਿਤ ਇਨ-ਐਕਟਿਵ ਹੋ ਗਿਆ ਹੈ ਅਤੇ ਫਿਰ ਵੀ ਤੁਸੀਂ ਇਸਨੂੰ ਬੈਂਕ ਲੈਣ-ਦੇਣ ਜਾਂ ਕਿਸੇ ਹੋਰ ਥਾਂ ‘ਤੇ ਵਰਤਦੇ ਹੋ, ਤਾਂ ਇਹ ਮੰਨਿਆ ਜਾਵੇਗਾ ਕਿ ਤੁਸੀਂ ਕਾਨੂੰਨ ਦੇ ਤਹਿਤ ਪੈਨ ਨਹੀਂ ਦਿੱਤਾ ਹੈ। ਅਜਿਹੇ ਵਿੱਚ ਇਨਕਮ ਟੈਕਸ ਐਕਟ ਦੀ ਧਾਰਾ 272ਬੀ ਦੇ ਤਹਿਤ ਤੁਹਾਨੂੰ 10 ਹਜ਼ਾਰ ਰੁਪਏ ਜੁਰਮਾਨਾ ਲੱਗ ਸਕਦਾ ਹੈ। ਐਕਟ ਦੀ ਧਾਰਾ 139ਏ ਤਹਿਤ ਮੰਗੇ ਜਾਣ ‘ਤੇ ਪੈਨ ਦਿਖਾਉਣਾ ਲਾਜ਼ਮੀ ਹੈ। ਹਾਲਾਂਕਿ, ਬੈਂਕ ਖਾਤਾ ਖੋਲ੍ਹਣ ਜਾਂ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਇਨ-ਐਕਟਿਵ ਪੈਨ ਦੀ ਵਰਤੋਂ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲੱਗੇਗਾ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

The post PAN-ਆਧਾਰ ਲਿੰਕ ਕਰਨ ਲਈ 1 ਹਫ਼ਤੇ ਤੋਂ ਵੀ ਘੱਟ ਸਮਾਂ, ਨਾ ਕਰਨ ‘ਤੇ ਲੱਗ ਸਕਦੈ 10,000 ਜੁਰਮਾਨਾ appeared first on Daily Post Punjabi.

ਹੁਣ ਵਾਲ ਕਟਵਾਉਣ ਲਈ ਵੀ ਦਿਖਾਉਣਾ ਪਵੇਗਾ ਆਧਾਰ ਕਾਰਡ, ਆਦੇਸ਼ ਜਾਰੀ
Aadhaar became mandatory: ਚੇੱਨਈ:  ਦੇਸ਼ ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ । ਇਸ ਵਿੱਚ ਲਾਕਡਾਊਨ ਵਿੱਚ ਛੋਟ ਦਾ ਦਾਇਰਾ ਵਧ ਗਿਆ ਹੈ । 1 ਜੂਨ ਤੋਂ ਤਾਮਿਲਨਾਡੂ ਵਿੱਚ ਸਲੂਨ ਅਤੇ ਬਿਊਟੀ ਪਾਰਲਰ ਖੋਲ੍ਹ ਦਿੱਤੇ ਗਏ ਹਨ, ਪਰ ਵਾਲ ਕਟਵਾਉਣ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ । ਤਾਮਿਲਨਾਡੂ ਸਰਕਾਰ ਨੇ ਸੈਲੂਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ।

Aadhaar became mandatory

ਤਾਮਿਲਨਾਡੂ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਅਨੁਸਾਰ ਜੇਕਰ ਤੁਸੀਂ ਵਾਲ ਕਟਵਾਉਣਾ ਚਾਹੁੰਦੇ ਹੋ ਤਾਂ ਆਧਾਰ ਕਾਰਡ ਦਿਖਾਉਣਾ ਹੋਵੇਗਾ । ਸੈਲੂਨ ਮਾਲਕ ਹਰ ਗਾਹਕ ਦਾ ਨਾਂ, ਪਤਾ, ਫੋਨ ਨੰਬਰ ਅਤੇ ਆਧਾਰ ਕਾਰਡ ਨੰਬਰ ਦਰਜ ਕਰਨਗੇ । ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।

