aakhri salaam diljit dosanjh Archives - Daily Post Punjabi

ਦਿਲਜੀਤ ਦੋਸਾਂਝ ਦੀ ਆਵਾਜ਼ ’ਚ ਗੀਤ ‘ਆਖਰੀ ਸਲਾਮ’ ਲੋਕਾਂ ਨੂੰ ਕਰ ਰਿਹਾ ਭਾਵੁਕ
ਦਿਲਜੀਤ ਤੇ ਨਿਮਰਤ ਦੀ ਫ਼ਿਲਮ ‘ਜੋੜੀ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਸਰਾਹਿਆ ਜਾ ਰਿਹਾ ਹੈ। ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਇਸ ਫ਼ਿਲਮ ’ਚ ਉਹ ਸਭ ਕੁਝ ਹੈ, ਜੋ ਇਸ ਫ਼ਿਲਮ ਨੂੰ ਇਕ ਪਰਫੈਕਟ ਫੈਮਿਲੀ ਐਂਟਰਟੇਨਰ ਬਣਾਉਂਦੀ ਹੈ।

aakhri salaam diljit dosanjh

ਫ਼ਿਲਮ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਲੋਕ ਪਹਿਲਾਂ ਹੀ ਕਾਫੀ ਪਸੰਦ ਕਰਦੇ ਆ ਰਹੇ ਹਨ। ਉਥੇ ਅੱਜ ਫ਼ਿਲਮ ਦਾ ਇਕ ਹੋਰ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ‘ਆਖਰੀ ਸਲਾਮ’ ਹੈ। ਇਹ ਗੀਤ ਭਾਵੁਕ ਕਰ ਦੇਣ ਵਾਲਾ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ !

ਗੀਤ ਨੂੰ ਦਿਲਜੀਤ ਦੋਸਾਂਝ ਵਲੋਂ ਹੀ ਗਾਇਆ ਗਿਆ ਹੈ, ਜਿਸ ਨੂੰ ਲਿਖਿਆ ਰਾਜ ਰਣਜੋਧ ਨੇ ਹੈ ਤੇ ਸੰਗੀਤ ਟਰੂ ਸਕੂਲ ਨੇ ਦਿੱਤਾ ਹੈ।

The post ਦਿਲਜੀਤ ਦੋਸਾਂਝ ਦੀ ਆਵਾਜ਼ ’ਚ ਗੀਤ ‘ਆਖਰੀ ਸਲਾਮ’ ਲੋਕਾਂ ਨੂੰ ਕਰ ਰਿਹਾ ਭਾਵੁਕ appeared first on Daily Post Punjabi.