Aam aadmi party shared pm modi video Archives - Daily Post Punjabi

ਆਮ ਆਦਮੀ ਪਾਰਟੀ ਨੇ ਫਰੀਦਕੋਟ ‘ਚ ਲਗਾਏ ਕੰਵਰ ਵਿਜੇ ਪ੍ਰਤਾਪ ਦੇ ਫਲੈਕ ਬੋਰਡ
IPS kanwar vijay flakboard: ਪੰਜਾਬ ਪੁਲਿਸ ਦੇ ਸਾਬਕਾ IPS ਅਧਿਕਾਰੀ ਕੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਆਂਮ ਆਦਮੀਂ ਪਾਰਟੀ ਵਿਚ ਸ਼ਮੂਲੀਅਤ ਕਰ ਲਏ ਜਾਣ ਤੋਂ ਬਾਅਦ ਆਮ ਆਦਮੀਂ ਪਾਰਟੀ ਦੇ ਕਾਡਰ ਵਿਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵਿਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਉਤਸ਼ਾਹ ਬਣਿਆ ਹੋਇਆ ਹੈ।

IPS kanwar vijay flakboard

ਇਸੇ ਦੇ ਚਲਦੇ ਅੱਜ ਫਰੀਦਕੋਟ ਵਿਚ ਆਂਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕੰਵਰ ਵਿਜੇ ਪ੍ਰਤਾਪ ਦੇ ਪੋਸਟਰ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਗੁਰਦਿੱਤ ਸਿੰਘ ਸੇਖੋਂ ਅਤੇ ਕੋਟਕਪੂਰਾ ਤੋਂ MLA ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਅੰਦਰ ਲਾਅ ਐਂਡ ਆਰਡਰ ਡਾਵਾਂ ਡੋਲ ਹੈ ਅਤੇ ਸੂਬੇ ਅੰਦਰ ਕੋਈ ਵਿਅਕਤੀ ਖੁਦ ਨੂੰ ਸੁਰੱਖਿਆ ਨਹੀਂ ਸਮਝ ਰਿਹਾ। ਉਹਨਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਵਿਚ ਕੁਵਰ ਵਿਜੇ ਪ੍ਰਤਾਪ ਵਰਗੇ ਕਾਬਲ ਅਫਸਰ ਸ਼ਾਮਲ ਹੋਏ ਹਨ ਅਤੇ ਜਦੋਂ ਪੰਜਾਬ ਵਿਚ ਆਂਮ ਆਦਮੀਂ ਪਾਰਟੀ ਦੀ ਸਰਕਾਰ ਬਣੀ ਉਦੋਂ ਇਹ ਅਫਸਰ ਲਾਅ ਐਂਡ ਆਰਡਰ ਨੂੰ ਸੰਭਾਲਣਗੇ ਅਤੇ ਸੂਬੇ ਅੰਦਰ ਅਮਨਸਾਂਤੀ ਬਹਾਲ ਹੋ ਸਕੇਗੀ।

The post ਆਮ ਆਦਮੀ ਪਾਰਟੀ ਨੇ ਫਰੀਦਕੋਟ ‘ਚ ਲਗਾਏ ਕੰਵਰ ਵਿਜੇ ਪ੍ਰਤਾਪ ਦੇ ਫਲੈਕ ਬੋਰਡ appeared first on Daily Post Punjabi.

ਪ੍ਰੋ. ਚਾਵਲਾ ‘ਆਪ’ ‘ਚ ਸ਼ਾਮਲ ਹੋਏ ਸਿਰਫ਼ ਅਫ਼ਵਾਹ: ਰਾਕੇਸ਼ ਸ਼ਰਮਾ
Laxmi Kanta Chawla: ਅੰਮ੍ਰਿਤਸਰ: ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਪ੍ਰੋ. ਲਕਸ਼ਮੀਕਾਂਤ ਚਾਵਲਾ ਦੇ ਕਰੀਬੀ ਡਾਕਟਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਐਤਵਾਰ ਨੂੰ ਇਕ ਪੋਸਟ ਇੰਟਰਨੈੱਟ ਮੀਡੀਆ ਉੱਤੇ ਵਾਇਰਲ ਹੋਈ। ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀਕਾਂਤ ਚਾਵਲਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਅਫਵਾਹਾਂ ਉੱਠੀਆਂ ਸਨ। ਕੁਝ ਸ਼ਰਾਰਤੀ ਅਨਸਰ ਇਸ ਕਿਸਮ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ।

Laxmi Kanta Chawla

ਪ੍ਰੋ. ਚਾਵਲਾ ਜਨ ਸੰਘ ਦੀ ਵਰਕਰ ਹੈ ਅਤੇ ਉਹ ਕਦੇ ਵੀ ਪਾਰਟੀ ਨੂੰ ਨਹੀਂ ਛੱਡ ਸਕਦੀ। ਉਸਨੇ ਪਾਰਟੀ ਨਾਲ ਕਈ ਮੋਰਚਿਆਂ ਤੇ ਕੰਮ ਕੀਤਾ। ਅੱਤਵਾਦ ਨਾਲ ਲੜਿਆ. ਉਸ ਵਿਰੁੱਧ ਪ੍ਰਚਾਰਿਆ ਜਾ ਰਿਹਾ ਪ੍ਰਚਾਰ ਗਲਤ ਹੈ। ਡਾ: ਰਾਕੇਸ਼ ਨੇ ਕਿਹਾ ਕਿ ਉਹ ਗੁੰਮਰਾਹਕੁੰਨ ਪੋਸਟ ਨੂੰ ਵਾਇਰਲ ਕਰਨ ਵਾਲਿਆਂ ਖਿਲਾਫ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਰਹੇ ਹਨ।

The post ਪ੍ਰੋ. ਚਾਵਲਾ ‘ਆਪ’ ‘ਚ ਸ਼ਾਮਲ ਹੋਏ ਸਿਰਫ਼ ਅਫ਼ਵਾਹ: ਰਾਕੇਸ਼ ਸ਼ਰਮਾ appeared first on Daily Post Punjabi.