Aadhaar became mandatory

ਇਸ ਤੋਂ ਇਲਾਵਾ ਤਾਮਿਲਨਾਡੂ ਸਰਕਾਰ ਨੇ ਕਿਹਾ ਕਿ ਕੋਈ ਵੀ ਸਲੂਨ 50 ਫੀਸਦੀ ਸਟਾਫ (8 ਸਟਾਫ ਤੋਂ ਵੱਧ ਨਹੀਂ) ਨਾਲ ਖੁੱਲ੍ਹਣਗੇ । ਸੈਲੂਨ ਵਿੱਚ ਏ.ਸੀ. ਨਹੀਂ ਚੱਲਣਗੇ । ਸੈਲੂਨ ਵਿੱਚ ਆਉਣ ਵਾਲੇ ਲੋਕਾਂ ਲਈ ਮਾਸਕ ਜ਼ਰੂਰੀ ਹੋਵੇਗਾ ਅਤੇ ਉਨ੍ਹਾਂ ਨੂੰ ਪਹਿਲਾਂ ਹੱਥ ਸੈਨੀਟਾਈਜ਼ ਕਰਨੇ ਹੋਣਗੇ । ਇਸ ਤੋਂ ਬਾਅਦ ਉਹ ਅਰੋਗਿਆ ਸੇਤੂ ਐਪ ਦੀ ਡਿਟੇਲ ਦਿਖਾਉਣਗੇ ।

Aadhaar became mandatory

ਸੈਲੂਨ ਮਾਲਕ ਗਾਹਕ ਨੂੰ ਡਿਸਪੋਜ਼ੇਬਲ ਏਪ੍ਰਨ ਅਤੇ ਬੂਟ ਲਈ ਕਵਰ ਦੇਣਗੇ । ਜੇਕਰ ਗਾਹਕ ਦਾ ਬਿੱਲ ਇੱਕ ਹਜ਼ਾਰ ਰੁਪਏ ਆਉਂਦਾ ਹੈ ਤਾਂ ਉਸ ਨੂੰ 150 ਰੁਪਏ ਡਿਸਜਪੋਜ਼ੇਬਲ ਏਪ੍ਰਨ ਅਤੇ ਬੂਟ ਦੇ ਕਵਰ ਦਾ ਦੇਣਾ ਹੋਵੇਗਾ । ਸੈਲੂਨ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ 2 ਮਹੀਨੇ ਬਾਅਦ ਸਲੂਨ ਖੁੱਲ੍ਹਣ ਤੋਂ ਅਸੀਂ ਖੁਸ਼ ਹਾਂ । ਅਸੀਂ ਸਾਰੇ ਗਾਈਡਲਾਈਨ ਦਾ ਪਾਲਣ ਕਰ ਰਹੇ ਹਾਂ ।

ਦੱਸ ਦੇਈਏ ਕਿ ਤਾਮਿਲਨਾਡੂ ਸਰਕਾਰ ਨੇ ਪਹਿਲਾਂ ਪੇਂਡੂ ਖੇਤਰਾਂ ਵਿੱਚ ਸੈਲੂਨ ਖੋਲ੍ਹਣ ਦੀ ਆਗਿਆ ਦਿੱਤੀ ਸੀ, ਪਰ ਹੁਣ ਪੂਰੇ ਰਾਜ ਵਿਚ ਸੈਲੂਨ ਅਤੇ ਬਿਊਟੀ ਪਾਰਲਰ ਖੁੱਲ੍ਹ ਰਹੇ ਹਨ । ਸੈਲੂਨ ਮਾਲਕਾਂ ਨੂੰ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ. ਨਾਲ ਹੀ ਨਾਈ ਨੂੰ ਹਰ ਸਮੇਂ ਮਾਸਕ ਅਤੇ ਸਫਾਈ ਬਣਾਈ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ।

The post ਹੁਣ ਵਾਲ ਕਟਵਾਉਣ ਲਈ ਵੀ ਦਿਖਾਉਣਾ ਪਵੇਗਾ ਆਧਾਰ ਕਾਰਡ, ਆਦੇਸ਼ ਜਾਰੀ appeared first on Daily Post Punjabi.

