Aaliya Archives - Daily Post Punjabi

ਆਲੀਆ ਦਾ ਖੁਲਾਸਾ, ਕਿਹਾ – ‘ਮਨੋਜ ਵਾਜਪਾਈ ਦੇ ਸਾਹਮਣੇ ਨਵਾਜੁਦੀਨ ਨੇ ਕੀਤੀ ਬੇਇੱਜ਼ਤੀ’
aalia twitter shocking facts:ਬਾਲੀਵੁਡ ਅਦਾਕਾਰ ਨਵਾਜੁਦੀਨ ਸਿਧਿੱਕੀ ਨੂੰ ਤਲਾਕ ਦਾ ਨੋਟਿਸ ਭੇਜਣ ਤੋਂ ਬਾਅਦ ਉਹਨਾ ਦੀ ਪਤਨੀ ਆਲੀਆ ਸਿਧਿੱਕੀ ਹਰ ਰੋਜ ਨਵੇ ਇਲਜ਼ਾਮਾਂ ਦਾ ਖੁਲਾਸਾ ਕਰ ਰਹੀ ਹੈ। ਆਲੀਆ ਨੇ ਇਲਜ਼ਾਮ ਲਗਾਇਆ ਹੈ ਕਿ ਨਵਾਜੁਦੀਨ ਦੇ ਪਰੀਜਨਾਂ ਨੇ ਉਹਨਾ ਦਾ ਮਾਨਸਿਕ ਤੇ ਸ਼ਰੀਰਕ ਉਤਪੀੜਨ ਕੀਤਾ। ਨਾਲ ਹੀ ਉਹਨਾ ਨੇ ਕਿਹਾ ਕਿ ਨਵਾਜੁਦੀਨ ਦੇ ਨਾਲ ਰਿਲੇਸ਼ਨ ‘ਚ ਉਹਨਾ ਦਾ ਮਾਨ ਸਨਮਾਨ ਖਤਮ ਹੋ ਰਿਹਾ ਸੀ। ਆਲੀਆ ਨੇ ਕਿਹਾ ਨਵਾਜੁਦੀਨ ਦੇ ਕੋਲ ਆਪਣੇ ਬੱਚਿਆਂ ਤੱਕ ਦੇ ਲਈ ਸਮਾਂ ਨਹੀਂ ਹੈ। ਇਸ ਲਈ ਤਲਾਕ ਤੋਂ ਬਾਅਦ ਉਹ ਬੱਚਿਆਂ ਨੂੰ ਆਪਣੇ ਨਾਲ ਹੀ ਰੱਖਣਾ ਚਾਹੁੰਦੀ ਹੈ।

ਜਾਣਕਾਰੀ ਮੁਤਾਬਿਕ ਆਲੀਆ ਨੇ ਇਲਜ਼ਾਮ ਲਗਾਇਆ ਕਿ ਨਵਾਜੁਦੀਨ ਨੇ ਇੱਕ ਦਿਨ ਉਹਨਾ ਨੂੰ ਅਦਾਕਾਰ ਮਨੋਜ ਵਾਜਪਾਈ ਦੇ ਸਾਹਮਣੇ ਕਾਫੀ ਅਪਮਾਨਿਤ ਕੀਤਾ। ਆਲੀਆ ਨੇ ਦੱਸਿਆ ਕਿ ਇੱਕ ਮਨੌਜ ਵਾਜਪਾਈ ਅਤੇ ਕੁਝ ਹੋਰ ਕਲਾਕਰ ਸਾਡੇ ਘਰ ਆਏ ਸਨ। ਮੈਂ ਉਹਨਾਂ ਲੋਕਾਂ ਲਈ ਖਾਨਾ ਬਣਾ ਰਹੀ ਸੀ। ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਨਵਾਜੁਦੀਨ ਨੇ ਮੈਨੂੰ ਰੋਕਦੇ ਹੋਏ ਕਿਹਾ ਕਿ ਤੁਹਾਨੂੰ ਗੱਲ ਕਰਨੀ ਨਹੀਂ ਆਉਂਦੀ, ਤੁਸੀ ਲੋਕਾਂ ਦੇ ਸਾਹਮਣੇ ਗੱਲ ਨਾ ਕਰਿਆ ਕਰੋ। ਨਵਾਜੁਦੀਨ ਮੈਨੂੰ ਆਪਣੇ ਨਾਲ ਕਿਤੇ ਵੀ ਲੈ ਕੇ ਜਾਣ ਤੋੰ ਕਤਰਾਉੰਦੇ ਸਨ।

ਆਲੀਆ ਨੇ ਕਿਹਾ ਇੱਕ ਪਤਨੀ ਦੇ ਤੌਰ ‘ਤੇ ਨਵਾਜੁਦੀਨ ਨੂੰ ਕਦੇ ਉਹ ਸਨਮਾਨ ਨਹੀ ਮਿਲਿਆ ਜੋ ਮਿਲਣਾ ਚਾਹੀਦਾ ਸੀ। ਆਲੀਆ ਨੇ ਦੱਸਿਆ ਕਿ ਜਦੋਂ ਨਵਾਜੁਦੀਨ ਮੀਡੀਆ ਨਾਲ ਗੱਲ ਕਰ ਰਹੇ ਹੁੰਦੇ ਹਨ ਜੇਕਰ ਮੈੰ ਅਚਾਨਕ ਉੱਥੇ ਪਹੁੰਚ ਜਾਵਾਂ ਤਾਂ ਉਹ ਮੈਨੂੰ ਇਗਨੋਰ ਕਰ ਦਿੰਦੇ ਸਨ। ਇੱਕ ਪਤਨੀ ਨੂੰ ਜੋ ਇੱਜ਼ਤ ਮਿਲਣੀ ਚਾਹੀਦੀ ਸੀ ਉਹ ਮੈਨੂੰ ਕਦੇ ਨਹੀ ਮਿਲੀ ਨਾ ਕਦੇ ਬਾਹਰ ਨਾ ਘਰ ਵਿਚ। ਚਾਹੇ ਕੋਈ ਰਿਕਸ਼ਾ ਚਲਾਉਣ ਵਾਲਾ ਹੋਵਰ ਜਾਂ ਫਿਰ ਸੁਪਰਸਟਾਰ, ਹਰ ਕੋਈ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ। ਮੈੰ ਤਾਂ ਇਹ ਸਭ ਪਿਛਲੇ ਕਈ ਸਾਲਾਂ ਤੋਂ ਭੁਗਤ ਰਹੀ ਹਾਂ ਪਰ ਕਿਸੇ ਇੰਸਾਨ ਨੂੰ ਇੰਨਾ ਵੀ ਬੇਇੱਜ਼ਤ ਕਰਨਾ ਚਾਹੀਦਾ ਕਿ ਉਹ ਅਸਹਿਜ ਮਹਿਸੂਸ ਕਰਨ ਲੱਗੇ। ਨਵਾਜੁਦੀਨ ਅਤੇ ਆਲੀਆ ਪਿਛਲੇ ਚਾਰ ਪੰਜ ਸਾਲਾਂ ਤੋੰ ਅਲੱਗ ਰਹਿ ਰਹੇ ਹਨ।

The post ਆਲੀਆ ਦਾ ਖੁਲਾਸਾ, ਕਿਹਾ – ‘ਮਨੋਜ ਵਾਜਪਾਈ ਦੇ ਸਾਹਮਣੇ ਨਵਾਜੁਦੀਨ ਨੇ ਕੀਤੀ ਬੇਇੱਜ਼ਤੀ’ appeared first on Daily Post Punjabi.