ਬਿਨਾ ਮਾਸਕ ਦਿਖੇ PM ਮੋਦੀ ਤਾਂ AAP ਨੇ ਟਵਿੱਟਰ ਜ਼ਰੀਏ ਕੱਸਿਆ ਤੰਜ
Aam aadmi party shared pm modi video: ਕੋਰੋਨਾ ਯੁੱਗ ਦੇ ਵਿਚਕਾਰ, ਆਮ ਆਦਮੀ ਪਾਰਟੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਪੀਐਮ ਮੋਦੀ ਬਿਨਾ ਕਿਸੇ ਮਾਸਕ ਦੇ ਦਿਖਾਈ ਦੇ ਰਹੇ ਹਨ, ਨਾਲ ਹੀ ਉਹ ਇੱਕ ਸਟਾਲ ਤੇ ਮਾਸਕ ਲੈਣ ਤੋਂ ਇਨਕਾਰ ਕਰਦੇ ਹੋਏ ਵੀ ਦਿਖਾਈ ਦਿੰਦੇ ਹਨ। ਹੁਣ ਆਮ ਆਦਮੀ ਪਾਰਟੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, “ਮਾਸਕ ਪਾਉ, ਮੋਦੀ ਜੀ ਵਰਗੇ ਨਾ ਬਣੋ।” ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਤੇ ਲੋਕਾਂ ਵਲੋਂ ਮਾਸਕ ਨਾ ਪਾਉਣ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ। ‘ਆਪ’ (AAP ) ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਪੀਐਮ ਮੋਦੀ ਦਸਤਕਾਰੀ ਦੇ ਕੁੱਝ ਸਟਾਲਾਂ ਦੇ ਨੇੜੇ ਚੱਲ ਰਹੇ ਹਨ, ਜਿਥੇ ਉਨ੍ਹਾਂ ਦੇ ਪਿੱਛੇ ਲੋਕਾਂ ਦਾ ਇਕੱਠ ਹੋ ਰਿਹਾ ਹੈ। ਇਸ ਸਮੇਂ ਦੌਰਾਨ, ਪ੍ਰਧਾਨ ਮੰਤਰੀ ਮੋਦੀ ਇੱਕ ਸਟਾਲ ਤੇ ਰੁਕ ਗਏ, ਜਿੱਥੇ ਵਾਲੰਟੀਅਰ ਨੇ ਉਨ੍ਹਾਂ ਨੂੰ ਮਾਸਕ ਲੈਣ ਦੀ ਅਪੀਲ ਕੀਤੀ।

Wear a mask. Don't be like Modi ji. pic.twitter.com/lPxdTEdZiI
— AAP (@AamAadmiParty) December 17, 2020

ਆਮ ਆਦਮੀ ਪਾਰਟੀ ਸਣੇ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਪੀਐਮ ਮੋਦੀ ਦੇ ਮਾਸਕ ਨਾ ਪਾਉਣ ਦੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਯੁੱਗ ਵਿੱਚ ਮਾਸਕ ਹੈ ਜਰੂਰੀ ਦੇ ਉਨ੍ਹਾਂ ਦੇ ਮੰਤਰ ਦੀ ਹੀ ਯਾਦ ਦਵਾਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਗਾਤਾਰ ਮਾਸਕ ਪਹਿਨਣ ਅਤੇ ਦੋ ਗਜ਼ ਦੀ ਦੂਰੀ ਰੱਖਣ ਦਾ ਸੰਦੇਸ਼ ਦਿੱਤਾ ਗਿਆ ਹੈ। ਸਰਕਾਰ ਦੁਆਰਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਦੋਂ ਤੱਕ ਟੀਕਾ ਨਹੀਂ ਆਉਂਦਾ ਅਤੇ ਕੋਰੋਨਾ ਖਤਮ ਨਹੀਂ ਹੁੰਦਾ, ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। (ਇਹ ਵੀਡੀਓ ‘ਆਪ’ ਵੱਲੋ ਸਾਂਝਾ ਕੀਤਾ ਗਿਆ ਹੈ, DAILY POST ਇਸਦੀ ਪੁਸ਼ਟੀ ਨਹੀਂ ਕਰਦਾ)

ਇਹ ਵੀ ਦੇਖੋ : 22ਵੇਂ ਦਿਨ ਕੜਾਕੇ ਦੀ ਠੰਡ ‘ਚ ਕਿਸਾਨਾਂ ਦੇ ਸਟੇਜ਼ ਤੋਂ ਜੋਸ਼ੀਲੇ ਬੋਲ LIVE…

The post ਬਿਨਾ ਮਾਸਕ ਦਿਖੇ PM ਮੋਦੀ ਤਾਂ AAP ਨੇ ਟਵਿੱਟਰ ਜ਼ਰੀਏ ਕੱਸਿਆ ਤੰਜ appeared first on Daily Post Punjabi.