Aam Aadmi Clinic Theft Case Archives - Daily Post Punjabi

ਆਮ ਆਦਮੀ ਕਲੀਨਿਕ ‘ਚ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਵਿਅਕਤੀ ਗ੍ਰਿਫਤਾਰ
ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਹਰਕੇ ਬੇਅੰਤ ਨਗਰ ਸਥਿਤ ਆਮ ਆਦਮੀ ਕਲੀਨਿਕ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਅਨੁਸਾਰ ਇਸ ਗਿਰੋਹ ਵਿਚ ਦੋ ਵਿਅਕਤੀਆਂ ਅਜੇ ਉਰਫ ਸੰਜੇ ਵਾਸੀ ਬੇਅੰਤ ਨਗਰ ਅਤੇ ਆਸ਼ੀਸ਼ ਸ਼ਾਮਲ ਹਨ। ਫਿਲਹਾਲ ਪੁਲਿਸ ਨੇ ਸੰਜੇ ਗਾਜ (25) ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਦੂਜੇ ਮੁਲਜ਼ਮ ਆਸ਼ੀਸ਼ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਟੀਮ ਬਣਾਈ ਗਈ ਹੈ।

Aam Aadmi Clinic Theft Case

ਥਾਣਾ ਸਿਵਲ ਲਾਈਨ ਦੇ SHO ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ 2 ਅਗਸਤ 2022 ਨੂੰ ਚੋਰੀ ਦੇ ਇੱਕ ਮਾਮਲੇ ਵਿੱਚ ਅਜੈ ਅਤੇ ਆਸ਼ੀਸ਼ ਨਾਮਕ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਕਤ ਮਾਮਲੇ ‘ਚ ਦੋਵੇਂ ਮੁਲਜ਼ਮ ਫ਼ਰਾਰ ਸਨ। ਹਾਲ ਹੀ ‘ਚ ਪੁਲਿਸ ਟੀਮ ਨੇ ਉਕਤ ਮਾਮਲੇ ‘ਚ ਦੋਸ਼ੀ ਅਜੈ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਤੇਲੰਗਾਨਾ : ਬੱਸ ‘ਚੋਂ ਉਤਰਦੇ ਸਮੇਂ ਵਿਅਕਤੀ ਨੂੰ ਆਇਆ ਹਾਰਟ-ਅਟੈਕ, ਟ੍ਰੈਫਿਕ ਪੁਲਿਸ ਨੇ CPR ਦੇ ਕੇ ਬਚਾਈ ਜਾਨ

ਇਸ ਦੇ ਨਾਲ ਹੀ ਪੁਲਿਸ ਨੇ ਉਸ ਕੋਲੋਂ ਚੋਰੀ ਦੇ 4 ਪੱਖੇ, ਇਕ ਕੰਪਿਊਟਰ, ਸੋਨੇ ਦੀਆਂ ਮੁੰਦਰੀਆਂ, ਇੱਕ ਸੋਨੇ ਦਾ ਕੋਕਾ, ਦੋ ਚਾਂਦੀ ਦੇ ਕੰਗਣ, ਇੱਕ ਚਾਂਦੀ ਦੇ ਗਿੱਟੇ, ਇੱਕ ਚਾਂਦੀ ਦੀ ਚੇਨ ਅਤੇ ਹੋਰ ਕਈ ਸਾਮਾਨ ਬਰਾਮਦ ਕੀਤੇ ਹਨ। ਇਹ ਸਾਮਾਨ ਸੰਜੇ ਨੇ ਆਪਣੇ ਸਾਥੀ ਆਸ਼ੀਸ਼ ਨਾਲ ਮਿਲ ਕੇ ਕੁਝ ਦਿਨ ਪਹਿਲਾਂ ਬੇਅੰਤ ਨਗਰ ਦੇ ਆਮ ਆਦਮੀ ਕਲੀਨਿਕ ਤੋਂ ਚੋਰੀ ਕੀਤਾ ਸੀ।

SHO ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਮੁਲਜ਼ਮਾਂ ਵੱਲੋਂ ਆਮ ਆਦਮੀ ਕਲੀਨਿਕ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਸਾਥੀ ਆਸ਼ੀਸ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਟੀਮ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਦੇ ਸਾਥੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਆਮ ਆਦਮੀ ਕਲੀਨਿਕ ‘ਚ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਵਿਅਕਤੀ ਗ੍ਰਿਫਤਾਰ appeared first on Daily Post Punjabi.