Aam Aadmi Party Appoints Archives - Daily Post Punjabi

ਹਰਿਆਣਾ ‘ਚ AAP ਦੇ ਪ੍ਰਧਾਨ ਬਣੇ ਸੁਸ਼ੀਲ ਗੁਪਤਾ, ਅਸ਼ੋਕ ਤੰਵਰ ਨੂੰ ਬਣਾਇਆ ਗਿਆ ਕੈਂਪੇਨ ਕਮੇਟੀ ਦਾ ਚੇਅਰਮੈਨ
ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਸੰਗਠਨ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਤੱਕ ਹਰਿਆਣਾ ਦੇ ਇੰਚਾਰਜ ਬਣਾਏ ਗਏ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਸੂਬੇ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਅਨੁਰਾਗ ਢਾਂਡਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।

Aam Aadmi Party Appoints

ਬਲਵੀਰ ਸਿੰਘ ਸੈਣੀ, ਬੰਤਾ ਸਿੰਘ ਵਾਲਮੀਕੀ ਅਤੇ ਚਿੱਤਰਾ ਸਰਵਾਰਾ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ । ਉੱਥੇ ਹੀ ਅਸ਼ੋਕ ਤੰਵਰ ਨੂੰ ‘ਆਪ’ ਦੀ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਨੇ ਹਰਿਆਣਾ ਵਿਚ ਸੰਗਠਨ ਦੇ ਐਲਾਨ ਦੇ ਨਾਲ ਸਾਬਕਾ ਮੰਤਰੀ ਚੌਧਰੀ ਨਿਰਮਲ ਸਿੰਘ ਨੂੰ ਕੌਮੀ ਸੰਯੁਕਤ ਸਕੱਤਰ ਬਣਾਇਆ ਹੈ।

ਇਹ ਵੀ ਪੜ੍ਹੋ: CM ਮਾਨ ਦਾ ਐਲਾਨ-’12ਵੀ ‘ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਦਿੱਤੀ ਜਾਵੇਗੀ 51 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ’

ਦੱਸ ਦੇਈਏ ਕਿ ਨਿਰਮਲ ਸਿੰਘ 2 ਵਾਰ ਮੰਤਰੀ ਰਹੇ ਅਤੇ ਇੱਕ ਵਾਰ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ। ਕਾਂਗਰਸ ਵਿੱਚ ਉਹ ਭੂਪੇਂਦਰ ਹੁੱਡਾ ਦੇ ਕਰੀਬੀ ਰਹੇ ਸਨ । ਹਰਿਆਣਾ ਵਿੱਚ ‘ਆਪ’ ਦੀ ਸੂਬਾ ਮੀਤ ਪ੍ਰਧਾਨ ਬਣੀ ਚਿਤਰਾ ਸਰਵਰਾ ਉਨ੍ਹਾਂ ਦੀ ਬੇਟੀ ਹੈ । ਇਸ ਤੋਂ ਪਹਿਲਾਂ ਚਿਤਰਾ ਸਰਵਰਾ ਉੱਤਰੀ ਹਰਿਆਣਾ ਕਨਵੀਨਰ ਵਜੋਂ ਜ਼ਿੰਮੇਵਾਰੀ ਸੰਭਾਲ ਰਹੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਹਰਿਆਣਾ ‘ਚ AAP ਦੇ ਪ੍ਰਧਾਨ ਬਣੇ ਸੁਸ਼ੀਲ ਗੁਪਤਾ, ਅਸ਼ੋਕ ਤੰਵਰ ਨੂੰ ਬਣਾਇਆ ਗਿਆ ਕੈਂਪੇਨ ਕਮੇਟੀ ਦਾ ਚੇਅਰਮੈਨ appeared first on Daily Post Punjabi.