Aamir Khan With Family Archives - Daily Post Punjabi

ਲੌਕਡਾਊਨ ਦੌਰਾਨ ਆਮਿਰ ਖਾਨ ਆਪਣੇ ਪਰਿਵਾਰ ਨਾਲ ਇੰਝ ਬਿਤਾ ਰਹੇ ਨੇ ਸਮਾਂ,ਸ਼ੇਅਰ ਕੀਤੀਆ ਤਸਵੀਰਾਂ
Aamir Khan With Family: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ । ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਹਾਲ ਹੀ ‘ਚ ਆਮਿਰ ਖਾਨ ਦੀ ਬੇਟੀ ਈਰਾ ਨੇ ਕੁਝ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਸ ‘ਚ ਆਮਿਰ ਖਾਨ ਵੀ ਦਿਖਾਈ ਦੇ ਰਹੇ ਹਨ। ਇਨ੍ਹਾਂ ਫੋਟੋਆਂ ‘ਚ ਪੂਰਾ ਪਰਿਵਾਰ ਇਕੱਠੇ ਫਿਲਮ ਦੇਖ ਰਹੇ ਹਨ। ਆਮਿਰ ਖਾਨ ਨੇ ਕੋਟ ਪੈਟ ਪਾਇਆ ਹੋਇਆ ਹੈ, ਜਦਕਿ ਈਰਾ ਵੀ ਪੀਲੀ ਰੰਗ ਦੀ ਸਾੜੀ ‘ਚ ਬੈਠੀ ਹੈ।

Aamir Khan With Family

ਆਮਿਰ ਖਾਨ ਆਪਣੇ ਪੂਰੇ ਪਰਿਵਾਰ ਨਾਲ ਨੈਟਫਲਿਕਸ ਦੀ ਨਵੀਂ ਫਿਲਮ ਮਿਸਿਜ਼ ਸੀਰੀਅਲ ਕਿਲਰ ਨੂੰ ਦੇਖ ਰਹੇ ਹਨ। ਆਮਿਰ ਖਾਨ ਦੀ ਭਤੀਜੀ ਜਾਯਨ ਮਾਰੀ ਖਾਨ ਨੇ ਇਸ ਸੀਰੀਜ਼ ਤੋਂ ਡੈਬਿਊ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ‘ਚ ਜੈਕਲੀਨ ਫਰਨਾਂਡੀਜ਼ ਅਤੇ ਮਨੋਜ ਬਾਜਪੇਈ ਮੁੱਖ ਭੂਮਿਕਾ ‘ਚ ਹਨ। ਰਹੱਸ ਅਤੇ ਰੁਮਾਂਚ ਨਾਲ ਭਰੀ ਇਸ ਫਿਲਮ ਦੀ ਕਹਾਣੀ ਹਾਲੀਵੁੱਡ ਦੀ ‘ਸਾਈਨ ਪੋਸਟ ਟੂ ਮਾਰਡਰ’ ਤੋਂ ਲਈ ਗਈ ਹੈ, ਜੋ 1995 ‘ਚ ਆਈ ਸੀ। ‘ਮਿਸੇਸ ਸੀਰੀਅਲ ਕਿਲਰ’ ਇਕ ਡਾਕਟਰ (ਮਨੋਜ ਬਾਜਪਾਈ) ਦੀ ਕਹਾਣੀ ਹੈ, ਜਿਸ ਨੂੰ ਸੀਰੀਅਲ ਕਿਲਰ ਕਹਿ ਕੇ ਫੜ੍ਹਿਆ ਗਿਆ ਹੈ।

Aamir Khan With Family

ਹੁਣ ਉਸ ਦੀ ਪਤਨੀ (ਜੈਕਲੀਨ ਫਰਨਾਂਡੀਜ਼) ਇਕ ਸੀਰੀਅਲ ਕਿਲਰ ਵਾਂਗ ਜ਼ੁਰਮ ਕਰਦੀ ਹੈ, ਤਾਂ ਜੋ ਉਹ ਆਪਣੇ ਪਤੀ ਨੂੰ ਬੇਕਸੂਰ ਸਾਬਤ ਕਰ ਸਕੇ। ਜ਼ਿਕਰਯੋਗ ਹੈ ਕਿ ਫ਼ਿਲਮ ਦਾ ਨਿਰਦੇਸ਼ਨ ਸ਼ੀਰੀਸ਼ ਕੁੰਦਰ ਨੇ ਕੀਤਾ ਹੈ ਤੇ ਉਨ੍ਹਾਂ ਦੀ ਪਤਨੀ ਅਤੇ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਇਸ ਸਾਲ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਵਾਲੀ ਪੰਜਵੀਂ ਓਰੀਜਨਲ ਹੈ। ਇਸ ਤੋਂ ਪਹਿਲਾਂ ‘ਗੋਸਟ ਸਟੋਰੀਜ਼’, ‘ਯੇ ਬੈਲੇ’, ‘ਗਿਲਟੀ’ ਅਤੇ ‘ਮਸਕਾ’ ਆ ਚੁੱਕੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

The post ਲੌਕਡਾਊਨ ਦੌਰਾਨ ਆਮਿਰ ਖਾਨ ਆਪਣੇ ਪਰਿਵਾਰ ਨਾਲ ਇੰਝ ਬਿਤਾ ਰਹੇ ਨੇ ਸਮਾਂ,ਸ਼ੇਅਰ ਕੀਤੀਆ ਤਸਵੀਰਾਂ appeared first on Daily Post Punjabi.