ਸਰਕਾਰ ਨੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਮਿਆਦ ‘ਚ ਕੀਤਾ ਵਾਧਾ
Aadhaar-Ration card linking: ਨਵੀਂ ਦਿੱਲੀ: ਖੁਰਾਕ ਮੰਤਰਾਲੇ ਨੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਾਰੀਕ 30 ਸਤੰਬਰ ਤੱਕ ਵਧਾ ਦਿੱਤੀ ਹੈ । ਕੇਂਦਰ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਆਧਾਰ ਨਾਲ ਜੁੜੇ ਰਾਸ਼ਨ ਕਾਰਡ ਰੱਦ ਹੋ ਜਾਣਗੇ । ਇਸਦੇ ਨਾਲ ਆਧਾਰ ਨਾਲ ਜੁੜੇ ਨਾ ਹੋਣ ਦੇ ਬਾਵਜੂਦ ਲਾਭਪਾਤਰੀਆਂ ਨੂੰ ਕਾਰਡ ‘ਤੇ ਉਨ੍ਹਾਂ ਦੇ ਹਿੱਸੇ ਦਾ ਰਾਸ਼ਨ ਮਿਲਦਾ ਰਹੇਗਾ ।

Aadhaar-Ration card linking

ਅਧਿਕਾਰਕ ਬਿਆਨ ਅਨੁਸਾਰ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਾਸ਼ਨ ਕਾਰਡ ਨੂੰ ਆਧਾਰ ਸੰਖਿਆ ਨਾਲ ਜੋੜਣ ਦੀ ਜ਼ਿੰਮੇਵਾਰੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੀ 7 ਫਰਵਰੀ 2017 ਦੀ ਨੋਟੀਫਿਕੇਸ਼ਨ ਦੇ ਆਧਾਰ ‘ਤੇ ਦਿੱਤੀ ਗਈ ਹੈ । ਇਸ ਨੋਟੀਫਿਕੇਸ਼ਨ ਨੂੰ ਸਮੇਂ ਦੀ ਜ਼ਰੂਰਤ ਦੇ ਹਿਸਾਬ ਨਾਲ ਸੋਧਿਆ ਜਾਂਦਾ ਰਿਹਾ ਹੈ । ਹੁਣ ਇਸ ਕੰਮ ਦੀ ਸਮਾਂ ਮਿਆਦ ਨੂੰ ਵਧਾ ਕੇ 30 ਸਤੰਬਰ 2020 ਕਰ ਦਿੱਤਾ ਗਿਆ ਹੈ । ਮਤਲਬ ਇਹ ਹੈ ਕਿ ਤੁਸੀਂ ਰਾਸ਼ਨ ਕਾਰਡ ਅਤੇ ਆਧਾਰ ਦੀ ਲਿਕਿੰਗ 30 ਸਤੰਬਰ ਤੱਕ ਕਰਵਾ ਸਕਦੇ ਹੋ ।

ਬਿਆਨ ਦੇ ਅਨੁਸਾਰ ਜਦੋਂ ਤੱਕ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਨਹੀਂ ਕਰਦਾ ਉਦੋਂ ਤੱਕ ਕਿਸੇ ਵੀ ਸਹੀ ਲਾਭਪਾਤਰ ਨੂੰ ਉਸਦੇ ਹਿੱਸੇ ਦਾ ਰਾਸ਼ਨ ਦੇਣ ਤੋਂ ਮਨ੍ਹਾਂ ਨਹੀਂ ਕੀਤਾ ਜਾਵੇਗਾ । ਮੰਤਰਾਲੇ ਨੇ ਕਿਹਾ ਕਿ ਕਿਸੇ ਦਾ ਰਾਸ਼ਨ ਕਾਰਡ ਆਧਾਰ ਸੰਖਿਆ ਨਹੀਂ ਜੁੜੇ ਹੋਣ ਕਾਰਨ ਰੱਦ ਨਹੀਂ ਕੀਤਾ ਜਾਵੇਗਾ ।

The post ਸਰਕਾਰ ਨੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਮਿਆਦ ‘ਚ ਕੀਤਾ ਵਾਧਾ appeared first on Daily Post Punjabi.